Skip to content
Lyric
Dive
Public playlists
My playlists
Search
Sign in
Daru Pee Ke
Kaka Bhainiwala
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਗਲ ਸੁਣ ਰੇਸ਼ਮੀ ਗਰਾਰੇ ਵਾਲ਼ੀਏ
ਬੂਹਾ ਬੰਦ ਕਰ ਲ ਚੁਬਾਰੇ ਵਾਲ਼ੀਏ
ਗਲ ਸੁਣ ਰੇਸ਼ਮੀ ਗਰਾਰੇ ਵਾਲ਼ੀਏ
ਬੂਹਾ ਬੰਦ ਕਰ ਲ ਚੁਬਾਰੇ ਵਾਲ਼ੀਏ
ਮੋਟੇ ਮੋਟੇ ਪੇਗ ਲਾ ਕੇ ਰੂਡੀ ਮਾਰਕਾ ਦੇ
ਅਜ ਕਰ ਕੇ ਹਟਨ ਗੇ ਕਾਰੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ ਸੋਹਣੀਏ
ਮਿਹਫੀਲਾਂ ਚ ਜੱਟ ਦੀ ਗ੍ਲਾਸੀ ਖੜਕੇ
ਸਥ ਵਿਚ ਸੁੰਨੀ ਦੀ ਗੰਡਸੀ ਖੜਕੇ
ਮਿਹਫੀਲਾਂ ਚ ਜੱਟ ਦੀ ਗ੍ਲਾਸੀ ਖੜਕੇ
ਸਥ ਵਿਚ ਸੁੰਨੀ ਦੀ ਗੰਡਸੀ ਖੱਦਕੇਯ
ਆਪਣੀ ਆਯੀ ਤੇ ਜਦੋ ਆਯਾ ਹੋਵੇਯ ਜੱਟ
ਜਾ ਮਾਰਦਾ ਕਿਸੇ ਨੂ ਜਾ ਮਾਰੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ ਸੋਨਿਏ
ਵੈਰੀ ਕੋਲੋ ਕੇਂਦੇ ਜੱਟ ਕਦੇਨਾ ਡਰੇ
ਵੱਟ ਬੰਨੇ ਚਹਾਨਗਨੇਯ ਤੋਂ ਕਦੇ ਨਾ ਤਲੇ
ਵੈਰੀ ਕੋਲੋ ਕੇਂਦੇਹ ਜੱਟ ਕਦੇ ਨਾ ਡਰੇ
ਵੱਟ ਬੰਨੇ ਚਹਾਨਗਨੇਯ ਤੋ ਕਦੇਹ ਨਾ ਟਲੇ
ਵਿਚ ਪਰਦੇਸਾਂ ਦੇ ਜੋ ਵਸਦੇ ਨੇ ਜੱਟ
ਓ ਵੀ ਕਿਸੇ ਤੋ ਕਾਹੌਂਦੇ ਨਹਿਯੋ ਮਾਡੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗੱਲਿ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ ਸੋਹਣੀਏ
ਰਖਦੇ ਨੇ ਸੂਰਮੇ ਟਲੀ ਦੇ ਉੱਤੇ ਜਾਂ ਨੀ
ਸਚ ਦੱਸੀ ਜਾਂਦਾ ਗੱਲ ਭਿੰਡੇਰ ਚੌਹਾਨ ਨੀ
ਰਖਦੇ ਨੇ ਸੂਰਮੇ ਟਲੀ ਦੇ ਉੱਤੇ ਜਾਂ ਨੀ
ਸਚ ਦੱਸੀ ਜਾਂਦਾ ਗੱਲ ਭਿੰਡੇਰ ਚੌਹਾਨ ਨੀ
ਕਿਹੰਦੇ ਸੱਤੀ ਵਾਲ਼ੀਏ ਦੀ ਮਨੀ ਜ਼ਰਾ ਗੱਲ
ਜੱਟ ਲੌਂ ਨਾ ਕਿਸੇ ਨੂ ਝੂਠਏ ਲਾਰੇਯ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ ਸੋਹਣੀਏ