Skip to content
Lyric
Dive
Public playlists
My playlists
Search
Sign in
Enigma
Arjan Dhillon, MXRCI
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Mxrci
ਹੋ, ਬਣੇ ਜੇ ਕੋਈ ਜਾਨ, ਜਾਨ ਵਾਰ ਦਿਆਂਗੇ
ਢਾਹ ਦਿਆਂਗੇ ਹਿੱਕਾਂ, ਹਿੱਕਾਂ ਪਾੜ ਦਿਆਂਗੇ
ਪਰ ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਹੋ, ਚਿੱਟੀ Cullinan ਪਤਾ ਲੱਗੇ ਕੋਲੋਂ ਲੰਘੇ ਦਾ
ਰਾਹ ਪਤਾ ਲੱਗਦਾ ਨੀ ਮਾੜੇ ਚੰਗੇ ਦਾ
ਕਈ 'ਆਂ ਦੇ ਆ ਸਾਹ, ਕਈ 'ਆਂ ਦੇ ਕਾਲ ਨੀ
ਬਹਿਜਾ ਬਹਿਜਾ ਕਰਵਾਉਂਦੇ ਜਿਹੜੇ ਬੈਠੇ ਨਾਲ ਨੀ
ਹਾਏ, Bore ਬੁਰ ਦੇਖਦੇ ਆ ਸ਼ੋਰ, ਸੋਹਣੀਏ
ਗਹਿਣੇ ਸਾਡੇ ਜੁਰੱਤ ਤੇ ਜ਼ੋਰ, ਸੋਹਣੀਏ
ਹੋ, ਜੱਟ 'ਆਂ ਦਾ ਏ ਕੰਮ ਚੱਤੋਂ ਪਹਿਰ chill ਪਰ
ਸੁਣਦੇ ਆ ਢਾਡੀ Daya Singh Dilbar
ਹੋ, ਜਿਹੜੇ ਜਿਹੜੇ ਮੱਚਦੇ ਆ ਰਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਹੋ, ਲਾ ਕੇ ਐਨਕਾਂ ਮਿਲਾਇਆ ਕਿ ਤੂੰ ਅੱਖਾਂ, ਸੋਹਣੀਏ
ਹੋਰ ਹੁੰਦਾ ਜਾਮ, ਹੋ ਜਾਂਦਾ ਚੱਕਾ ਸੋਹਣੀਏ
ਕੱਢੀ 'ਅਰਗੀ ਏ ਗੱਬਰੂ ਵੀ ਕੈਡਾ Darlo
ਆ ਜੀ ਕਿਤੇ ਕੱਟ ਜੀ ਦੁਪਹਿਰਾ Darlo
ਹਾਏ, ਜਿਵੇਂ ਤੂੰ ਕਹੇਂਗੀ ਓਵੇਂ ਹੋਜੂ, ਸੋਹਣੀਏ
ਹਾਏ, ਸਾਰਾ book ਕਰਲਾਂਗੇ Nobu, ਸੋਹਣੀਏ
ਹੋ, ਤੇਰਾ ਮੁੱਖੜਾ ਜਿਵੇਂ ਨੀ ਕੋਈ ਬੈਂਤ ਹੀਰ 'ਚੋਂ
Maracujá ਮਹਿਕਾ ਮਾਰਦਾ ਸਰੀਰ ਤੋਂ
ਹੋ, ਜਿੰਨਾ ਕਰੇ ਦੁੱਗਣਾ ਪਿਆਰ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
(ਚਾੜ੍ਹ ਦਿਆਂ, ਚਾੜ੍ਹ ਦਿਆਂ, ਚਾੜ੍ਹ ਦਿਆਂ)
ਹੋ, ਅੱਜ ਇੱਥੇ, ਕੱਲ੍ਹ ਓਥੇ, ਫੁੱਲਾਂ ਆਲੇ ਭੌਰ ਨੀ
ਜ਼ਿਲ੍ਹਾ Barnala ਪਿੰਡ ਹੈ Bhadaur ਨੀ
ਹੋ, ਫਿਰਦਾ ਏ ਦਿਲ 'ਆਂ ਉੱਤੇ ਰਾਜ ਕਰਦਾ
ਗੱਬਰੂ ਦਾ ਨਾਂ ਲਲਕਾਰੇ 'ਅਰਗਾ
ਹਰ ਗੱਲੋਂ ਜਿਹੜਾ ਲਾਜਵਾਬ, ਸੋਹਣੀਏ
ਹਾਏ, ਇੱਕੋ ਸਾਡਾ ਮਾਣ ਆ Panjab ਸੋਹਣੀਏ
ਹੋ, ਲਵੇ therapy 'ਆਂ ਕਾਹਤੋਂ ਹੋਗੀ ਗਮਗੀਨ ਨੀ
ਮੇਰਾ ਗੀਤ ਲਾ ਲਈ, ਲੱਗੂ ਦੁਨੀਆ ਹਸੀਨ ਨੀ
ਹੋ, ਬਿੱਲੋ ਲਿਖ ਲਿਖ ਤਰਜ਼ਾਂ ਸ਼ਿੰਗਾਰ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ
ਚੜ੍ਹ ਕੇ ਕੋਈ ਆਇਆ, ਗੱਡੀ ਚਾੜ੍ਹ ਦਿਆਂਗੇ