Skip to content

Chithiayaan (From "Sardar Mohammad")

Popularity · Low

YouTube

Searching YouTube...

Lyrics

ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ ਨੇ ਹੋ ਕੇ ਰਹਿ ਗਈਆਂ ਕਿਉਂ ਸਿਆਸਤ ਦੀਆਂ ਉਹ ਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ ਕਿਉ ਨਫ਼ਰਤ ਦਾ ਬੋਝ ਵਜਣ ਵਿੱਚ ਭਾਰਾ ਹੋਣਾ ਜਾਰੀ ਹੈ .ਭਾਰਾ ਹੋਣਾ ਜਾਰੀ ਐ .ਭਾਰਾ ਹੋਣਾ ਜਾਰੀ ਐ। ਪਿਆਰ ਦੀਆਂ ਸੀ ਭਰੀਆਂ ਗਠੱਡੀਆਂ ਖਾਲੀ ਹੋ ਕੇ ਰਹਿ ਗਈਆਂ. ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ ਨੇ ਹੋ ਕੇ ਰਹਿ ਗਈਆਂ ਕਿਉਂ ਸਿਆਸਤ ਦੀਆਂ ਉਹ ਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ ਜੱਸੜ ਦੇ ਉੱਥੇ ਜਾਣ ਲਈ ਅਜੇ ਬੜੇ ਜਰੂਰੀ ਨਾਤੇ ਨੇ. ਬੜੇ ਜਰੂਰੀ ਨਾਤੇ ਨੇ.×2 ਉਹਨਾਂ ਦੀਆਂ ਵੀ ਕਈ ਅਮਾਨਤਾਂ ਮੇਰੇ ਵੱਲ ਨੇ ਰਹਿ ਗਈਆਂ. ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ ਨੇ ਹੋ ਕੇ ਰਹਿ ਗਈਆਂ. ਕਿਉਂ ਸਿਆਸਤ ਦੀਆਂ ਉਹ ਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ .×2 ਬਚਪਨ ਦੇ ਸਾਥੀ ਖਾਨ ਤੇ ਸਿੰਘ ਇਕ ਦੂਜੇ ਦੇ ਦਰਦ ਤੇ ਰੋਂਦੇ ਸੀ. ਹਾਂ ਦਰਦ ਤੇ ਰੋਂਦੇ ਸੀ.×2 ×2 ਅੱਜ ਉਹਨਾਂ ਦੀ ਯਾਰੀ ਨੂੰ ਏ ਲੱਖ ਲਾਨਤਾਂ ਪੈ ਗਈਆਂ. ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ ਨੇ ਹੋ ਕੇ ਰਹਿ ਗਈਆਂ. ਕਿਉਂ ਸਿਆਸਤ ਦੀਆਂ ਉਹ ਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ .×2 ਕੀ ਹੱਦਾਂ ਨੇ ਰੋਕ ਲਈ ਉਹਨਾ . ਸ਼ਾਇਰਾਂ ਦੀ ਕਿਤਾਬ ਇੱਥੇ.×2 ਸਾਡੇ ਗੀਤਾਂ ਦੀਆਂ ਉਧਰ ਟੇਪਾਂ ਵਿਕਣ ਤੋਂ ਰਹਿ ਗਈਆਂ. ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ ਨੇ ਹੋ ਕੇ ਰਹਿ ਗਈਆਂ ਕਿਉਂ ਸਿਆਸਤ ਦੀਆਂ ਉਹ ਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ .×2 ਅੰਤ ਸੋਹਲ