Skip to content
Lyric
Dive
Public playlists
My playlists
Search
Sign in
Mil Nahi Sakdi
Manmohan Waris
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮਿਲ ਨਹੀ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਮਿਲ ਨਈ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਮਾਂ ਕਿਹੰਦੀ ਕਈ ਸਾਲਾਂ ਤੋਂ ਕੋਈ ਮੁਹ ਖੋਲਦਾ ਨਈ
ਏਕ ਫੋਨ ਬੜਾ ਹੀ ਔਂਦਾ ਅੱਗੋਂ ਕੋਈ ਬੋਲਦਾ ਨਈ
ਅੱਗੋਂ ਕੋਈ ਬੋਲਦਾ ਨਈ
ਆਪਣੇ ਵੱਲੋਂ ਕਿਹੜੀ ਗੱਲ ਨੂੰ ਸਾਬਿਤ ਕਰਦੀ ਆਏ
ਪਹਿਲਾਂ ਵਾਂਗੂ ਹਾਲੇ ਵੀ ਸ਼ਰਾਰਤ ਕਰਦੀ ਆਏ
ਸੈੱਲ ਦਾ ਹੈ ਨਈ ਘਰ ਦਾ ਫੋਨ ਮਿਲੌਂਦੀ ਹੋਣੀ ਆ
ਮਿਲ ਨਈ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਗੋਰੇ ਰੰਗ ਨੂੰ ਹੋਰ ਥੋੜਾ ਚਮਕੌਂਦੀ ਹੋਵੇਗੀ
Ever shine ਉੱਤੇ ਗੇੜਾ ਲੌਂਦੀ ਹੋਵੇਂਗੀ
ਗੇੜਾ ਲੌਂਦਾ ਹੋਵੇਂਗੀ
ਰਹਿ ਨਹੀ ਹੁੰਦਾ ਹੋਣਾ ਉਸ ਫੈਸ਼ਨ ਦੀ ਪੱਟੀ ਤੋਂ
Shoppping ਕਰਦੀ ਹੋਣੀ ਲਾਹੌਰੀਆ ਰਾਮ ਦੀ ਹੱਟੀ ਤੋਂ
ਜਦੋਂ ਕਦੇ ਵੀ round ਨਕੋਦਰ ਲੌਂਦੀ ਹੋਣੀ ਆ
ਮਿਲ ਨਹੀ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਜਦ ਕਦੇ ਕਦਾਈਂ ਓ ਮਿਤਰਾਂ ਦੇ ਪਿੰਡ ਚੋ ਲੰਗਦੀ ਹੋਊ
ਮਿਲ ਜਾਵੇ ਸੁਖਪਾਲ ਕਿੱਤੇ ਓ ਰੱਬ ਤੋਂ ਮੰਗਦੀ ਹੋਊ
ਓ ਰੱਬ ਤੋਂ ਮੰਗਦੀ ਹੋਊ
ਦੇਖ-ਦੇਖ ਜਿਹਨੂੰ ਸੀ ਮੰਨ ਓਹਦਾ ਪਘਲ ਗਿਆ
ਕਿਹੰਦੀ ਹੋਣੀ ਉਸ ਖੂਹ ਦਾ ਤਾ ਨਕਸ਼ਾ ਹੀ ਬੱਦਲ ਗਿਆ
ਲੰਘਦੀ ਵੜ ਦੀ ਗੌਰ ਜਿਹਾ ਫਰਮੋਂਦੀ ਹੋਣੀ ਆ
ਮਿਲ ਨੀ ਸਕਦੀ ਪਰ ਮਿਲਣਾ ਤਾ ਚੌਂਦੀ ਹੋਣੀ ਆ
ਲਿਖ ਕੇ ਦੇ ਸਕਦੇ ਆ ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ
ਯਾਦ ਤਾ ਔਂਦੀ ਹੋਣੀ ਆ