Skip to content
Lyric
Dive
Public playlists
My playlists
Search
Sign in
Dori
Lost Stories
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਆ ਆ ਆ ਆ ਆ
ਹਮਮ ਦਿਲ ਮੇਰਾ ਤੇਰੇ ਪੀਛੇ
ਫਿਰਦਾ ਰਹਿੰਦਾ ਪਾਗਲਾਂ ਵਾਂਗੂ
ਹੱਥ ਵਿਚ ਨਾ ਆਏ ਬਾਵਲਾ
ਅੱਖਾਂ ਵਿਚ ਭਰਲਵਾਂ ਤੈਨੂੰ
ਬਾਹਾਂ ਵਿਚ ਤੂ ਭਰਲੇ ਮੇਂਨੂ
ਬਾਕੀ ਦੁਨਿਯਾ ਮੇ ਸਾਂਭਲਾ
ਖੋਨਾ ਨਾ ਚਾਵਾਂ ਤੈਨੂੰ
ਪਰ ਕਿਹ ਨਾ ਪਾਵਾਂ ਤੈਨੂੰ
ਤੇਰੇਤੇ ਲਿਖਕੇ ਹੀ
ਮੇ ਪੜਨਾ ਚਾਵਾਂ ਤੈਨੂੰ
ਤੇ ਖ਼ਵਾਬਾਂ ਚ ਔਣਾ ਤੇਰਾ
ਫੇਰ ਆਕੇ ਸਤੋਂਣਾ ਤੇਰਾ
ਖੁੱਲੇ ਜਦ ਅੱਖਾਂ ਮੇਰੀ
ਤੂੰ ਸਾਮਣੇ ਪਾਵਾਂ ਤੈਨੂੰ
ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ ਤੇ ਲਗਾਲੇ
ਸੀਨੇ ਨਾਲ
ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ
ਸੀਨੇ ਨਾਲ ਲਗਾਲੇ ਰਾਂਝਣਾ
ਆਪਣਾ ਬਣਾਲੇ ਰਾਂਝਣਾ
ਸੀਨੇ ਨਾਲ ਲਗਾਲੇ ਰਾਂਝਣਾ
ਤੇਰੀ ਕਰ ਸਕਦਾ ਨੀ ਹੋਰ ਕੋਈ
ਤੈਨੂੰ ਸ਼ਿੰਗਾਰ ਦੀ ਲੋੜ ਨਈ
ਤੇਰੀ ਫੁੱਲਾ ਵਰਗੀ ਸਾਦਗੀ ਤੇ
ਦੇਖੇ ਮੇ ਮਾਰਦੇ ਲੋਗ ਕਈ
ਮੇ ਵੇਖਿਆ ਗੱਲਾਂ ਕਰਦੇ ਨੇ
ਜਿੰਨਾ ਵਿਚ ਵਸਦੀ ਜਾਂਨ ਨਈ
ਕੁਜ ਕਿਹੰਦੇ ਲੇ ਤੂ ਜਾਂਨ ਗਯੀ
ਕੁਜ ਕਿਹੰਦੇ ਨੇ ਤੂ ਮਾਨ ਗਯੀ
ਹਮਮ ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ ਤੇ ਲਗਾਲੇ
ਸੀਨੇ ਨਾਲ
ਤੇਰੇ ਬਾਜੋ ਦਿਲ ਨੀ ਲਗਨਾ
ਕਿਵੇ ਦਸ ਦਿਨ ਈ ਲੰਗਨਾ
ਆਪਣਾ ਬਣਾਲੇ
ਸੀਨੇ ਨਾਲ ਲਗਾਲੇ ਰਾਂਝਣਾ
ਹਾਏ ਆਪਣਾ ਬਣਾਲੇ ਰਾਂਝਣਾ
ਆਪਣਾ ਬਣਾਲੇ
ਸੀਨੇ ਨਾਲ ਲਗਾਲੇ
ਹਾਏ ਤੇਰੇ ਮੈਂ ਹਵਾਲੇ
ਰਾਂਝਣਾ