Skip to content

Brotherhood

Popularity · Low

YouTube

Searching YouTube...

Lyrics

Marci ਹੋ ਚੜ੍ਹ ’ਦੀ ਕਾਲਾ ਦੀ ਸਦਾ ਖੈਰ ਮੰਗੀਏ V12 engine ਤੇ ਚਾਉਦੇ ਤੀਰੇ ਮੰਗੀਏ ਹੋ night out ਮੰਗੇ ਤੂੰ ਬੜਾਮੀ ਰੰਗੀਏ ਨੀ ਅਸੀਂ ਯਾਰਾਂ ਨਾਲ ਦੁਨੀਆਂ ਦੀ ਸੈਰ ਮੰਗੀਏ ਹੋ ਬਿਨਾਂ ਗਿਣੇ purpose ਆਉਣ ਜੱਟ ਨੂੰ ਤੇਰੀ ਉਮਰ ਨਿਆਣੀ ਕਿਵੇਂ ਝੱਲੂ ਸੱਤ ਨੂੰ ਤੂੰ ਵੀ ਆ ਜਰੂਰੀ ਪਰ ਪਹਿਲਾ ਯਾਰ ਨੇ ਇਹਨਾਂ ਮੋਢਿਆ ਤੇ ਜਾਨ ਬੱਸ ਤਿੰਨ ਚਾਰ ਨੇ ਹੋ ਧੱਕਾ ਦੇਣਾ ਨਹੀਂ ਕਿਸੇ ਦਾ ਸਿਰ ਮੇਹਣਾ ਨੀ ਕਿਸੇ ਦਾ ਬਿੱਲੋ ਮੱਛੜੇ ਜਵਾਕ ਛੇਤੀ ਪੈਰੀ ਪੈਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਕਾਰੋਬਾਰ ਪੁੱਛੀ ਜਾਵੇ ਦੱਸ ਕਿਵੇਂ ਸਮਝਾਵਾਂ ਚੰਗੇ ਮਾੜੇ ਕੰਮਾਂ ਵਿਚ ਪਹਿਲੇ number ਤੇ ਆਵਾਨ ਜ਼ਿਆਦਾ ਬੋਲਦਾ ਨਹੀਂ ਮੈਂ ਰੁਦੇ ਦੱਸਦੀਆਂ ਨਾਰਾਂ ਜਦੋਂ ਵੇਹਲਾ ਹੋਵਾਂ ਸੁਣਾ ਬੰਦਾਂ ਸਿੰਘ ਦੀਆਂ ਵਾਰਨ ਨਹੀਂ ਦਿੰਨੇ ਆ ਸਫਾਈ ਨਾਹੀ ਸਵਾਲ ਕਰੀਏ ਜਾ ਤਾ ਹੱਥ ਹੀ ਨਹੀਂ ਪਾਉਂਦੇ ਜਾ ਕਮਾਲ ਕਰੀਏ ਓ ਬੁੱਲ੍ਹਾ ਉੱਤੇ ਚੁੱਪ ਮੇਰਾ ਪੈਰ race ਤੇ ਓ ਕਿਸੇ ਤੋਂ ਨਹੀਂ ਹੋਣੀ ਜੋ smile face ਤੇ ਸਾਨੂ ਯਾਰੀਆਂ ਦੀ ਲੋੜੇ ਦੱਸੇ ਵੇਖ ਸਾਡੀ ਟੌਰ ਖੁਸ਼ ਕਿਵੇਂ ਰਹਿਣਾ ਵੈਰੀ ਵੀ ਸਾਲਾਹਾਂ ਲੈਣ ਗੇ ਖੁਸ਼ ਕਿਵੇਂ ਰਹਿਣਾ ਵੈਰੀ ਵੀ ਸਾਲਾਹਾਂ ਲੈਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਪਾਕੇ ਇਟਲੀ ਦੇ ਝੱਗੇ ਨੀ ਮੈਂ ਫਿਰਾਨ ਵੱਟਾਂ ਤੇ ਕਹਿੰਦੇ ਕਹਿੰਦੇ ਲੱਗੇ ਇਲਜ਼ਾਮ ਜੱਟਾਂ ਤੇ ਹੋ ਨਫਰਤ ego ਵਾਲੇ ਰੈਹ ਨਹੀਂ ਤੁਰੇ ਤਾਹੀ ਹੱਲੇ ਤਕ ਮਿੱਤਰਾਂ ਦੇ ਪੈਰ ਨੀ ਖੁਰੇ ਹੋ ਹਰ ਦਿਨ ਅੰਖਾਂ ਤੋਂ ਵਾਰੀ ਜਾਣੇ ਆ ਪਿੰਡ ਬੈਠੇ ਘੋੜੀਆਂ ਨੂੰ ਚਾਰੀ ਜਾਣੇ ਆ ਬੇਸ਼ਰਮਾ ਦਾ ਸਰ ਜਾਣਦਾ ਪਾਕੇ ਨੀਂਵੀਆਂ ਧੌਣ ਸਿੱਧੀ ਰੱਖਣ ਦਾ ਮੁੱਲ ਤਾਰੀ ਜਾਣੇ ਆ ਨਵੀਂ Lc ਚੱਕੀ ਆ ਇਕ ਨੁਕਰੀ ਪੱਕੀ ਆ ਇੰਨੀ ਜੱਟ ਦੀ ਚੜ੍ਹਾਈ ਸਾਲੇ ਕਿਵੇਂ ਸਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਗੁੱਡੀ ਅੰਬਰਾਂ ਦੇ ਉੱਤੇ ਭਾਵੇ ਢਿੱਲੀਆਂ ਤਲਾਵਾਂ ਆ ਤਾ ਚਾਰ ’ਦੀ ਕਲਾਂ ਚ ਆ ਨੇ ਸਿਵੇਆਨ ਨੂੰ ਰਾਵਾਂ 10 ਸਾਲਾ ਕੱਟੀ ਬੈਠੇ 10ਸਾਰੇ ਦੀ ਤਿਆਰੀ ਸੋਹਣੀਏ ਮੈਂ ਹਰਾਮ ਦਾ ਕਿਣਕਾ ਨਾ ਖਾਵਾਂ ਜਾਕੇ ਸਹੇਲੀ ਕੋਲੋਂ ਪੁੱਛ ਮੇਰਾ ਮੁੱਲ ਕੀ ਰਕਾਣੇ ਮੈਨੂੰ ਵੇਖਣ ਨੂੰ ਆਉਣ ਤੈਨੂੰ ਮਿਲਣ ਬਹਾਨੇ ਫੈਨ ਕਰਦੇ ਆ ਮਾਨ ਨੀ ਮੈਂ ਜਿਨ੍ਹਾਂ ਨੂੰ ਪਿਆਰਾ ਗਾਣਾ ਅੱਜ ਵੀ ਓ ਸੁਣੀ ਜਾਣੇ ਜੱਟ ਕੰਵਰਾ ਫੇਰ ਕਲਮ ਤੇ ਡੇਰਾ ਜੱਟ ਕੱਲਾ ਹੀ ਬਥੇਰਾ ਥੋੜਾ time ਦੇਦੇ ਫੇਰ Sippy ਬਈ ਕਹਿਣ ਦੇ ਥੋੜਾ time ਦੇਦੇ ਫੇਰ Sippy ਬਈ ਕਹਿਣ ਦੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ ਹੋ ਜਿੰਨਾ ਚਿਰ ਮੋਢਿਆ ਤੇ ਸਿਰ ਜੱਟ ਦੇ ਯਾਰੀਆਂ ਦੇ ਝੰਡੇ ਝੁਲਦੇ ਹੀ ਰਹਿਣ ਗੇ