Skip to content
Lyric
Dive
Public playlists
My playlists
Search
Sign in
SPACESHIP
Gminxr
Popularity · Low
+
Original
0
0
YouTube
Searching YouTube...
Lyrics
Original
Translation
Bilingual
T-minus six, five, four, three, two, one
Light'an ਲਗਦੀਆਂ ਤਾਰੇ, ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡਦੀ Ferrari, ਲੱਗੇ...
ਹਵਾ ਨੂੰ ਚੀਰਦਾ ਜਾਵੇ, ਲੱਗੇ ਬਾਜ਼ ਦੀ ਚੁੰਝ ਐ ਹੋਏ
ਹੱਥ ਨਹੀਂ ਆਉਂਦਾ ਜੱਟ ਨੀ, ਫੜ ਲੈਂਦੇ if they could
Gasoline ਨਾ' full ਆ ਟੰਕੀ
ਹੱਥਾਂ ਵਿੱਚ booze ਆ ਮਹਿੰਗੀ
ਦੇਖ, ਲਾਉਂਦੇ ਜਾਂਦੇ ਅੜੀਏ ਨੀ sip
Light'an ਲਗਦੀਆਂ ਤਾਰੇ, ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡਦੀ Ferrari, ਲੱਗੇ spaceship
Light'an ਲਗਦੀਆਂ ਤਾਰੇ, ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡਦੀ Ferrari, ਲੱਗੇ spaceship
V12 engine ਦੇ ਗੂੰਜੇ ਲਲਕਾਰ ਨੇ
Laren ਦੀ Senna ਨਾਲ਼ੋਂ ਤੇਜ਼ ਰਫ਼ਤਾਰ ਨੇ
ਤਿੰਨ degree ਆ, highway 'ਤੇ ਉੱਡਣ ਨੂੰ ਜਾਂਦੀ
ਜਿੱਦਾਂ engine ਆ ਲਾਇਆ ਹੁੰਦਾ Bob Lazar ਨੇ
ਰੌਲ਼ਾ ਸੁਣ car ਦਾ ਨੀ, ਸੀਨੇ ਉੱਡੀ ਡਾਰ ਦਾ ਨੀ
Tyre'an ਦੇਖ road ਉੱਤੇ ਛੱਡੀ grip
Light'an ਲਗਦੀਆਂ ਤਾਰੇ, ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡਦੀ Ferrari, ਲੱਗੇ spaceship
Light'an ਲਗਦੀਆਂ ਤਾਰੇ, ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡਦੀ Ferrari, ਲੱਗੇ spaceship
Light'an ਲਗਦੀਆਂ ਤਾਰੇ, ਚੜ੍ਹੇ ਸਿਰਾਂ ਨੂੰ ਨੇ ਪਾਰੇ
ਜਾਂਦੀ ਉੱਡਦੀ Ferrari, ਲੱਗੇ spaceship
੬੦ MG ਆਲ਼ੀ edible ਨਾ lame ਨੀ
Pop ਕਰ ਲਗਦੀ ਨਾ ਦੁਨੀਆ ਇਹ same ਨੀ
ਗੱਡੀਆਂ ਦਾ ਝਾਕਾ, ਯਾਰਾ, ਰੱਖਿਆ ਐ ਐਦਾਂ
ਜਿੱਦਾਂ Elon Musk ਦੀ propulsion ਦੀ game ਨੀ
Gill, Dhillon ਉਂਝ, ਕੁੜੇ, ਬੋਲਦੇ ਆਂ ਘੱਟ
ਜਦੋਂ ਬੋਲਦੇ ਤੇ ਮੂੰਹ 'ਤੇ ਪੱਕੀ ਲਾਉਂਦੇ zip