Skip to content

Peg

Arjan Dhillon feat. MXRCI
Popularity · Low

YouTube

Searching YouTube...

Lyrics

ਹਾਏ Bottle ਸੀ ਇੱਕ ਜਾਣੇ ਚਾਰ ਹੁੰਦੇ ਸੀ College ਚ ਪੀਂਦੇ ਯਾਰ ਹੁੰਦੇ ਸੀ ਹੋ Degree ਦੇ ਪਿੱਛੇ ਪਿੰਡ ਆਉਣਾ ਪੈ ਗਿਆ ਹਾਏ ਪੈਗ ਨੂੰ ਕਿ ਸੀਨੇ ਨਾਲ ਲਾਉਣਾ ਪੈ ਗਿਆ ਓ ਮਿੱਤਰਾਂ ਨੂੰ PR ਬਿੱਲੋ ਲੈ ਆਈ ਬਹਾਰ ਲੈ ਆਈ ਬਹਾਰ ਮਿੱਤਰਾਂ ਨੂੰ PR ਕਾਮੋ ਆਕੇ ਡੱਟ ਪੱਟ ਦੇ ਰਹੇ ਨੀ ਸਾਥ ਘੱਟਦੇ ਰਹੇ ਪੈਗ ਵੱਧਦੇ ਰਹੇ ਪੈਗ ਵੱਧਦੇ ਰਹੇ ਨੀ ਸਾਥ ਘੱਟਦੇ ਰਹੇ ਪੈਸੇ ਪਾਕੇ ਲਿਆਉਂਦੇ ਸੀ ਹੁਣ ਥੋੜ ਕੋਈ ਨਾ ਪਰ Hostel ਪੀਤੀ ਆਲੀ ਲੋਰ ਕੋਈ ਨਾ ਹੁਣ ਨੀਂਦ ਸੋਖੀ ਆਜੁ ਮਜਬੂਰ ਹੋ ਗਏ ਇੰਨਾ ਜੋ ਪੱਲੇ ਜੋ ਸਰੂਰ ਹੋ ਗਏ ਹਾਏ ਬੋਨਟਾਂ ਤੇ ਬਾਰ ਲੱਭਦੇ ਨੀ ਯਾਰ ਲੱਭਦੇ ਨੀ ਯਾਰ ਹੁਣ ਬੋਨਟਾਂ ਤੇ ਬਾਰ ਵੈਲ ਲੱਭਦੇ ਨੀ ਜੋ ਯਾਰਾਂ ਨਾਲ ਖੱਟ ਦੇ ਰਹੇ ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ ਹੋ ਟੱਪਿਆਂ ਕਿ ਮੋੜ ਕੇ ਲਿਆਵਾਂ ਛੱਲਾਂ ਨੂੰ ਮੱਲਾਂ ਨੂੰ ਘਿਓ ਤੇ ਦਾਰੂ ਹੁੰਦੀ ਗੱਲਾਂ ਨੂੰ ਹਾਏ ਚੁੱਪ ਕਿੱਤੇ ਬੋਤਲ ਮੰਗਾ ਲੈਣੇ ਆ ਆਪ ਕਹੀਏ ਆਪ ਹੀ ਸੁਣਾ ਲੈਣੇ ਆ ਹੋ ਕਰਕੇ ਸੇਹਲੀ ਯਾਦ ਕੋਈ ਲਾਵੇ ਨਾ ਸਵਾਦ ਲਾਵੇ ਨਾ ਸਵਾਦ ਹਾਏ ਕਰਕੇ ਸੇਹਲੀ ਯਾਦ ਆਪ ਪੱਟੇ ਗਏ ਜ੍ਹਿਨਾਂ ਨੂੰ ਪੱਟ ਦੇ ਰਹੇ ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ ਹਾਏ ਸੋਫੀ ਜਿਹੇ ਵਿਆਹਾਂ ਚ ਵੀ ਗਾਹ ਪਾਉਂਦੇ ਸੀ ਬਾਹਰ ਜਾਕੇ ਗੱਡੀਆਂ ਚੋ ਲਾਹ ਆਉਂਦੇ ਸੀ ਹਾਏ ਬੜੀ ਆ ਜਵਾਨੀ ਚੜ੍ਹਦੀ ਲੰਘ ਜਾਵੇ ਨਾ ਸਵੇਰ ਦੀ Flight ਵਰਗੀ ਹੋ ਚੇਤੇ ਅਰਜਨ ਰੱਖੇ ਆਪਾਂ ਛੇਤੀ ਹੋਈਏ ਇਕੱਠੇ ਛੇਤੀ ਹੋਈਏ ਇਕੱਠੇ ਚੇਤੇ ਅਰਜਨ ਰੱਖੇ Busy ਹੋ ਗੇ ਗੱਲਾਂ ਜਿਹੜੀਆਂ ਤੌ ਬੱਚ ਦੇ ਰਹੇ ਨੀ ਸਾਥ ਘੱਟਦੇ ਗਏ ਪੈਗ ਵੱਧਦੇ ਗਏ ਪੈਗ ਵੱਧਦੇ ਗਏ ਤੇ ਸਾਥ ਘੱਟਦੇ ਗਏ