Skip to content
Lyric
Dive
Public playlists
My playlists
Search
Sign in
Kalla Killah
Siddhant
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੈਂ ਕੱਲਾ ਜੀ ਰਿਹਾ ਹਾਂ
ਕੌੜੇ ਘੁੱਟ ਪੀ ਰਿਹਾ ਹਾਂ
ਘਰ ਦੀ ਮੈਂਨੂੰ ਯਾਦ ਆਵੇ
ਫਿਰ ਮੈਂਨੂੰ ਯਾਦ ਆਵੇ
ਕੀ ਮੈਂ ਨਾ ਕਰਾਂ ਬੱਚਾ
ਸਭ ਦੀ ਅੱਖਾਂ ਦੇ ਵਿੱਚ ਹਾਂ
ਪਰ ਇਹ ਕੋਈ ਨਾ ਜਾਣੇ
ਮੈਂ ਉਹ ਹੀ ਸੋਹਣਾ ਪੁੱਤ ਹਾਂ
ਜਿਹੜਾ, ਜਿਹੜਾ, ਜਿਹੜਾ ਰਹਿ ਗਿਆ ਕੱਲਾ
ਹੋ ਗਿਆ ਕੱਲਾ
ਬਣ ਗਿਆ killah
ਮੇਰਾ ਹਰ ਇੱਕ ਗੀਤ ਜੋ ਬੋਲੇ
ਜ਼ਿੰਦਗੀ ਮੇਰੀ ਦੇ ਰਾਜ਼ ਖੋਲੇ
ਹੁਣ ਨਾਂ ਮੈਂ ਕੋਈ ਸੱਚ ਲੁਕਾਵਾਂ
ਡੰਕੇ ਦੀ ਚੋਟ ਤੇ ਬੋਲੀ ਜਾਵਾਂ
Queer ਹਾਂ ਮੈਂ ਭਾਜੀ ਇਨਸਾਣ ਵੀ
ਪਾਟੇ ਬੁੰਡ ਨਾ ਪਾਟੇ
ਝੱਕੜ ਝੇਲੇ ਮੈਂ ਕਈ
ਰੋ ਕੇ ਕੱਟੀੱਆਂ ਰਾਤਾਂ
Depression anxiety
ਮੈਨੂੰ ਲੱਗੇ ਕਈ ਸਾਲ
ਇਹ ਬੋਲਣ ਲਈ
ਆਜਾ ਸੁਣ ਲੈ ਭਈ
ਕੰਨ ਤੇ ਹੱਥ ਲਾਕੇ sorry
ਮਾਫ਼ ਕਰੋ ਜੇ ਮੈਥੋਂ ਗਲਤੀ ਹੋਈ
ਪਰ ਇਹ ਮੇਰੀ ਅਸਲ ਸੱਚਾਈ
ਮੈਥੋਂ ਜਾਵੇ ਨਾ ਲਕੋਈ
ਜੀਆ ਦੋ ਜ਼ਿੰਦਗੀਆਂ
ਇੱਕ ਲੋਕਾਂ ਦੇ ਲਈ ਇੱਕ ਖੁਦ ਦੇ ਲਈ
ਕਲਪਨ ਨੂੰ ਮੈਂ ਨੇੜਿਓਂ ਸਮਝਿਆ
ਕਲਪਨ ਕੱਲਾ ਕਿਉਂਕੀ ਪਿਆਰ ਨਹੀਂ
ਨਾ ਕੋਈ ਸੀ ਸੰਘੀ-ਸਾਥੀ ਸਭ ਕਰਦੇ ਸੀ bully
ਦੋ ਵਾਰ physically ਹਰ ਵਾਰ mentally
ਫਿਰ ਟੁੱਟ ਮੈਂ ਗਿਆ ਪਰ ਉਠਿਆ ਖੁਦ ਹੀ
ਕਿਉਂਕੀ
ਮੈਂ ਕੱਲਾ ਰਹਿ ਗਿਆ
ਮੈਂ ਕੱਲਾ ਰਹਿ ਗਿਆ
ਮੈਂ ਕੱਲਾ ਰਹਿ ਗਿਆ
ਮੇਰਾ ਹਰ ਇੱਕ ਗੀਤ ਜੋ ਬੋਲੇ
ਜ਼ਿੰਦਗੀ ਮੇਰੀ ਦੇ ਰਾਜ਼ ਖੋਲੇ
ਹੁਣ ਨਾਂ ਮੈਂ ਕੋਈ ਸੱਚ ਲੁਕਾਵਾਂ
ਡੰਕੇ ਦੀ ਚੋਟ ਤੇ ਬੋਲੀ ਜਾਵਾਂ
Queer ਹਾਂ ਮੈਂ ਭਾਜੀ ਇਨਸਾਣ ਵੀ
ਪਾਟੇ ਬੁੰਡ ਨਾ ਪਾਟੇ
ਝੱਕੜ ਝੇਲੇ ਮੈਂ ਕਈ
ਰੋ ਕੇ ਕੱਟੀੱਆਂ ਰਾਤਾਂ
Depression anxiety
ਮੈਨੂੰ ਲੱਗੇ ਕਈ ਸਾਲ
ਇਹ ਬੋਲਣ ਲਈ
ਮੈਂ ਕੱਲਾ ਰਹਿ ਗਿਆ
ਮੈਂ ਕੱਲਾ ਰਹਿ ਗਿਆ
ਮੈਂ ਕੱਲਾ ਰਹਿ ਗਿਆ
ਮੈਂ ਬਣ ਗਿਆ killah!