Mohali
Vinaypaal Buttar
Popularity · Low
YouTube
Searching YouTube...
Lyrics
ਸਰਕਾਰਾਂ ਵਾਂਗੂ ਗਾਇਕਾਂ ਤੇ ਆਸ਼ਿਕਾਂ ਪੰਜਾਬ ਨਾਲ
ਸਦਾ ਕੀਤੀ ਮਤਰਈਆਂ ਵਾਲੀ
ਸਰਕਾਰਾਂ ਵਾਂਗੂ ਗਾਇਕਾਂ ਤੇ ਆਸ਼ਿਕਾਂ ਪੰਜਾਬ ਨਾਲ
ਸਦਾ ਕੀਤੀ ਮਤਰਈਆਂ ਵਾਲੀ
ਇਹ ਚੰਗੀ ਗੱਲ ਤਾ ਨਹੀਂ ਕੋਈ ਬਾਹਲੀ
ਗਹਿਰੀ ਐਸ਼ ਆਸ਼ਿਕ਼ਈ ਲਈ ਚੰਡੀਗੜ੍ਹ
PG ਲੈਕੇ ਰਹਿਣ ਲਈ ਮੋਹਾਲੀ
ਪੈਗ Leg dance ਲਈ ਚੰਡੀਗੜ੍ਹ
ਟੱਲੀ ਹੋਏ ਸਹਿਣ ਲਈ ਮੋਹਾਲੀ
ਇਹ ਚੰਗੀ ਗੱਲ ਤਾ ਨਹੀਂ ਕੋਈ ਬਾਹਲੀ
ਮੋਗਿਯੋ ਜਲੰਧਰੋਂ ਫਿਰੋਜਪੁਰੋਂ
ਚੰਡੀਗੜ੍ਹ ਚਲੇ ਜਦੋ ਕਹਿਕੇ ਤੁਰੋ
ਫੋਨ ਕਰੋ ਦਿਲ ਖੁਲੇ ਡੁੱਲਿਆਂ ਨੂੰ
ਮੋਹਾਲੀ ਰਹਿੰਦੇ ਯਾਰ ਅਨਮੁੱਲਿਆਂ ਨੂੰ
ਫੋਨ ਕਰੋ ਦਿਲ ਖੁਲੇ ਡੁੱਲਿਆਂ ਨੂੰ
ਮੋਹਾਲੀ ਰਹਿੰਦੇ ਯਾਰ ਅਨਮੁੱਲਿਆਂ ਨੂੰ
ਕੇ ਸੱਤ ਅੱਠ ਵੱਜੇ ਤਕ ਪਹੁੰਚ ਜਾਂਗੇ
ਬਸ ਦੋ ਫੁੱਟੀ ਫੰਨ ਮੰਗਵਾ ਲਈ
ਕੇ ਇਹ ਚੰਗੀ ਗੱਲ ਤੇ ਨੀ ਬਾਹਲੀ
ਗੇੜੀ ਐਸ਼ ਆਸ਼ਕੀ ਲਈ ਚੰਡੀਗੜ੍ਹ
PG ਲੈਕੇ ਰਹਿਣ ਲਈ Mohali
ਪੈਗ Leg ਡਾਂਸ ਲਈ Chandigarh
ਟੱਲੀ ਹੋਏ ਸਹਿਣ ਲਈ Mohali
ਹੋ ਯਾਰੋ ਚੰਗੀ ਗੱਲ ਤਾਂ ਨੀ ਕੋਈ ਬਾਹਲੀ
ਬੁਲੇਟ ਦੀ ਦੱਸੋ ਕਹਿਰੀ ਟੌਰ ਰਹਿੰਦੀ
ਚੰਡੀਗੜ੍ਹ ਹੈਲਮੈਂਟ ਲੈਣੀ ਪੈਂਦੀ
ਲੰਡੀ ਜੀਪ ਦਾ ਵੀ ਅਪਮਾਨ ਏ
ਕਿਯੂ ਕੇ ਚੰਡੀਗੜ੍ਹ ਓਹਦਾ ਵੀ ਚਲਾਣ ਐ
ਲੰਡੀ ਜੀਪ ਦਾ ਵੀ ਅਪਮਾਨ ਏ
ਕਿਯੂ ਕੇ ਚੰਡੀਗੜ੍ਹ ਓਹਦਾ ਵੀ ਚਲਾਣ ਐ
ਕਹਿੰਦੇ ਫੌਜੀਆਂ ਤੋਂ ਕੰਡਮ Jeep ਲੈ ਕੇ
ਡੱਬਵਾਲਿਓ Modify ਕਰਾਲੀ
ਉਹ ਇਹ ਚੰਗੀ ਗੱਲ ਤਾ ਨਹੀਂ ਕੋਈ ਬਾਹਲੀ
ਗੇੜੀ ਐਸ਼ ਆਸ਼ਿਕ਼ਈ ਲਈ ਚੰਡੀਗੜ੍ਹ
PG ਲੈਕੇ ਰਹਿਣ ਲਈ Mohali
ਪੈਗ Leg ਡਾਂਸ ਲਈ Chandigarh
ਟੱਲੀ ਹੋਏ ਸਹਿਣ ਲਈ Mohali
ਹੋ ਬਹੁਤੀ ਚੰਗੀ ਗੱਲ ਤਾਂ ਨੀ ਕੋਈ ਬਾਹਲੀ
ਕੁੜਤੇ ਪਜਾਮੇ ਲੱਕੀ ਜੁੱਤੀ ਵਿਚ ਟੌਰ ਐ
ਅਰਮਾਨੀ Tommy Guess Cap ਨਹੀਓ ਚਾਇਦਾ
ਮੈਨੂੰ ਮੇਰੇ ਖੇਤਾਂ ਵਿਚ ਖਿੱਚੀ ਫੋਟੋ ਠੀਕ ਐ
ਚੰਡੀਗੜ੍ਹ ਖਿਚਿਆਂ Snap ਨਹੀਓ ਚਾਇਦਾ
ਦਿਲ ਜਿਦ੍ਹੇ ਨਕਸ਼ੇ ਪੰਜਾਬ ਉੱਤੇ ਸ਼ਾ ਜਾ
ਮੈਨੂੰ ਪੂਰੇ World ਦਾ Map ਨਹੀਓ ਚਾਇਦਾ
ਕੈਮਰੇ ਦੇ ਮੂਹਰੇ ਮਾਰੇ ਛਾਤੀ ਉੱਤੇ ਮੁੱਕੀਆਂ
ਕੋਈ hero ਪਾਕੇ ਪੁੱਠੀ cap ਨਹੀਂ ਚਾਇਦਾ
ਮੈਂ ਕੱਲਾ ਕੱਲਾ
ਮੈਂ ਕੱਲਾ ਹੀ ਬਥੇਰਾ
ਮੈਨੂੰ ਸ਼ਹਿਦ ਸਿੰਘ ਜੀ ਦਾ Rap ਨਹੀਓ ਚਾਇਦਾ
ਲੋਕੀ Canada ਨੂੰ ਬਾਹਰਲਾ ਮੁਲਕ ਕਹਿੰਦੇ
Australia ਨੂੰ serious ਏ ਨੀ ਲੈਂਦੇ
ਸ਼ਹਿਰ ਹੈਨੀ ਕੋਈ Melbourne ਨਾਲ ਦਾ
Vinaypal ਦੇ ਸੁਪਨਿਆਂ ਨੂੰ ਜੋ ਪਾਲਦਾ
ਸ਼ਹਿਰ ਹੋਰ ਕੋਈ ਨੀ Melbourne ਨਾਲ ਦਾ
Vinaypal ਦੇ ਸੁਪਨਿਆਂ ਨੂੰ ਜੋ ਪਾਲਦਾ
ਓਥੇ 2 ਸਾਲ ਖਿੱਚਕੇ ਕਮਾਈ ਕੀਤੀ
ਆਕੇ India ਚ ਟੱਪੇ ਕੜਾਲੀ
ਇਕ Dollar ਦੇ ਮਿਲੇ ਅੜਤਾਲੀ
ਗੇੜੀ ਐਸ਼ ਆਸ਼ਿਕ਼ਈ ਲਈ Chandigarh
PG ਲੈਕੇ ਰਹਿਣ ਲਈ Mohali
ਪੈਗ Leg dance ਲਈ Chandigarh
ਟੱਲੀ ਹੋਏ ਸਹਿਣ ਲਈ Mohali
ਇਹ ਚੰਗੀ ਗੱਲ ਤਾਂ ਨੀ ਕੋਈ ਬਾਹਲੀ
ਇਹ ਚੰਗੀ ਗੱਲ ਤਾਂ ਨੀ ਕੋਈ ਬਾਹਲੀ
ਇਹ ਚੰਗੀ ਗੱਲ ਤਾਂ ਨੀ ਕੋਈ ਬਾਹਲੀ