Skip to content
Lyric
Dive
Public playlists
My playlists
Search
Sign in
Piya Ghar Aaya - Homecoming
Akhil Sachdeva
,
Abhishek Bhatia
Popularity · Low
+
Original
0
0
YouTube
Searching YouTube...
Lyrics
Original
Translation
Bilingual
मेरा पिया घर आया
ਵੇ, मेरा पिया घर आया
ਇੱਕ ਤੇਰੀ ਟੌਰ ਸਾਰੇ ਜੱਗ ਨੂੰ ਜਲਾਇਆ ਵੇ
ਤੇਰਾ ਹੀ ਤੋਂ ਸ਼ੋਰ ਪੂਰਾ ਖੌਫ਼ ਮਚਾਇਆ ਵੇ
ਮੌਜ ਲੈਣ ਲੱਗਾ ਮੇਰੀ ਅੱਖੀਆਂ ਦਾ ਨੂਰ
मेरा पिया घर आया
ਸ਼ਹਿਰ ਵਿੱਚ ਹੱਲਾ, ਕੋਈ ਗੱਲ ਤਾਂ ਜ਼ਰੂਰ
मेरा पिया घर आया
ਇੱਕ ਤੇਰੀ ਟੌਰ ਸਾਰੇ ਜੱਗ ਨੂੰ ਜਲਾਇਆ ਵੇ
ਤੇਰਾ ਹੀ ਤੋਂ ਸ਼ੋਰ ਪੂਰਾ ਖੌਫ਼ ਮਚਾਇਆ ਵੇ
महफ़िलें सजी हैं तेरे लिए ही, हुज़ूर
तुझे रब ने सजाया
ਓ, ਮੌਜ ਲੈਣ ਲੱਗਾ ਮੇਰੀ ਅੱਖੀਆਂ ਦਾ ਨੂਰ
मेरा पिया घर आया
ऐसे तो तेरे लिए दुनिया दीवानी है
तेरी इक नज़र से मेरी रात बन जानी है
ਸੱਜਣਾ, ਸਲੋਣੇ ਤੇਰਾ ਚੜ੍ਹਿਆ ਸਰੂਰ
कोई जादू जैसा छाया
ਓ, ਹੋ, ਹੁਸਨ ਦਾ ਤੇਰੇ ਅੱਗੇ ਚੱਲੇ ਨਾ ਗੁਰੂਰ
ਕੁਛ ਸਮਝ ਨਾ ਆਇਆ
ਹਾਂ, ਹਾਂ, ਮੌਜ ਲੈਣ ਲੱਗਾ ਮੇਰੀ ਅੱਖੀਆਂ ਦਾ ਨੂਰ
मेरा पिया घर आया, पिया घर आया
ओ, मेरा पिया घर आया, मेरा पिया घर आया, मेरा पिया घर आया
ਵੇ, मेरा पिया घर आया, मेरा पिया घर आया, मेरा पिया घर आया
ਅੱਖੀਆਂ ਨੂੰ ਚੈਨ ਨਾ ਆਵੇ, ਸੱਜਣਾ, ਘਰ ਆਜਾ ਵੇ
ਅੱਖੀਆਂ ਨੂੰ ਚੈਨ ਨਾ ਆਵੇ, ਸੱਜਣਾ, ਘਰ ਆਜਾ ਵੇ
ਬਿਨ ਤੇਰੇ ਜੀਅ ਨਾ ਲਾਗੇ ਦਿਲ ਨੂੰ ਸਮਝਾ ਜਾ ਵੇ
ਅੱਖੀਆਂ ਨੂੰ ਚੈਨ ਨਾ ਆਵੇ, ਸੱਜਣਾ, ਘਰ ਆਜਾ ਵੇ