Skip to content
Lyric
Dive
Public playlists
My playlists
Search
Sign in
Wannabes
Prem Dhillon
,
The Kidd
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
The Kidd
ਹੋ ਆਰੀ-ਆਰੀ-ਆਰੀ, ਜੱਟ ਕੱਲਾ ਕਈਆਂ ਤੇ ਭਾਰੀ
ਸ਼ੇਰ ਨੂੰ ਲਾਉਂਦੇ ਯਾਰੀ, ਸਾਲੋ ਕਾਹਦੀ ਏ ਕਲਾਕਾਰੀ?
Insecure ਜੇ ਹੋਏ ਫਿਰਦੇ, ਮੈਥੋਂ ਕੱਢ ਲਏ ਮੈਂ ਸਿੱਟੇ
ਸਾਲੇ ਮਾਰਦੇ ਫਿਰਦੇ ਛਿੱਟੇ
ਹੋ ਮਾਰਦੇ ਫਿਰਦੇ ਛਿੱਟੇ
ਵਿਚੋਂ ਛੁਰੀ ਤੇ ਬਾਹਰੋਂ ਮਿੱਠੇ
ਸਾਲੇ ਮਾਰਦੇ ਫਿਰਦੇ ਛਿੱਟੇ (ਮਾਰਦੇ ਫਿਰਦੇ ਛਿੱਟੇ)
(ਖੇਡ, ਖੇਡ, ਖੇਡ ਇਹਦੇ ਨਾਲ, ਖੇਡ ਇਹਦੇ ਨਾਲ)
ਹੋ ਐਵੇਂ feel ਲੈਂਦੇ ਆ born ਰੱਖਦੇ, ਦਮ ਕੇ ਕੋਈ ਲਲਕਾਰੂ
ਇਹ ਸਾਲੇ ਆਪ ਵੀ ਹਜੇ ਆ ਲੱਲੇ, ਇਹਨਾਂ ਨੂੰ ਸੁਣਦੇ ਸਾਰੇ ਛਲਾਰੂ
ਇੱਕੋ ਤਰਜ਼ 'ਤੇ ਇੱਕੋ ਹੀ rhyme'an, ਜਾਵੇ ਤਿੜੀ top ਦਾ Fella
ਭਾਵੇਂ ਸ਼ਰਮ ਨਾ ਪਾਉਣ snap'aa, ਬੜਾ ਲਿਖਿਆ ਜੇ Moosedrilla
ਹੋ ਲੈਣ sympathy ਬੜੇ ਦਿਮਾਗੀ, ਉਂਝ ਜਾਣ ਨਾ ਪਿੰਡ ਦੁਰ-ਫਿੱਟੇ
ਸਾਲੇ ਮਾਰਦੇ ਫਿਰਦੇ ਛਿੱਟੇ (ਮਾਰਦੇ ਫਿਰਦੇ ਛਿੱਟੇ)
ਹੋ, ਮਾਰਦੇ ਫਿਰਦੇ ਛਿੱਟੇ,ਵਿਚੋਂ ਛੁਰੀ ਤੇ ਬਾਹਰੋਂ ਮਿੱਠੇ
ਸਾਲੇ ਮਾਰਦੇ ਫਿਰਦੇ ਛਿੱਟੇ (ਮਾਰਦੇ ਫਿਰਦੇ ਛਿੱਟੇ)
ਹੋ ਪਾਉਂਦੇ ਇੱਕ ਦੂਜੇ ਦੀ story, ਤੇ ਲਾਉਣ ਅੱਗ ਜੇ ਆਲਾ emoji
ਇਹ ਤਾਂ ਦੁਨੀਆਂ ਖੈਰ ਜੋ ਦੱਸੂ, ਕੇ ਕੌਣ ਆ real OG
Dhillon ਦੀ hype ਆ ਅੱਡ ਓਏ, ਜੱਟ ਨੂੰ ਚਾਹੁਣ ਵਾਲੇ ਸਭ ਅਸਤਰ
ਫੋਕੀ ਜਹੀ ਚੌੜ ਨੀ ਮੰਨਦੇ, comment'an 'ਚ ਪਾੜ ਦਿੰਦੇ ਹੀ ਵਸਤਰ
ਓਹਨਾਂ ਦੀ net 'ਤੇ ਤੌਰ ਜਹੀ ਰਹਿਗੀ, ਉਂਝ ਮੈਂ ਖੋਦੇ ਪਏ ਆ ਕੀਤੇ
ਸਾਲੇ ਮਾਰਦੇ ਫਿਰਦੇ ਛਿੱਟੇ (ਮਾਰਦੇ ਫਿਰਦੇ ਛਿੱਟੇ)
ਹੋ, ਮਾਰਦੇ ਫਿਰਦੇ ਛਿੱਟੇ,ਵਿਚੋਂ ਛੁਰੀ ਤੇ ਬਾਹਰੋਂ ਮਿੱਠੇ
ਸਾਲੇ ਮਾਰਦੇ ਫਿਰਦੇ ਛਿੱਟੇ (ਮਾਰਦੇ ਫਿਰਦੇ ਛਿੱਟੇ)
ਮੈਂ ਤਾਂ ਜਾਣਦਾ ਕਿੰਨੇ ਕੇ ਜੋਗੇ, ਸਾਲੇ live ਜਾ ਆਕੇ ਤਿੱੜਦੇ
Humble ਜਿਹਾ act ਹੀ ਕਰਦੇ, ਵਿਚੋਂ ਪੈਰ ਆ ਛੱਡੀ ਫਿਰਦੇ
ਗੱਲਾਂ ਦੇ ਗਲੌੜ ਬਣਾਉਣ, ਸੀਗੇ ਰੌਲੇ ਕੇ album big
ਸ਼ੀਸ਼ੇ ਵਿੱਚ ਮੂੰਹ ਨਹੀਓਂ ਵਹਿੰਦੇ,You're fucking pussy
ਹੋ full ਪੰਜਾਬ ਨਾਲ ਕਰਨ collab'an, ਦਮ ਆਪਣੇ ਤੁਹੀ ਜੇ ਕਿੱਥੇ
ਸਾਲੇ ਮਾਰਦੇ ਫਿਰਦੇ ਛਿੱਟੇ (ਮਾਰਦੇ ਫਿਰਦੇ ਛਿੱਟੇ)
ਹੋ, ਮਾਰਦੇ ਫਿਰਦੇ ਛਿੱਟੇ,ਵਿਚੋਂ ਛੁਰੀ ਤੇ ਬਾਹਰੋਂ ਮਿੱਠੇ
ਸਾਲੇ ਮਾਰਦੇ ਫਿਰਦੇ ਛਿੱਟੇ (ਮਾਰਦੇ ਫਿਰਦੇ ਛਿੱਟੇ)
ਵੇ ਸੱਬ ਚੋਰ ਕੁੱਤੀ ਜੇ ਰਲ ਗੀ, ਨਵਾਂ ਨਾਮ ਜੇ ਛਿੱਟਾ gang
ਮੈਂ ਨੀ ਵਿਹਲਾ ਇਹਨਾਂ ਦੁਆਲੇ, ਵੇਖੀ ਹੁੰਦਾ gang-bang
ਓ, ਬੜੇ ਉੱਠੇ ਤੇ ਗਾਹ ਅੱਜ ਉੱਠਣੇ, ਸ਼ਾਹ ਹੁਣਾ ਦੇ ਉਲਟ ਵਿਰੋਧ
ਪਰ ਮੇਰੇ ਨਾਲ ਹੀ ਬਹਿ ਕੇ ਉੱਠੇ, ਸਾਲੇ ਬੰਦੇ ਜੇ ਗੁਣ ਚੋਦ
ਗੱਲ ਸੱਚ jealousy ਸੀ disease, ਤਾਂ ਹੀ ਫਿਰਨ ਕਢਾਉਂਦੇ ਪਿੱਤੇ
ਸਾਲੇ ਮਾਰਦੇ ਫਿਰਦੇ ਛਿੱਟੇ (ਓ, ਮਾਰਦੇ ਫਿਰਦੇ)
ਸਾਲੇ ਮਾਰਦੇ ਫਿਰਦੇ ਛਿੱਟੇ, ਹੋ ਮਾਰਦੇ ਫਿਰਦੇ ਛਿੱਟੇ
ਵਿਚੋਂ ਛੁਰੀ ਤੇ ਬਾਹਰੋਂ ਮਿੱਠੇ, ਸਾਲੇ ਮਾਰਦੇ ਫਿਰਦੇ ਛਿੱਟੇ
(ਮਾਰਦੇ ਫਿਰਦੇ ਛਿੱਟੇ)
(ਮਾ-ਮਾ-ਮਾਰਦੇ ਫਿਰਦੇ)
(ਮਾਰਦੇ ਫਿਰਦੇ ਛਿੱਟੇ)
(ਮਾ-ਮਾ-ਮਾਰਦੇ ਫਿਰਦੇ)
(ਮਾਰਦੇ ਫਿਰਦੇ ਛਿੱਟੇ)
(ਮਾ-ਮਾ-ਮਾਰਦੇ ਫਿਰਦੇ)
(ਮਾਰਦੇ ਫਿਰਦੇ ਛਿੱਟੇ)
(ਮਾ-ਮਾ-ਮਾਰਦੇ ਫਿਰਦੇ)