Skip to content
Lyric
Dive
Public playlists
My playlists
Search
Sign in
Boliyan
Mannat Noor
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋਰਾ ਵਲ ਵੇਖੇ ਗਲ ਚੰਗੀ ਨਹਿਯੋ ਲਗਦੀ
ਵੇ ਗੰਜੇਯਾ ਸਿਰਾ ਦੇ ਵਿਚ ਘੰਗੀ ਨਹਿਯੋ ਵਜਦੀ
ਹੋਰਾ ਵਲ ਵੇਖੇ ਗਲ ਚੰਗੀ ਨਹਿਯੋ ਲਗਦੀ
ਵੇ ਗੰਜੇਯਾ ਸਿਰਾ ਦੇ ਵਿਚ ਘੰਗੀ ਨਹਿਯੋ ਵਜਦੀ
ਫੇਰ ਨਾ ਤੂ ਆਖੀ ਸਾਡੀ ਜਾਵੇ ਟੁੱਟਦੀ
ਵੇ ਤੈਨੂ ਚਕਲੂ
ਤੈਨੂ ਚਕਲੂ..
ਵੇ ਤੈਨੂ ਚਕਲੂ ਘਣੇੱਡੇ ਜੱਟੀ 6 ਫੁਟ ਦੀ
ਵੇ ਤੈਨੂ ਚਕਲੂ ਘਣੇੱਡੇ ਜੱਟੀ 6 ਫੁਟ ਦੀ
ਦਿਲ ਟੋਹਲ ਦਾ ਵੀ ਨਹੀ ਕੁੰਡੀ ਖੋਲ ਦਾ ਵੀ ਨੀ
ਦਿਲ ਟੋਹਲ ਦਾ ਵੀ ਨਹੀ ਓ ਕੁੰਡੀ ਖੋਲ ਦਾ ਵੀ ਨੀ
ਕਦੇ ਮਾਰੇ ਲਲਕਾਰੇ ਕਦੇ ਬੋਲ ਦਾ ਵੀ ਨੀ
ਕਦੇ ਮਾਰੇ ਲਲਕਾਰੇ ਕਦੇ ਬੋਲ ਦਾ ਵੀ ਨੀ
ਓ..ਓ..ਓ..ਓ
ਹੋ ਪਰਬਤ ਸ਼ਿਮਲੇ ਦਾ ਠੰਡ ਭੇਜੇ ਭੇਜੀ ਜਾਂ ਡਿਯੋ
ਆਪਾ ਅੱਗ ਬਾਲ ਕੇ ਸੇਕ ਲਵਾ ਗੇ ਸਾਰੇ
ਤਾਰੇ ਲੁਡਿਯਾ ਪੌਂਦੇ ਚੰਨ ਸੈਂਕਾ ਮਾਰੇ ਓਏ
ਲੋਹੜੀ ਸੇਕਣ ਆ ਗਏ ਅਂਬਰਾ ਦੇ ਬੰਜਾਰੇ..
ਲੋਹੜੀ ਸੇਕਣ ਆ ਗਏ ਅਂਬਰਾ ਦੇ ਬੰਜਾਰੇ..
ਲੋਹੜੀ ਸੇਕਣ ਆ ਗਏ ਅਂਬਰਾ ਦੇ ਬੰਜਾਰੇ..