Bandook
Popularity · Low
YouTube
Searching YouTube...
Lyrics
Inderpal Moga
Chani Nattan, baby
Mad mix
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਹੋ, ਤੋਵਾਂ ਜੇ ਹੁਸਨ ਨੀ ਤੇਰਾ
ਜੱਟ ਦਾ ਵੀ ਡਾਂਗ ਤੇ ਮੇਰਾ
Dubai ਦੀ ਰਾਤ ਤੇ ਵਾਂਗੂ
ਟੱਪਦਾ, ਹਾਏ, ਰੰਗ ਨੀ ਚਿਹਰਾ
ਹੋ, hit ਨਾਂ ਮੈਂ ਲਾ ਕੇ ਰੱਖਾਂ
ਚਿੱਤਾਂ ਮਸ਼ੂਕ ਰਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ (ਰਵੇ)
ਹੋ, ਤੇਰੇ ਜਿੰਨੇ ਆਂ ਚਰਚੇ
ਨੀ ਉਹਨੇ ਆਂ ਰਾਹ ਦੇ ਪਰਚੇ
ਇਕ ਤੇਰੇ ਤੇ ਇਕ ਅਸਲੇ
ਤੇ ਕੀਤੇ ਮੈਂ ਖੁੱਲ੍ਹ ਕੇ ਖਰਚੇ
ਇਕ ਤੇਰੇ ਤੇ ਇਕ ਅਸਲੇ
ਤੇ ਕੀਤੇ ਮੈਂ ਖੁੱਲ੍ਹ ਕੇ ਖਰਚੇ
ਨਾਗ ਤੋਂ ਮੂੰਹਾਂ ਵਾਲੇ
ਖੂਨਾਂ ਨੂੰ choose ਲਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
You already know, baby
ਕਰੋ ਨਿਕਲਾਂ ਦੇ ਅਸਲਾਂ ਵੀ ਚੱਕ ਲਾ
ਚਾਰ chamber ਤੇ ਸੀਟ ਥੱਲੇ ਰੱਖ ਲਾ
ਮਾਲੇ ਬਣਦੇ ਜੋ ਬਾਦਰਾਂ ਇਹ ਡੱਕ ਲਾ
ਅੱਖੀਂ ਰੜ ਕੇ ਕੁ ਜਦੇ ਕਾਹਦੇ ਸਕਦਾ
ਲਾਉਂਦੀ ਅੰਬਰੋਂ ਪਰਿੰਦੇ ਫਿਰੇ ਤੇਰੀ ਅੱਖ ਨੀ
ਉਹਦਾ ਵਾਂਗੂ ਰੱਖੀ ਮੈਂ ਵੀ ਅਸਲੇ ਆਂ ਸੱਤ ਨੀ
ਜੇ ਕੋਈ ਮਿੱਤਰਾਂ ਨਾ ਲਵੇ ਪੰਗੇ ਆਣ-ਆਣ ਕੇ
ਤੇਰੇ ਜੱਟ ਵੀ ਕਰਾਉਂਦਾ ਅੱਟ ਜਾਣ-ਜਾਣ ਕੇ
ਤੂੰ ਰਹਿ ਲਾ ਜੇ ਆਉਣ ਦਾ ਨੀ ਜਿਹੜਾ (ਨੀ ਜਿਹੜਾ)
ਤੇਰੇ ਜੱਟ ਮੂਹਰੇ ਪਹਿਲੀ ਬਣੇ ਕਿਹੜਾ (ਬਣੇ ਕਿਹੜਾ)
ਵਾਂਗੂ ਅਸਲੇ ਨੂੰ ਡਿਗੇ ਰੱਖਾਂ ਤੇਲ ਨੀ
ਮਾੜੇ ਵਾਂਗੂ ਨੀ ਉਡੀਕ ਦੀਆਂ ਜੇਲ੍ਹ ਨੀ
ਹੋ, ਸੁਣਿਆਂ ਤੂੰ ਹੋਣਾ ਖਬਰਾਂ ਦੇ ਵਿੱਚ ਮੇਰਾ ਨਾਂ ਨੀ, ਅੱਲ੍ਹੜੇ
ਕੱਲ ਉੱਠੇ, ਅੱਜ ਇੱਥੇ ਆਂ, ਪੱਕੇ ਸਾਡੇ ਥਾਂ ਨੀ, ਅੱਲ੍ਹੜੇ
ਹੋ, ਤੇਰੀ ਜੇ ਹੋਈ ਚੜ੍ਹਾਈ ਸੁਣਿਆ Tiktok'ਆਂ 'ਤੇ ਨੀ
ਗੱਭਰੂ ਨੇ ਅੱਤ ਕਰਾਈ ਸੁਣਿਆ ਇਕ ਲੋਕਾਂ 'ਤੇ-
ਹੋ, Moge ਵਾਲਾ Chani Nattan
ਜੀਤਾਂ 'ਚ ਬਰੂਦ ਪਰੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ (ਰਵੇ)