Skip to content
Lyric
Dive
Public playlists
My playlists
Search
Sign in
New Age
Gurjit Gill
,
Honey Dhillon
,
Guru Randhawa
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓਏ paper'ਆ 'ਚ ਛੱਪਦੀ ਆ photo ਯਾਰਾਂ ਦੀ
ਤੱਕ ਦੂਰਬੀਨ ਲਾ ਕੇ line car'ਆ ਦੀ
ਸਬਰ ਰਕਾਨੇ ਜਿੰਮੀਦਾਰਾਂ ਵਰਗਾ
ਰੁਤਬਾ ਬਣਾਇਆ ਸਰਕਾਰਾਂ ਵਰਗਾ
ਲੱਗੀਆ ਤੁੜਾਵੇ ਟੌਰ ਚੱਕਰਾਂ 'ਚ ਪਾਵੇ
ਚੰਗੀ background ਮਾੜਾ ਨਹੀਂ ਕੁੰਡੇ ਗੋਰੀਏ
ਨਵੀਂ age ਦੇ ਪਿੰਡਾਂ ਚੋਂ ਆਏ
(Age ਦੇ ਪਿੰਡਾਂ ਚੋਂ ਆਏ)
ਨੀ ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨੀ ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਹੋ ਜੇਹੜੇ ਅੱਲੜਾ ਦੀ ਅੱਖ ਵਿੱਚ 24 ਘੰਟੇ ਸ਼ੱਕ ਵਿੱਚ
ਸ਼ਹਿਰ ਤੇਰੇ ਅਜਕੱਲ ਹੁੰਦੇ ਗੋਰੀਏ
ਨੀ ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨੀ ਨਵੀਂ age ਦੇ ਪਿੰਡਾਂ ਚੋਂ ਆਏ
ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਹੋ ਜੇਹੜੇ ਮਾਰਦੇ ਰਕਾਨੇ unnecessary break'ਆ
ਲਾਉਂਦੇ ਬੰਬਿਆ ਤੇ ਬਿੰਦਰੱਖੀਏ ਦੇ ਵਾਂਗੂ ਹੇਕਾ
ਜੇਹੜੇ ਚਾਹ ਨਾਲ ਪਾਰੋ ਆਈ ਖਾਣ ਦੇ ਸ਼ਕੀਨ
ਹੋਕੇ ready-ਸ਼ੈਡੀ ਘਰੋ ਬਾਹਰ ਜਾਣ ਦੇ ਸ਼ਕੀਨ
(ਹੋਕੇ ready-ਸ਼ੈਡੀ ਘਰੋ ਬਾਹਰ ਜਾਣ ਦੇ ਸ਼ਕੀਨ)
ਕਾਹਤੋ ਕਰੇ miss call Gurjit Gill ਨਾਲ
ਯਾਰੀ ਲਾਉਣੀ ਆ ਤਾਂ ਵੈਰ ਮਿਲੁ ਝੁੰਗੇ ਗੋਰੀਏ
ਨੀ ਨਵੀਂ age ਦੇ ਪਿੰਡਾਂ ਚੋਂ ਆਏ
(Age ਦੇ ਪਿੰਡਾਂ ਚੋਂ ਆਏ)
ਨੀ ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨੀ ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਹੋ ਜੇਹੜੇ ਅੱਲੜਾ ਦੀ ਅੱਖ ਵਿੱਚ 24 ਘੰਟੇ ਸ਼ੱਕ ਵਿੱਚ
ਸ਼ਹਿਰ ਤੇਰੇ ਅਜਕੱਲ ਹੁੰਦੇ ਗੋਰੀਏ
ਨੀ ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀਂ age ਦੇ ਪਿੰਡਾਂ ਚੋਂ ਆਏ
ਕੰਮ ਹੁੰਦੇ ਪਹਿਲੇ ਬੋਲ ਉੱਤੇ done ਜੱਟੀਏ
ਸ਼ਾਮ ਢਲਦੇ ਨੂੰ ਹੁੰਦਾ ਪੂਰਾ fun ਜੱਟੀਏ
ਬਹੁਤਾ ਸਾਡੇ ਨਾਲ ਖੁੱਲਣ ਦੀ ਕਰੇ ਜੋ try
ਲੈਂਦੇ ਪੈਲੀਆਂ 'ਚ ਤੂਤ ਨਾਲ ਬੰਨ ਜੱਟੀਏ
ਗੱਡੀ Hill road ਉੱਤੇ life chill mode ਉੱਤੇ
ਮਾਰ ਦਬਕਾ ਬਠਾਈਏ ਵੈਰੀ ਭੂੰਜੇ ਗੋਰੀਏ
ਨਵੀਂ age ਦੇ ਪਿੰਡਾਂ ਚੋਂ ਆਏ
(Age ਦੇ ਪਿੰਡਾਂ ਚੋਂ ਆਏ)
ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਜੇਹੜੇ ਅੱਲੜਾ ਦੀ ਅੱਖ ਵਿੱਚ 24 ਘੰਟੇ ਸ਼ੱਕ ਵਿੱਚ
ਸ਼ਹਿਰ ਤੇਰੇ ਅਜਕੱਲ ਹੁੰਦੇ ਗੋਰੀਏ
ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ
ਨਵੀਂ age ਦੇ ਪਿੰਡਾਂ ਚੋਂ ਆਏ
ਨਵੀਂ age ਦੇ ਪਿੰਡਾਂ ਚੋਂ ਆਏ ਮੁੰਡੇ ਗੋਰੀਏ