Skip to content
Lyric
Dive
Public playlists
My playlists
Search
Sign in
Teri Ah
Nirvair Pannu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ ਹੋ
ਖ਼ਬਰ ਕੀ ਤਾਰੇ ਕਿੰਦੇ
ਤੇਰਾ ਐ ਨਾਮ ਨੇ ਲੈਣਦੇ
ਸੋਹਣਿਆਂ ਆਜਾ ਵੇ ਤੂੰ
ਜ਼ਿੰਦਗੀ ਬਣਾ ਜਾ ਵੇ ਤੂੰ
ਦਿਲ ਦੇ ਸਬ ਚਾਹ ਰਹਿ ਗਏ ਨੇ
ਜ਼ਿੰਦਗੀ ਦੇ ਰਹ ਰਹਿ ਗਏ ਨੇ
ਸੁਕੇਯਾ ਪੱਟਿਆ ਨੂੰ ਪਾਣੀ ਮਿਲਜੂ
ਤੂੰ ਹੱਥ ਫੜ ਲੈ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਤੂੰ ਕਿਉਂ ਸਮਝੇ ਨਾ ਬਾਤਾਂ
ਕਿੰਝ ਕੱਟ ਦੀ ਆ ਮੈਂ ਰਾਤਾ
ਇਸ਼ਕ ਵਿਚ ਨੱਚਦੀ ਰਹਿੰਦੀ
ਫੋਟੋ ਨੂੰ ਤਕੜੀ ਰਹਿੰਦੀ
ਕਿੰਨੀ ਆ ਮੈਂ ਚਿੱਟੀਆਂ ਪਾਇਆ
ਤੇਰੇ ਦ੍ਰ੍ਰ ਤੋਂ ਮੂੜ ਆਇਆ
ਅੱਖਾਂ ਤੋਂ ਦਾੜਦੀ ਨੇ
ਅੱਖਰਾਂ ਵਿਚ ਲਿਖਿਆ ਪੜ੍ਹ ਲੈ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ (ਆਪਣੀ ਨੀ ਕਾਰਲੇ ਵੇ)
ਐਵੇਂ ਨਾ ਕਰ ਤੂੰ ਸੱਜਣਾ
ਫਿਰ ਮੇਰਾ ਜੀ ਨੀ ਲੱਗਣਾ
ਸਦਾਰ ਕੋਈ ਬੰਨ ਲੈ ਆਕੇ
ਮੇਰੀ ਗੱਲ ਸੁਣਲੇ ਆਕੇ
ਇਕ ਰੀਜ ਨਿਮਾਣੀ ਦੀ ਐ
ਸੁਣਲੇ ਮਰਜ਼ਾਂਣੀ ਦੀ ਵੇ
ਉਮਰ ਵਸਲਾ ਦੀ ਆਗੀ
ਛੇਤੀ ਘਰ ਤੂੰ ਵਾਰ ਲੈ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਹੋ ਸਚੀ ਤੇਰੇ ਸ਼ਹਿਰ ਦੀ ਮਿੱਟੀ
ਨਿਰਵਿਆਰ ਦੇ ਪੈਰ ਦੀ ਮਿੱਟੀ
ਗੱਲ ਦੇ ਨਾਲ ਲਾਕੇ ਰਾਖਾ
ਤੈਨੂੰ ਬੱਸ ਤਕਾਨ ਅੰਖਾਂ
ਤੂੰ ਤਾ ਵੇ ਈਦ ਹੋ ਗਏ
ਦਿਲ ਵਾਲੀ ਰੀਜ ਹੋ ਗਏ
ਪਿਆਸੀ ਤੇਰੇ ਮੋਹ ਦੀ ਸੱਜਣਾ
ਆ ਬਾਹਾਂ ਵਿਚ ਭਰਲੇ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਮੈਂ ਤਾ ਉਂਝ ਤੇਰੀ ਹੀ ਆ
ਆਪਣੀ ਨੀ ਕਾਰਲੇ ਵੇ
ਤੇਰੀ ਹੀ ਆ (ਹੋ ਹੋ )