Skip to content
Lyric
Dive
Public playlists
My playlists
Search
Sign in
Love Ya
Diljit Dosanjh; Knockwell
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
(Love ya, love ya, love ya, love ya, baby)
(Love ya, love ya, love ya, love-)
ਤੈਨੂੰ ਲਿਆ ਵੇਖ, ਹੋਰ ਵੇਖਣਾ ਮੈਂ ਕੀ?
ਕਿੰਨੀ ਸੋਹਣੀ vibe ਆ ਤੇ ਪੈ ਰਿਹਾ ਆ ਮੀਂਹ
ਆਜਾ ਨੇੜੇ-ਨੇੜੇ, ਤੇਰੇ-ਮੇਰੇ ਵਿੱਚ ਨਾ ਕੋਈ ਹੋਰ
ਤੇਰੀ ਹੀ ਆਵਾਜ਼ ਸੁਣਾਂ, ਬਾਕੀ ਲੱਗੇ ਸ਼ੋਰ
ਪਹਿਲੀ-ਪਹਿਲੀ ਵਾਰ ਹੋਇਆ ਮੈਨੂੰ ਪਿਆਰ
ਜੀਅ ਕਰੇ ਬੋਲ਼ੀ ਜਾਵਾਂ ਤੈਨੂੰ ਵਾਰ-ਵਾਰ
Love ya, love ya, love ya, love ya, baby
Love ya, love ya, love ya, love ya
Love ya, love ya, love ya, love ya, baby
Love ya, love ya, love ya, love ya, yeah
ਅੱਖਾਂ ਬੰਦ ਤਾਂਹਵੀਂ ਤੂੰ, ਅੱਖਾਂ ਖੋਲ੍ਹਾਂ ਤਾਂਹਵੀਂ ਤੂੰ
ਜਦ ਚੁੱਪ ਤਾਂਹਵੀਂ ਤੂੰ, ਜਦੋਂ ਬੋਲਾਂ ਤਾਂਹਵੀਂ ਤੂੰ
ਮੇਰੇ ਦਿਲ ਨੂੰ ਸੁਕੂਨ, ਮੇਰੀ ਬਾਂਹਾਂ ਵਿੱਚ ਤੂੰ
ਤੇਰੀ ਅੱਖਾਂ ਵਿੱਚ ਮੈਂ, ਮੇਰੀ ਅੱਖਾਂ ਵਿੱਚ ਤੂੰ
ਕੀ ਹੋਇਆ ਯਾਰ, ਕਿਵੇਂ ਚੜ੍ਹਿਆ ਬੁਖ਼ਾਰ?
ਸੋਹਣੀਏ, ਲਵਾਂ ਤੇਰੀ ਨਜ਼ਰਾਂ ਉਤਾਰ
(Love ya, love ya, love-)
Love ya, love ya, love ya, love ya, baby
Love ya, love ya, love ya, love ya
Love ya, love ya, love ya, love ya, baby
Love ya, love ya, love ya, love ya, yeah
ਇਹ ਕੈਸਾ ਜਾਦੂ ਕਰਿਆ ਮੇਰੇ ਉੱਤੇ ਬੋਲ?
ਤੂੰ ਜਿੰਨਾ ਨੇੜੇ ਆਵੇਂ, I'm losing my control
ਇਹ ਕਾਲੀਆਂ-ਕਾਲੀਆਂ ਜ਼ੁਲਫ਼ਾਂ ਖਿੱਚੇ ਮੈਨੂੰ ਕੋਲ਼
ਤੂੰ ਜਿੰਨਾ ਨੇੜੇ ਆਵੇਂ, I'm losing my control
ਕਿੱਥੇ ਚੱਲੀ ਏਂ ਤੂੰ ਠਹਿਰ, ਨੀ ਸੁਮੰਦਰਾਂ ਨੂੰ ਲਹਿਰ
ਹਾਏ, ਮੇਰੀ ਕਮਜ਼ੋਰੀ ਤੇਰੇ ਗੋਰੇ-ਗੋਰੇ ਪੈਰ
ਘੱਟ ਬੋਲੇਂ ਥੋੜੀ shy, ਨੀ ਤੂੰ ਅੱਖਾਂ ਨਾ' ਪਿਲਾਏਂ
Sagar ਤੇਰੇ ਮੂੰਹੋਂ ਕਿੰਨਾ ਸੋਹਣਾ ਲੱਗੇ, ਹਾਏ!
ਤੰਗ ਕਰਦੈ, ਤੇਰਾ ਰੰਗ ਕਰਦੈ
ਹੁਸਨ ਤੇਰੇ ਦੇ ਉੱਤੋਂ (ਆਈ ਐ ਬਹਾਰ)
Love ya, love ya, love ya, love ya, baby
Love ya, love ya, love ya, love ya
Love ya, love ya, love ya, love ya, baby
Love ya, love ya, love ya, love ya, yeah