Skip to content
Lyric
Dive
Public playlists
My playlists
Search
Sign in
Pagol
Deep Jandu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
Once again ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
Deep Jandu, Bohemia, J Statik on the beat
ਮੰਗਦੀ ਸੀ ਓ ride ਏ ਦਿਲ ਵਿਚ ਕਿ hide ਏ
ਮਿੱਤਰਾਂ ਨੇ ਕਰ ਦਿਤੀ side ਏ ਚੱਲਦਾ ਨਾ bullshit ਨੀ
Same ਯਾਰ same ਸਾਡਾ time ਏ
ਪਿਹਲਾਂ ਵਾਂਗੂ peg ਹੁੰਦੇ rhyme ਏ
ਤੂੰ ਦਸ ਤੇਰੀ ਕਿਨੀ Shine ਏ ਯਾਦ ਸਾਡੀ ਕਰੇ Hit ਨੀ
ਮੂਡ ਦੇ ਨੀ ਪੰਛੀ ਜੋ fly ਹੋ ਗਾਏ, target ਸਾਡੇ ਤਾਂ sky ਹੋ ਗਾਏ
ਸੱਜੇ-ਖੱਬੇ ਉੱਤੇ ਥੱਲੇ ਖਡ਼ੇ ਹੋਕੇ ਯਾਰ ਚੱਲੇ, ਦੇਖੇਯਾ ਨਾ ਅੱਗੇ ਪਿਛੇ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
So much ਕਰੇ ਸਾਨੂੰ phone ਨੀ, ਹੁਣ ਕਾਹਤੋਂ ਔਂਦਾ ਨਾ ਸੁਕੂਨ ਨੀ
ਕਿਥੇ ਗਏ ਤੇਰੇ ਚੰਨ moon ਨੀ, ਲਿਸ਼ਕੇ star ਸਾਡੇ ਨੀ,
ਬਡੇ ਦਿਲਬਰ ਕੀਯੇ ਤੂਨੇ change ਹੈ, ਕਿਸਮਤ ਕਾ ਸਬ game ਹੈ
ਤੇਰੇ ਹੋਠੌ ਪੇ ਬਸ ਮੇਰਾ name ਹੈ, miss ਕਰਦੀ ਪਿਆਰ ਸਾਡਾ ਨੀ
ਰਾਹ ਬਸ ਨਵੇ invent ਹੋ ਗਾਏ, ਸਾਂਝੀ ਨਾ ਅਸੀ arrogant ਹੋ ਗਏ
Inch-inch, pinch-pinch ਕਰਕੇ ਤੂੰ ਗਈ ditch, ਆਈ ਬਸ pain ਹਿੱਸੇ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ
ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ
ਜੇਡੇ ਗੱਡੀ ਚ ਤੇਰੇ ਨਾਲ ਦਿਸ੍ਦਾ ਸੀ ਮੈਂ
ਓਸੀ ਗੱਡੀ ਚ ਤੂੰ ਕੱਲੀ, ਹੁਣ speaker’ਆਂ ਚ ਮੈਂ,
ਓਦੋਂ ਕਿਹੰਦੀ ਸੀ ਕੇ ਮੈਂ ਕੋਲੋ stress ਹੋ ਗਈ ਤੂੰ
ਹੁਣ ਮੈਂ ਨਈ ਤੇ ਮੇਰੇ ਨਾਲ obsess ਹੋ ਗਈ
ਪਰ ਹੁਣ ਗੱਡੀ ਚ ਤੂੰ ਜਿਨਿ ਵਾਰੀ play ਕਰੇ ਮੇਰੇ ਗਾਨੇ,
ਤੇਰੇ ਦਿਲ ਤੇ ਕਿ ਬੀਤੇ, ਏ ਮੈਂ ਜਾਣਾ ਹੋਰ ਕੋਈ ਨੀ ਜਾਣੇ
ਕੀਤੀ ਯਾਰੀ break ਤੂੰ ਕਿਨੀ ਵੱਡੀ mistake
ਤੂੰ ਮੇਰਾ lifestyle ਹੁਣ ਕਦੀ ਆਕੇ ਦੇਖ ਤੂੰ
ਹੁਣ ਮੈਂ ਐਨਾ ਮਸ਼ੂਰ ਕਾਰਾਂ ਜੋ ਚਾਵਾਂ ਜ਼ਰੂਰ
ਮੈਨੂ follow ਕਰਨ fan, ਕਾਰਾਂ worldwide tour
ਹੁਣ ਮੇਰੀ ਯਾਦਾਂ ਤੇ ਤੈਨੂ ਨਈਓ ਕਾਬੂ, ਹੁਣ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ