Skip to content
Lyric
Dive
Public playlists
My playlists
Search
Sign in
One Call Away
Arjan Dhillon, Jazzy B e Mxrci
Popularity · Low
+
Original
0
0
YouTube
Searching YouTube...
Lyrics
Original
Translation
Bilingual
Mxrci
ਹੋ, ਦਿਲ ਮਿੱਤਰਾਂ ਨੂੰ ਦਿੱਤਾ, ਮਿਹਰਬਾਨੀ, ਸੋਹਣੀਏ ਨੀ
ਸਾਡੀ ਸੁੱਕੀ ਲੰਘੀ ਜਾਂਦੀ ਸੀ ਜਵਾਨੀ, ਸੋਹਣੀਏ ਨੀ
ਹਾਏ ਨੀ, ਲਿਖੀ ਸੀਗੀ ਤੇਰੇ ਹੱਥੋਂ ਹੋਣੀ ਦੇਖ ਲੈ
ਮਸਾਂ ਇਸ਼ਕ 'ਚ ਹੋਈ ਸਾਡੀ ਬੋਣੀ ਦੇਖ ਲੈ
ਓ, ਤੂੰ ਲਾਈ ਯਾਰੀ
ਹੁਣ ਸਾਡੀ ਜ਼ਿੰਮੇਵਾਰੀ
ਜੱਗ ਨੂੰ ਨੀ ਜਿਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਹੋ, ਅੱਖਾਂ hazy-hazy, ਬੁੱਲ੍ਹ daisy-daisy
Doll face-face, ਲੱਕ shake-shake
ਪਵੇ ਖੋਹ ਜੀ, ਖੋਹ ਜੀ, ਮੁੰਡਾ OG-OG
ਹੋ, ਕਾਹਦੀ ਥੋੜ੍ਹ-ਥੋੜ੍ਹ? ਲੋਹਾ ਲੋੜ੍ਹ-ਲੋੜ੍ਹ
Bulgari ਦਾ ਏ ਗਲ਼ ਵਿੱਚ choker, ਰਕਾਨੇ
ਬਾਜੀ ਜਾਨ ਦੀ ਏ, ਖੇਡਦੇ ਨੀ poker, ਰਕਾਨੇ
ਫੁੱਲੂ ਵੰਦ ਨਾਲ਼ ਖਹਿੰਦੀ ਤੇਰੀ ਚੁੰਨੀ, ਨੱਖਰੋ
ਜਾਂ ਤੂੰ ਬਹਿਣਾ ਏ, ਜਾਂ ਰਹੂ seat ਸੁੰਨੀ, ਨੱਖਰੋ
ਓ, ਭਾਵੇਂ ਸੋਕਾ, ਭਾਵੇਂ ਝੜੀ
ਨੀ, ਤੂੰ ਰਹੀਂ ਨਾਲ਼ ਖੜੀ
ਜੱਗ ਨੂੰ ਨੀ ਜਿਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਚੱਤੋਂ ਪਹਿਰ ਰਹਿਨੇ ਆ ਬੁਲੰਦ, ਮੇਰੀ ਖੰਡ
ਚੜ੍ਹੇ ਚੰਦ ਏਥੇ ਸਿਖਰ ਦੁਪਹਿਰੇ
ਕੱਲੇ-ਕਹਿਰੇ ਕਿੱਥੇ ਹੁੰਦੇ ਆ ਜੱਟਾਂ ਦੇ ਪੁੱਤ, ਸੋਹਣੀਏ?
ਨੀ, ਪੈਂਦੀ ਖੁੱਤ, ਸੋਹਣੀਏ ਨੀ, ਤੁਰੇ ਜੁੱਟ, ਸੋਹਣੀਏ
ਨੀ, ਪੀਕੇ ਘੁੱਟ, ਸੋਹਣੀਏ, ਨੀ ਮੇਲਾ ਲੁੱਟ, ਸੋਹਣੀਏ
ਲੰਘ ਜਾਵੇ ਨਾ ਬਹਾਰਾਂ ਦੀਏ ਰੁੱਤ, ਸੋਹਣੀਏ
ਜਦੋਂ ਲਵੇਂ ਫ਼ੁੱਲਕਾਰੀ, ਓਦੋਂ ਬਾਗ਼ ਲੱਗਦੀ
ਸੌਂਹਾਂ ਮੈਨੂੰ ਪਾਵੇਂ, ਆਪ ਤੂੰ ਸ਼ਰਾਬ ਲੱਗਦੀ
100 Sassi'an, 1000 Heer'an ਤੈਥੋਂ ਕੁਰਬਾਨ
ਮੰਨ ਨਾ ਤੂੰ ਮੰਨ, ਤੂੰ ਏਂ ਮਿੱਤਰਾਂ ਦੀ ਜਾਨ
ਸੂਹੀ ਹੋਵੇਂ ਸੰਗ-ਸੰਗ ਨੀ, ਤੂੰ ਮਿੱਤਰਾਂ ਦੀ ਮੰਗ
ਹੋ, ਕਿਸੇ ਨੂੰ ਨਹੀਂ ਵਿਆਹੁਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਮੁੰਡਾ picky-picky, ਅੱਖ trippy-trippy
Box tick-tick, ਵੈਲੀ drip-drip
ਵੈਰੀ lame-lame, ਡੌਲ਼ਾ gain-gain
ਅੱਤ ਨਾਲ਼ੇ ਜੱਟ, ਦੋਵੇਂ same-same
ਹੋ, ਕੰਮ ਅੜ੍ਹਦਾ ਹੋਇਆ ਤਾਂ ਨਾਂ ਲੈ ਦਈਂ, ਨੱਖਰੋ
"ਅ-ਰ-ਜ-ਣ" ਕਹਿ ਦਈਂ, ਨੱਖਰੋ
ਹੋ, ਸਾਡੀ ਮੁੱਢ ਤੋਂ ਹੀ ਗੱਲ-ਬਾਤ ਘੈਂਟ, ਨੱਖਰੋ
ਕਹਿੰਦੇ ਪਿੰਡਾਂ 'ਚ ਹਜੇ ਵੀ "Jazzy Bains", ਨੱਖਰੋ
ਅੱਜ ਤੂੰ ਆ ਤੇਰੇ ਨਾਮ
ਸਾਡੇ ਦੋਨੋਂ ਹੀ ਜਹਾਨ
ਲੇਖਾਂ ਨੂੰ ਨਹੀਂ ਹਰਾਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ
ਨੀ, ਰੱਖ ਭਰੋਸਾ ਯਾਰਾਂ 'ਤੇ
'ਲਾਂਭਾ ਨਹੀਂ ਆਉਣ ਦਿੰਦੇ