Skip to content

ZOOM : Jass Manak (Full Song) Rajat Nagpal | Punjabi Songs 2021 | GK Digital | Geet MP3

Popularity · Low

YouTube

Searching YouTube...

Lyrics

ਹੋ, ਤੇਰੀ outfit ਦੇ ਨੇ ਕੁੜੇ ਚਰਚੇ ਐਥੇ ਮੁੰਡਿਆਂ 'ਤੇ ਹੋ ਗਏ ਨੇ ਪਰਚੇ ਜਿੰਨਾ ਮਹੀਨੇ 'ਚ ਕਮਾਉਨਾ ਆਂ ਮੈਂ, ਗੋਰੀਏ ਓਨੇ ਦਿਨਾਂ ਵਿੱਚ ਕਰਦੀ ਐ ਖਰਚੇ ਐਨੀ ਅੱਤ ਕਰ ਨਾ ਤੂੰ, ਕਰ ਨਾ ਤੂੰ ਕਰ ਨਾ ਤੂੰ, ਕਰ... ਤੈਨੂੰ ਵਾਰ-ਵਾਰ ਕਹਿਨਾ, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ Photo ਵਿੱਚ ਲਗਦੀ ਐ, ਲਗਦੀ ਐ ਲਗਦੀ ਐ, ਲਗਦੀ ਐ ਨਿਰੀ Angelina, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ ਓ, ਗੱਡੀ ਲੈ ਲਈ ਜਿਹੜੀ ਤੈਨੂੰ ਸੀ ਪਸੰਦ ਨੀ ਤੇਰਾ ਤੁਰਨਾ ਹੈ ਕਰਦਾ ਸੀ ਤੰਗ ਨੀ ਮੈਨੂੰ ਹਰੇ-ਹਰੇ ਸੂਟ ਵਿੱਚ ਲਗਦੀ ਨੀ ਤੂੰ ਹਰੇ-ਹਰੇ ਰੰਗ ਦੀ, ਹਾਏ, ਭੰਗ ਨੀ ਨਸ਼ੇ ਵਾਂਗੂ ਚੜ੍ਹੀ ਜਾਵੇ, ਚੜ੍ਹੀ ਜਾਵੇ ਚੜ੍ਹੀ ਜਾਵੇ, ਚੜ੍ਹੀ... ਕਾਹਦਾ ਤੇਰੇ ਕੋਲ਼ ਬਹਿਨਾ, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ Photo ਵਿੱਚ ਲਗਦੀ ਐ, ਲਗਦੀ ਐ ਲਗਦੀ ਐ, ਲਗਦੀ ਐ ਨਿਰੀ Angelina, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ ਹੋ, ਤੇਰਾ ਪਰੀਆਂ ਦੇ ਵਰਗਾ flow ਨੀ ਚਿੱਟਾ ਸੂਟ, ਚਿੱਟਾ ਰੰਗ ਕਰੇ glow ਨੀ ਤੇਰੀ body shape 'ਤੇ ਆ, ਮੁੰਡੇ ਪੱਟਤੇ ਹਿੱਲੇ ਅੰਗ-ਅੰਗ, ਤੁਰੇ ਤੂੰ slow ਨੀ Manak ਦਾ ਤੇਰੇ ਪਿੱਛੇ, ਤੇਰੇ ਪਿੱਛੇ ਤੇਰੇ ਪਿੱਛੇ, ਤੇਰੇ ਪਿੱਛੇ ਹਰ ਪਲ ਰਹਿੰਦਾ, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ Photo ਵਿੱਚ ਲਗਦੀ ਐ, ਲਗਦੀ ਐ ਲਗਦੀ ਐ, ਲਗਦੀ ਐ ਨਿਰੀ Angelina, ਗੋਰੀਏ Photo ਤੇਰੀ zoom ਕਰ, zoom ਕਰ Zoom ਕਰ-ਕਰ, zoom ਕਰ ਦੇਖ ਲੈਨਾ, ਗੋਰੀਏ