Haye Ni Haye
G Romio
Popularity · Low
YouTube
Searching YouTube...
Lyrics
ਹਾਏ ਨੀ ਹਾਏ
ਨੀ ਨਾਕ ਤੇਰਾ ਤਿੱਖਾ ਮੇਕ-ਅੱਪ ਰਖੇ ਫਿੱਕਾ
ਹੁਸਨਾ ਦੀ ਨੀ ਤੂੰ ਰਾਣੀ, ਖੌਰੇ ਕੇਦਾ ਪੀਵੇਂ ਪਾਣੀ
ਜ਼ੁਲਫਾਂ 'ਚ ਹੋਜਾਂ ਕੈਦ, ਰੱਬ ਪੂਰਾ ਕਰੇ ਸੁਫਨਾ ਜੋ ਮੇਰਾ
ਗੋਰਾ ਗੋਰਾ ਰੰਗ ਉੱਤੇ ਭੋਲਾ ਭਾਲਾ ਮੂਹ
ਰੀਜ਼ਨ ਇਕ ਹੋਵੇ ਦੱਸਣ ਸੋਹਣੀ ਲਗਦੀ ਏ ਕਿਉਂ
ਜ਼ੁਲਫਾਂ ਨਾਲ ਖੇਡੇਂ ਜਦੋਂ ਇੰਝ ਲੱਗੇ ਮੈਨੂੰ
ਜਿਵੇਂ ਖੇਡਾ ਜਵਾਕ ਜਦੋਂ ਆ ਜੰਦੀ ਆ ਸੂ
ਤਾਰੀਫ ਤੇਰੀ ਲਿਖ-ਲਿਖ ਮੁੱਖ ਚੱਲ ਸਿਆਹੀ
ਦਿਲ ਨਾਲ ਦਿਮਾਗ ਲੜੇ ਜਿਵੇਂ ਛੋਟਾ ਭਾਈ
ਤੈਨੂੰ ਨਜ਼ਰਾਂ ਬਚਾਵੇ ਖੌਰੇ ਤੈਨੂੰ ਵੀ ਨਈ ਪਤਾ
ਤੇਰੇ ਗੋਰੇ ਗੋਰੇ ਰੰਗ ਉੱਤੇ ਜਚੇ ਕਾਲਾ ਟਿੱਕਾ
ਹਾਏ ਨੀ ਹਾਏ
ਨੀ ਨਾਕ ਤੇਰਾ ਤਿੱਖਾ ਮੇਕਅੱਪ ਰੱਖੇ ਫਿੱਕਾ
ਹੁਸਨਾ ਦੀ ਨੀ ਤੂੰ ਰਾਣੀ, ਖੌਰੇ ਕੇਦਾ ਪੀਵੇਂ ਪਾਣੀ
ਜ਼ੁਲਫਾਂ 'ਚ ਹੋਜਾਂ ਕੈਦ ਰੱਬ ਪੂਰਾ ਕਰੇ ਸੁਫਨਾ ਜੋ ਮੇਰਾ
ਬੱਦਲਾਂ 'ਚ ਉਦੋਂ ਸਚੀ ਭਰ ਜਾਵੇ ਪਾਣੀ
ਜਦੋਂ ਟੁੱਟਦਾ ਹੋਊੰ ਦਿਲ ਉਸ ਹੂਰ ਦਾ
ਰੱਬ ਵੀ ਆ ਸਚੀ ਬੈਠਾ ਸੋਚਦਾ ਹੋਊਂ
ਹੁਣ ਬਣਣਾ ਨੀ ਤੋੜ ਉਸ ਨੂੰ ਦੀ ਨੂਰ ਦਾ
ਗੱਲਾਂ ਉਹਦੀਆਂ ਦੀ ਲਾਲੀ ਮੁਹਰੇ ਫਿੱਕਾ ਅਗਰ
ਅੱਖਾਂ ਉਹਦੀਆਂ 'ਚ ਲੱਗੇ ਵਾਗਦੀ ਝਨਬ
ਰੋਮੀਓ ਏ ਨਾਮ ਤੇ ਤੂੰ ਮੇਰੀ ਜੂਲੀਏਟ
ਵਿਆਹ ਤੇਰੇ ਮੇਰੇ ਵਿੱਚ ਕੋਈ ਲੱਗੇ ਨਾ ਨੀ ਟਿੱਕਾ
ਹਾਏ ਨੀ ਹਾਏ
ਨੀ ਨਾਕ ਤੇਰਾ ਤਿੱਖਾ ਮੇਕਅੱਪ ਰੱਖੇ ਫਿੱਕਾ
ਹੁਸਨਾ ਦੀ ਨੀ ਤੂੰ ਰਾਣੀ, ਖੌਰੇ ਕੇਦਾ ਪੀਵੇਂ ਪਾਣੀ
ਜ਼ੁਲਫਾਂ 'ਚ ਹੋਜਾਂ ਕੈਦ ਰੱਬ ਪੂਰਾ ਕਰੇ ਸੁਫਨਾ ਜੋ ਮੇਰਾ