Skip to content
Lyric
Dive
Public playlists
My playlists
Search
Sign in
Lahori Jatti
Meet Kaur
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਖੁਸ਼ੀ ਦਿੱਲੀ ਦਾ ਸਵਾਂਗ ਬਿੱਲੋ
ਰੱਬ ਦੀ ਆਂਦਾ
ਯਾਰ ਸਾਰੇ top ਯਾਰਾ ਦਿੱਲੀ ਡੌਂਗੇ ਜਜ਼ਬਾਤ
ਇਫ ਕੀਤੇ ਦਿਨ ਰਾਤ ਨਿਤ ਰੱਖੀ ਬੱਸ ਸਾਫ
ਹੋਗੀ mista baaz mista baaz
ਕਾਲੀ ਕਾਲੀ ਰਾਤ ਉੱਤੋਂ ਸੂਟ ਮੇਰਾ ਕਾਲਾ ਵੇ
ਕੱਲਾ ਨਾਹਿਯੋ ਤੂੰ crazy ਸਾਰਾ ਪਟਿਆਲਾ ਵੇ
ਕਾਲੀ ਕਾਲੀ ਰਾਤ ਉੱਤੋਂ ਸੂਟ ਮੇਰਾ ਕਾਲਾ ਵੇ
ਕੱਲਾ ਨਾਹਿਯੋ ਤੂੰ crazy ਸਾਰਾ ਪਟਿਆਲਾ ਵੇ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਜਾ ਹੋਰ ਕਿਥੇ ਲਾ ਮੈਂ ਆਉਂਦੀ ਹੱਥ ਨਾ
ਤੇਰੇ ਬੱਸੋ ਬਾਹਰ ਮੇਰੇ ਨਖਰੇ ਆਦਵਾ
ਮੇਰੇ ਪੁੱਛਦੇ ਨੇ ਰਹ ਸੁਖਦੇਵ ਨੇ ਸਾਹ
ਉਹ ਚੁਣ ਚੁਣ ਵੱਖਰੇ ਜਿਹੀ ਸੂਟ ਜਦੋਂ ਪਾਵੈ
ਹਾਲ ਦੱਸਦੀ ਐ ਝਾਂਜਹਾਰਾਂ
ਵੇ ਪੈਰਾਂ ਵਿਚ ਪਾਈਆਂ ਦੀ
ਸੂਰਮਾ ਅੰਖਾਂ ਚ ਜਾਣ
ਲੈਕੇ ਬੈਠਾ ਕਈਆਂ ਦੀ
ਉਹ ਰਾਖਾ ਉਂਗਲਾਂ ਤੇ ਛਾਪਾ ਪਾਕੇ
ਵੇ ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਨਾ ਕਰ ਇੰਤਜ਼ਾਰ ਗੱਲ ਵੱਸੋ ਬਾਹਰ
ਹੁੰਦਾ ਨਾ ਜੱਟੀ ਨੂੰ ਕਦੇ ਇੰਨਾ ਸੌਖਾ ਮਿਲ
Red rose ਜਿਹੀ ਫੜ੍ਹਾਉਂਦੇ ਪਿੱਛੇ ਪਿੱਛੇ ਆਉਂਦੇ
ਹੱਥਾਂ ਉੱਤੇ ਕਿੰਨੇ ਚੱਕੀ ਕਿੰਨੇ ਫਿਰਦੇ ਆ ਦਿਲ
Nose pin ਕਾਜਲ ਅੰਖਾਂ ਚ ਜਾਣ ਕੱਢ ਦਾ
ਵੱਡੇ ਤੋਂ ਵੱਡੇ ਦਾ ਇਹੁ ਕੱਖ ਵੀ ਨਾ ਛੱਡ ਦਾ
ਉਹ ਲੰਗਾ ਝਾਂਜਹਾਰਾਂ ਵੇ ਜਦੋਂ ਛਣਕਾ ਕੇ
ਵੇ ਨਖਰਾ ਲਾਹੌਰੀਆ ਜੱਟੀ ਦਾ
Town ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
ਤਾਹਿਯੋ ਰੱਖਦੀ ਆ ਨਜ਼ਰਾਂ ਝੁਕਾ ਕੇ
ਨਖਰਾ ਲਾਹੌਰੀਆ ਜੱਟੀ ਦਾ
ਟਾਊਨ ਸਾਰਾ ਰਾਖਾ ਪਿੱਛੇ ਲਾਕੇ
ਨਖਰਾ ਲਾਹੌਰੀਆ ਜੱਟੀ ਦਾ
Yeah
ਹਾਨ mista baaz on the beat baby