Skip to content
Lyric
Dive
Public playlists
My playlists
Search
Sign in
Ruthless
Arjan Dhillon
Popularity · Low
+
Original
0
0
YouTube
Searching YouTube...
Lyrics
Original
Translation
Bilingual
Mxrci
ਵਿਚੋਂ ਪਹਿਲੇ ਕੱਢੇ ਸੱਤ ਬਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਹੋ, ਯਾਰ ਜ਼ਿੰਦਗੀ 'ਚੋਂ ਕੱਢਾ ਨਈਓ ਕੱਖ ਬਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਹੋ, ਯਾਰ ਜ਼ਿੰਦਗੀ 'ਚੋਂ ਕੱਢਾ ਨਈਓ ਕੱਖ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਜੇ ਨਿਆਈਂ ਆਲੇ ਪੇਚਾ ਪਿੱਛੇ ਟੱਕ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
(ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ)
ਬੋਲਦਾ ਨੀ ਕੋਈ ਗੱਲ ਤੁਰਦੀ ਨੀ ਅੱਗੇ
ਦਾਰੂ ਮਹਿਫਲਾਂ 'ਚੋਂ ਕੱਡੀਏ ਤਾਂ meeting ਜੀ ਲੱਗੇ
Weekend ਤੇ ਨਾ 'ਡਾਵਾ ਕਿੰਨੇ ਲੱਖ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਹਾਏ, ਯਾਰ ਜ਼ਿੰਦਗੀ 'ਚੋਂ ਕੱਡਾ ਨਈਓ ਕੱਖ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਹਾਏ, ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
(ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ)
ਹੋ, ਸਾਡੇ ਗੇੜੇ ਬਿਨਾ ਦੱਸ ਕਿਹੜੀ ਜੱਚ ਜਾਊ?
ਗੇੜੇ ਕੱਡੀਏ ਨਾ ਦੁਨੀਆ ਦਾ ਤੇਲ ਬਚ ਜਾਊ
ਟੁੱਟੇ ਪਿਆਰ ਪਿੱਛੇ ਛੱਲੇ ਨਾਲੇ ਗਾਣੀ ਬਚਣੀ
ਟੌਰ ਸਾਡੇ ਵਿਚੋਂ ਕੱਡੋ, ਕੀ ਜਵਾਨੀ ਬਚਣੀ?
ਹੋ, ਤੇਰੇ ਅਰਗੀ ਤੋਂ ਮੁੰਡਾ ਕਿਵੇਂ ਦੱਸ ਬੱਚਦਾ?
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਹੋ, ਯਾਰ ਜ਼ਿੰਦਗੀ 'ਚੋਂ ਕੱਡਾ ਨਈਓ ਕੱਖ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਹਾਏ, ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
(ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ)
ਹੋ, ਸਾਡੀ ਕਿੱਥੇ ਤੱਕ ਪਹੁੰਚ ਇਹ ਨੀ ਦੱਸਣਾ
ਸਿੱਧੀ ਕਰਕੇ ਚਲਾਤੀ ਪਿੱਛੇ ਕੀ ਬਚਣਾ?
ਤੇਰੇ ਗਮ ਬਿਨਾ ਲੱਗਣੀ ਨੀ ਉਮਰ ਹਸੀਨ
ਤੈਨੂੰ ਦਿਲ ਵਿਚੋਂ ਕੱਢਾ ਪਿੱਛੇ ਰਹਿ ਜੂ machine
ਥੋਡੇ ਕਰਕੇ ਲਿਖੇ ਨੇ ਥੋਡੇ ਲਈ ਕਹਿ ਜਾਣੇ
ਜਿਹ ਮੈਂ ਤੁਰ ਗਿਆ ਪਿੱਛੇ ਕੱਲੇ ਗੀਤ ਰਹਿ ਜਾਣੇ
ਹਾਏ, Arjan ਥੋਨੂੰ ਤੱਕ-ਤੱਕ ਬੱਚਦਾ
ਡਰ ਬੰਦੇ ਵਿਚੋਂ ਕੱਢੀਏ ਤਾ ਜੱਟ ਬੱਚਦਾ
ਹਾਏ, ਡਰ ਬੰਦੇ ਵਿਚੋਂ ਕੱਢੀਏ ਤਾ ਜੱਟ ਬੱਚਦਾ
ਹੋ, ਯਾਰੀ ਜ਼ਿੰਦਗੀ 'ਚੋਂ ਕੱਡਾ ਨਈਓ ਕੱਖ ਬੱਚਦਾ
ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
ਹਾਏ, ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ
(ਡਰ ਬੰਦੇ ਵਿਚੋਂ ਕੱਡੀਏ ਤਾ ਜੱਟ ਬੱਚਦਾ)