Skip to content
Lyric
Dive
Public playlists
My playlists
Search
Sign in
Naam Khumari
Surjit Bhullar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਸਤਿਨਾਮ (ਵਾਹਿਗੁਰੂ)
ਸਤਿਨਾਮ (ਵਾਹਿਗੁਰੂ)
ਸਤਿਨਾਮ ਵਾਹਿਗੁਰੂ
ਸਤਿਨਾਮ, ਸਤਿਨਾਮ, ਸਤਿਨਾਮ ਜੀ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ
ਸਤਿਨਾਮ, ਸਤਿਨਾਮ, ਸਤਿਨਾਮ ਜੀ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ
ਸਤਿਨਾਮ (ਵਾਹਿਗੁਰੂ)
ਸਤਿਨਾਮ (ਵਾਹਿਗੁਰੂ)
ਸਤਿਨਾਮ ਵਾਹਿਗੁਰੂ
ਸਤਿਗੁਰੂ, ਮਿਹਰ ਕਰ (ਸਤਿਗੁਰੂ, ਮਿਹਰ ਕਰ)
ਸਿਰ ਉੱਤੇ ਹੱਥ ਧਰ (ਸਿਰ ਉੱਤੇ ਹੱਥ ਧਰ)
ਸਤਿਗੁਰੂ, ਮਿਹਰ ਕਰ, ਸਿਰ ਉੱਤੇ ਹੱਥ ਧਰ
ਹਰ ਇੱਕ ਵਿਹੜੇ ਲੈਕੇ ਆਵੀਂ ਖ਼ੁਸ਼ੀਆਂ ਦੀ ਪਰਭਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਐਨਾ ਵਿਸ਼ਵਾਸ ਭਰੀ, ਪੈਰ ਥਿਰਕਾਵਾਂ ਨਾ
ਤੇਰੇ ਦਰ ਬਾਝੋਂ, ਦਾਅਤਾ, ਹੋਰ ਕਿਤੇ ਜਾਵਾਂ ਨਾ
ਤੇਰੇ ਦਰ ਬਾਝੋਂ, ਦਾਅਤਾ, ਹੋਰ ਕਿਤੇ ਜਾਵਾਂ ਨਾ
ਹੋਰ ਨਾ ਕੁਝ ਵੀ ਮੰਗਾਂ, ਮਾਲਕਾ, ਦੇ-ਦੇ ਨਾਮ ਦੀ ਦਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ
ਲੋਕ-ਪਰਲੋਕ 'ਚ ਸਹੇਲਾ ਹੋਵੀਂ, ਮਾਲਕਾ
ਐਬਾਂ ਤੇ ਗੁਨਾਹਾਂ ਵਾਲ਼ਾ ਦਰ ਢੋਵੀਂ, ਮਾਲਕਾ
ਐਬਾਂ ਤੇ ਗੁਨਾਹਾਂ ਵਾਲ਼ਾ ਦਰ ਢੋਵੀਂ, ਮਾਲਕਾ
ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਰੰਗੀ ਜਿਉਂ ਕਾਇਨਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਲੱਗੀ ਰਹੇ ਪ੍ਰੀਤ ਤੇਰੇ ਚਰਨਾਂ ਦੇ ਨਾਲ਼ ਜੀ
ਭਟਕੇ ਨਾ ਸੁਰਸਿੰਘ ਵਾਲ਼ਾ ਹਰਪਾਲ ਜੀ
ਭਟਕੇ ਨਾ ਸੁਰਸਿੰਘ ਵਾਲ਼ਾ ਹਰਪਾਲ ਜੀ
ਕੱਟੀ ਜਾਏ ੮੪ ਮੇਰੀ, ਪਵੇ ਮਿਹਰ ਦੀ ਝਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਨਾਮ ਖ਼ੁਮਾਰੀ, ਨਾਨਕਾ, ਚੜ੍ਹੀ ਰਵੇ ਦਿਨ-ਰਾਤ
ਸਤਿਨਾਮ, ਸਤਿਨਾਮ, ਸਤਿਨਾਮ ਜੀ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ
ਸਤਿਨਾਮ, ਸਤਿਨਾਮ, ਸਤਿਨਾਮ ਜੀ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ
ਸਤਿਨਾਮ, ਸਤਿਨਾਮ, ਸਤਿਨਾਮ ਜੀ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ
ਸਤਿਨਾਮ, ਸਤਿਨਾਮ, ਸਤਿਨਾਮ ਜੀ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ