Skip to content
Lyric
Dive
Public playlists
My playlists
Search
Sign in
injeção de som
slxughter
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਪੜ੍ਹ-ਪੜ੍ਹ ਇਲਮ ਕਿਤਾਬਾਂ ਦੀਆਂ, ਤੂੰ ਨਾਮ ਰਖਾ ਲਿਆ ਕਾਜ਼ੀ (slaughter)
ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਲਿਖਾ ਲਿਆ ਗ਼ਾਜ਼ੀ
ਪੜ੍ਹ, ਪੜ੍ਹ-ਪੜ੍ਹ ਇਲਮ ਕਿਤਾਬਾਂ ਆਂ-ਆਂ-ਆਂ, ਨਾਮ ਰਖਾ ਲਿਆ ਕਾਜ਼ੀ
ਹੱਥ-ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਲਿਖਾ ਲਿਆ ਗ਼ਾਜ਼ੀ
ਪੜ੍ਹ-ਪੜ੍ਹ ਇਲਮ ਕਿਤਾਬਾਂ ਦੀਆਂ, ਤੂੰ ਨਾਮ ਰਖਾ ਲਿਆ ਕਾਜ਼ੀ
ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਲਿਖਾ ਲਿਆ ਗ਼ਾਜ਼ੀ
ਮਕੇ-ਮਦੀਨਾ ਘੁੰਮ-ਘੁੰਮ ਕੇ, ਤੂੰ ਨਾਮ ਰਖਾ ਲਿਆ ਹਾਜ਼ੀ
Bulle Shah ਹਾਸਲ ਕਿ ਕਿੱਤਾ? ਜੇ ਯਾਰ ਨੂੰ ਨਾ ਰੱਖਿਆ ਰਾਜ਼ੀ (slaughter)
ਪੜ੍ਹ, ਪੜ੍ਹ-ਪੜ੍ਹ ਇਲਮ ਕਿਤਾਬਾਂ ਆਂ-ਆਂ-ਆਂ, ਨਾਮ ਰਖਾ ਲਿਆ ਕਾਜ਼ੀ
ਹੱਥ-ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਲਿਖਾ ਲਿਆ ਗ਼ਾਜ਼ੀ
ਪੜ੍ਹ-ਪੜ੍ਹ ਇਲਮ ਕਿਤਾਬਾਂ ਆਂ-ਆਂ-ਆਂ, ਨਾਮ ਰਖਾ ਲਿਆ ਕਾਜ਼ੀ
ਹੱਥ-ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਲਿਖਾ ਲਿਆ ਗ਼ਾਜ਼ੀ