Skip to content
Lyric
Dive
Public playlists
My playlists
Search
Sign in
Gutt
Siippyy Gill
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Mxrci
ਓ ਲੱਕ ਖ਼ਾ ਜਾਂਦੇ ਬਿੱਲੋ ਟੰਗੇ ੪੫ ਬੋਰ
ਝੂਮ-ਝੂਮ ਤੁਰਾ ਲੋਕੀ ਕਹਿਣ ਮਾਵੇ ਵਾਲੀ ਤੋਰ
ਓ ਦਬਣ ਦਬਾਉਣ ਵਾਲੀ ਗੱਲ ਛੱਡ ਦੇ
ਨਈ ਗੱਲ ਛੱਡਣੀ ਤਾਂ ਮੈਨੂੰ ਛੱਡ ਦੇ
ਕਿਉਂਕਿ ਮਾੜੇ ਦਿਲ ਵਾਲਾ ਮੈ ਤਾਂ dog ਨਾ ਰੱਖਾਂ
ਕਿੰਨਾ ਕੈਮ ਦਬਕਾ ਐ ਬੋਲਣ ਅੱਖਾ
ਓਹੋ ਰਾਂਝੇ ਮਜਨੂੰ ਨਹੀਂ ਜੰਮਦੇ
ਜਿਨੂੰ ਸ਼ੌਂਕ ਝੰਡੀ ਦੀਆ ਵਾਰਾਂ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
(ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ)
(ਜਿਹੜਾ ਗੁੱਟ ਫੜ ਲੂਗਾ ਯਾਰਾ ਦਾ)
(ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ)
(ਜਿਹੜਾ ਗੁੱਟ ਫੜ ਲੂਗਾ ਯਾਰਾ ਦਾ)
ਓ ਨਖ਼ਰਾ ਕੀ ਪੱਟੂ ਜਿਹੜੇ ਖੂਹ ਪੱਟਦੇ
ਸਾਡੇ ਕਿਤੇ ਹਥੀਆਰ ਕਿੱਥੇ ਮੂਹ ਪੱਟਦੇ
ਪੱਕੇ ਪੱਟਿਆ ਦੇ ਬਣੇ ਹੋਏ
ਫਾਲੇ ਨੇ ਵੈਰੀ ਜੜ੍ਹਾਂ ਦੇਖਣ ਨੂੰ ਕਾਲੇ ਨੇ
ਨੀ ਏ og'ਆ ਦੇ og'ਆ ਮੋਗੇ ਵਾਲੇ ਨੇ
ਘਰ ਯਾਰੀਆ ਦੇ ਲਈ ਹੱਥੀ ਟਾਲੇ ਨੇ
ਸ਼ੁਰੂ ਕਦੋਂ ਦਾ ਹੋਇਆ ਏ ਜੱਟ ਮੁਕਦਾ ਨਹੀ
ਪੁੱਤ ਜੋਰ ਲਾਲੋ ਥੋਡੇ ਕੋਲੇ ਰੁੱਕਦਾ ਨਹੀਂ
ਅਸੀ lesson ਲੈ ਕੇ ਚਲਦੇ ਆ
ਬੀਬਾ ਪਿੱਠ ਤੇ ਹੋਏ ਵਾਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
ਓ ਸ਼ੇਰਾ ਦੇ ਟਕਾਨਿਆ ਤੋਂ ਦੂਰ ਰਹਿੰਦੀ ਆ
ਸੌ ਵਾਰੀ ਭੇਡਾਂ ਹੋਈ ਜਾਣ ਕੱਠੀਆ
ਨੀ ਮੈ ਕਿਹਾ ਕੈਸੇ ਵਾਲੀਆ ਨੂੰ ਸਮਝ ਹੀ ਨੀ ਆਉਂਦਾ
ਕਰਨ ਪਸੰਦ ਮੈਨੂੰ ਘੈਂਟ ਜੱਟੀਆ
ਸਾਡੀ ਲੱਭਦੀ ਹਵਾ ਟਿਕਾਣਾ ਨੀ
ਪਤਾ ਪੈਰਾਂ ਨੂੰ ਨੀ ਹੁੰਦਾ ਕਿੱਥੇ ਜਾਣਾ ਨੀ
ਬੇਫਿਕਰੇ ਹੋਕੇ ਨਿਕਲੇ ਆ
ਹੱਲ ਕਰਕੇ ਮੋਢਿਆ ਚਾਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
ਸਾਡੇ favourite ਕੁੜਤੇ ਪਜਾਮੇ ਨੇ
Ford ਰਾਜਦੂਤ ਤੇ ਯਾਹਮੇ ਨੇ
ਤੈਨੂੰ ਸਮਾਂ ਲੱਗੂ ਗਾ ਸਮਝਣ ਨੂੰ
ਸਾਡੇ ਕਿੱਡੇ ਤਾਮੇ-ਜਾਮੇ ਨੇ
Temper ਨੀ ਕਰਦਾ loose ਕਦੇ
ਜੋਤ ਬੰਦਾ ਉੱਚੇ ਮਿਆਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ
ਜਿਹੜਾ ਗੁੱਟ ਫੜ ਲੂਗਾ ਯਾਰਾ ਦਾ
(ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ)
(ਜਿਹੜਾ ਗੁੱਟ ਫੜ ਲੂਗਾ ਯਾਰਾ ਦਾ)
(ਹਾਲੇ ਮਾਂ ਨੇ ਪੁੱਤ ਕੋਈ ਜੰਮਿਆ ਨਈ)
(ਜਿਹੜਾ ਗੁੱਟ ਫੜ ਲੂਗਾ ਯਾਰਾ ਦਾ)