Skip to content
Lyric
Dive
Public playlists
My playlists
Search
Sign in
Chori Chori
Sunanda Sharma
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਚੋਰੀ ਚੋਰੀ ਤਕਨਾ ਪੇਯਾ
ਚੋਰੀ ਚੋਰੀ ਤਕਨਾ ਪੇਯਾ
ਨੀ ਜਿੰਨੂੰ ਮੈਂ ਸੀ ਪ੍ਯਾਰ ਕਰਦੀ
ਹਾਏ ਜਿੰਨੂੰ ਮੈਂ ਸੀ ਪ੍ਯਾਰ ਕਰਦੀ
ਓਹਦੇ ਵਿਆਹ ਵਿਚ ਨਚਨਾ ਪੇਯਾ
ਨੀ ਜਿੰਨੂੰ ਮੈਂ ਸੀ ਪ੍ਯਾਰ ਕਰਦੀ
ਓਹਦੇ ਵਿਆਹ ਵਿਚ ਨਚਨਾ ਪੇਯਾ
ਚੋਰੀ ਚੋਰੀ ਤਕਨਾ ਪੇਯਾ
ਹਾਏ, ਚੋਰੀ ਚੋਰੀ ਤਕਨਾ ਪੇਯਾ
ਓਹਦੇ ਵਿਆਹ ਵਿਚ ਨਚਨਾ ਪੇਯਾ
ਹਾਏ ਵਿਆਹ ਵਿਚ ਨਚਨਾ ਪੇਯਾ
ਵੇ ਦੱਸ ਕਿ ਰਿਹ ਗਯਾ ਸਾਡੇ ਪੱਲੇ
ਵੇ ਤੂ ਹੋਰਾਂ ਦੇ ਪਾ ਲਏ ਛੱਲੇ
ਪੈਸੇ ਵਾਲੇ ਲੇ ਗਏ ਤੈਨੂ ਅੱਸਾ ਰਿਹ ਗਏ ਕੱਲੇ ਕੱਲੇ
ਵੇ ਦੱਸ ਕਿ ਰਿਹ ਗਯਾ ਸਾਡੇ ਪੱਲੇ
ਵੇ ਤੂ ਹੋਰਾਂ ਦੇ ਪਾ ਲਏ ਛੱਲੇ
ਪੈਸੇ ਵਾਲੇ ਲੇ ਗਏ ਤੈਨੂ ਅੱਸਾ ਰਿਹ ਗਏ ਕੱਲੇ ਕੱਲੇ
ਮੋਮਬੱਤੀ ਨਾਲ ਸਜਾ ਕੇ ਹੁਜਰਾ
ਮੋਮਬੱਤੀ ਨਾਲ ਸਜਾ ਕੇ ਹੁਜਰਾ
ਹੋ ਆ ਕੇ ਮੇਰੀ ਨੀਂਦਨ ਵਿਚ ਨੀ
ਓਹਦੀ ਯਾਦ ਕਰੇ ਨਿੱਤ ਮੁਜਰਾ
ਹੋ ਆ ਕੇ ਮੇਰੀ ਨੀਂਦਨ ਵਿਚ ਨੀ
ਓਹਦੀ ਯਾਦ ਕਰੇ ਨਿੱਤ ਮੁਜਰਾ
ਤੇਰਾ ਇਸ਼੍ਕ਼ ਵੇ ਮੈਨੂ ਮਾਰੂ ਮੈਨੂ ਸੂਲੀ ਉੱਤੇ ਚਾਡੁ
ਮੈਨੂ ਡਰ ਲਗਦਾ ਏ ਆ ਜਾਣੀ ਕਿਧਰੇ ਪੀਣ ਨਾ ਲਗਜਾ ਦਾਰੂ
ਤੇਰਾ ਇਸ਼੍ਕ਼ ਵੇ ਮੈਨੂ ਮਾਰੂ ਮੈਨੂ ਸੂਲੀ ਉੱਤੇ ਚਾਡੁ
ਮੈਨੂ ਡਰ ਲਗਦਾ ਏ ਆ ਜਾਣੀ ਕਿਧਰੇ ਪੀਣ ਨਾ ਲਗਜਾ ਦਾਰੂ
ਟੂਟੇ ਮਨਕੇ ਵੇ ਗਾਨੀ ਦੇ
ਟੂਟੇ ਮਨਕੇ ਵੇ ਗਾਨੀ ਦੇ
ਮੈਂ ਓਹਨੂ ਯਾਦ ਕਰ ਕਰ ਕੇ ਗਾਨੇ ਸੁਣਦੀ ਆ ਜਾਣੀ ਦੇ
ਮੈਂ ਓਹਨੂ ਯਾਦ ਕਰ ਕਰ ਕੇ ਗਾਨੇ ਸੁਣਦੀ ਆ ਜਾਣੀ ਦੇ
ਮੈਂ ਓਹਨੂ ਯਾਦ ਕਰ ਕਰ ਕੇ
ਚੋਰੀ ਚੋਰੀ ਤਕਨਾ ਪੇਯਾ
ਚੋਰੀ ਚੋਰੀ ਤਕਨਾ ਪੇਯਾ
ਜਿੰਨੂੰ ਮੈਂ ਸੀ ਪ੍ਯਾਰ ਕਰਦੀ
ਵਿਆਹ ਵਿਚ ਨਚਨਾ ਪੇਯਾ
ਚੋਰੀ ਚੋਰੀ ਨਚਨਾ ਪੇਯਾ
ਹਾਏ ਚੋਰੀ ਚੋਰੀ ਨਚਨਾ ਪੇਯਾ
ਚੋਰੀ ਚੋਰੀ ਨਚਨਾ ਪੇਯਾ
ਹਾਏ ਚੋਰੀ ਚੋਰੀ ਨਚਨਾ ਪੇਯਾ
ਚੋਰੀ ਚੋਰੀ ਤਕਨਾ ਪੇਯਾ
ਹਾਏ ਚੋਰੀ ਚੋਰੀ ਤਕਨਾ ਪੇਯਾ
ਓਹਦੇ ਵਿਆਹ ਵਿਚ ਨਚਨਾ ਪੇਯਾ
ਹਾਏ ਵਿਆਹ ਵਿਚ ਨਚਨਾ ਪੇਯਾ