Skip to content

Aa Mundiya Ve Tu

Muhammad Sadiq, Ranjit Kaur, K.S. Narula
Popularity · Low

YouTube

Searching YouTube...

Lyrics

ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਜਿਹੜੀ ਕਹਿਣ ਨੂੰ ਫਿਰੇ ਉਹ ਗੱਲ ਕਹਿ ਮੁੰਡਿਆਂ ਗੱਲ ਤੇਰੇ ਕੋਲ ਰਹੇ ਕਿਸੀ ਹੋਰ ਨੂੰ ਨਾ ਦੱਸੀ ਕਿਸੇ ਹੋਰ ਨੂੰ ਨਾ ਸਦਾ ਨਾ ਹੀ ਦਿਓਰ ਨੂੰ ਦੱਸਾਂ ਨਾਲੇ ਹਾਣ ਦੀ ਕੁੜੀ ਤੋਂ ਤੈਨੂੰ ਕਿ ਪਰਦਾ ਮੇਰੇ ਉੱਠਣ ਗਲੇ ਦੇ ਵਿੱਚ ਗੁੱਦ ਗੁੱਦੀਆਂ ਮੈਂ ਕਿਹਾ ਕੋਈ ਗਦੀਆਂ ਪੈਣ ਤੋਂ ਜੀ ਡਰਦਾ ਉਂਝ ਪਤਾ ਵੀ ਤੇ ਲਗੇ ਤੇਰੇ ਦਿਲ ਵਿੱਚ ਕਿ ਕੁੜੀ ਦੇਖ ਕੇ ਘੁਰਣੇ ਛੰਦ ਵਰਗੀ ਮੇਰਾ ਪਿਆਰ ਕਰਨ ਨੂੰ ਜੀ ਕਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਰਾਤੀਂ ਸੁਪਨੇ ਚ ਹੋ ਗਈ ਮੈਨੂੰ ਹਾਲ ਭਾਰੀਆਂ ਇਕ ਉੱਡਣੇ ਸਪੋਲੀਏ ਨੇ ਡੰਗ ਮਾਰਿਆਂ ਰਾਤੀਂ ਸੁਪਨੇ ਚ ਹੋ ਗਈ ਮੈਨੂੰ ਹਾਲ ਭਾਰੀਆਂ ਇਕ ਉੱਡਣੇ ਸਪੋਲੀਏ ਨੇ ਡੰਗ ਮਾਰਿਆਂ ਜਦੋਂ ਜਾਗੀ ਤਾਂ ਕਲੇਜਾ ਮੇਰਾ ਧੱਕ ਧੱਕ ਕਰੇ ਜਦੋਂ ਜਾਗੀ ਤਾਂ ਕਲੇਜਾ ਮੇਰਾ ਧੱਕ ਧੱਕ ਕਰੇ ਕਿਸੀ ਕੋਲ ਨੂੰ ਬਾਜ ਹੁਣ ਨਹੀਂ ਸੜਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਨੀ ਤੂੰ ਕੱਲ੍ਹ ਨਾਲ਼ੋਂ ਗਿੱਠ ਲੰਮੀ ਹੋ ਗਈ ਅੱਜ ਨੀ ਕੀਤੇ 'ਕੱਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ ਨੀ ਤੂੰ ਕੱਲ੍ਹ ਨਾਲ਼ੋਂ ਗਿੱਠ ਲੰਮੀ ਹੋ ਗਈ ਅੱਜ ਨੀ ਕੀਤੇ 'ਕੱਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ ਤੈਨੂੰ ਵਾਹਵਾਂ ਰੋਲ਼ੇ ਵਾਂਗੋਂ ਚੜ੍ਹੀ ਘੁੰਮਕੇ ਜਵਾਨੀ ਤੈਨੂੰ ਵਾਹਵਾਂ ਰੋਲ਼ੇ ਵਾਂਗੋਂ ਚੜ੍ਹੀ ਘੁੰਮਕੇ ਜਵਾਨੀ ਦੱਸ, ਵੇਖਕੇ ਜੱਟਾਂ ਦਾ ਪੁੱਤ ਕੀ ਕਰਦਾ ਓਏ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਮੈਨੂੰ ਕਦੇ-ਕਦੇ ਜਾਪੇ ਜਾਣੀ ਖੰਬ ਲੱਗਦੇ ਰਾਣੀ ਵਿਹੜੇ ਵਾਲੀ ਪਿੱਪਲ਼ੀ ਨੂੰ ਅੰਬ ਲੱਗਦੇ ਮੈਨੂੰ ਕਦੇ-ਕਦੇ ਜਾਪੇ ਜਾਣੀ ਖੰਬ ਲੱਗਦੇ ਰਾਣੀ ਵਿਹੜੇ ਵਾਲੀ ਪਿੱਪਲ਼ੀ ਨੂੰ ਅੰਬ ਲੱਗਦੇ ਮੈਨੂੰ ਸੱਚੀਂ ਮੁੱਚੀ ਲੱਗੇ ਇਹ ਓਪਰਾ ਜਿਹਾ ਜਦੋਂ ਸੁਪਨੇ 'ਚ ਮਿਲੇ ਮੇਰਾ ਜੀਅ ਡਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਇਕ ਉੱਡਣੀ ਕਬੂਤਰੀ ਭੁਲੇਖਾ ਛੱਡ ਗਈ ਅਸੀਂ ਛੱਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਇਕ ਉੱਡਣੀ ਕਬੂਤਰੀ ਭੁਲੇਖਾ ਛੱਡ ਗਈ ਅਸੀਂ ਛੱਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਚੱਲੋ, ਥੋੜ੍ਹੀ-ਬਹੁਤ ਛੱਤਰੀ ਨਿਰ੍ਹੀ ਤਾਂ ਟਿਕੀ ਚੱਲੋ, ਥੋੜ੍ਹੀ-ਬਹੁਤ ਛੱਤਰੀ ਨਿਰ੍ਹੀ ਤਾਂ ਟਿਕੀ ਇਸ ਗੱਲ ਨੂੰ ਮਰਾਰਾ ਵਾਲਾ ਸੀ ਮਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ