Skip to content
Lyric
Dive
Public playlists
My playlists
Search
Sign in
Gora Gora Rang
Amar Singh Chamkila
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲਵਾਂ ਚੱੜ ਗੇਯਾ ਮੇਨੂ ਵੇ
ਹੁਣ ਪਰਖ ਗੱਬਰੂਆਂ ਹੁਣ ਪਰਖ ਗੱਬਰੂਆਂ ਤੈਨੂੰ ਵੇ,
ਹੁਣ ਪਰਖ ਗੱਬਰੂਆਂ
ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ,
ਹਾਈ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ,
ਮਗਰ ਫਿਰ ਬੜੇ ਚਿਰ ਦਾ ਨੀ
ਮੁੰਡਾ ਗੁਟ ਤੇ ਪਟੋਲੇਆ ਤੇਰਾ ਨਾਓ ਲਿਖਯੀਏ ਫਿਰਦਾ ਨੀ,
ਮੁੰਡਾ ਗੁਟ ਤੇ ਪਟੋਲੇਆ
ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ,
ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ,
ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ,
ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ,
ਦੁੱਦ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਮੇਨੂ ਜਗਕੇ ਪੇਔਂਦੀ ਵੇ,
ਮੁੰਡੇ ਮਾਰਦੇ ਸੀਟੀਆਂ ਲੱਕ ਪੱਤਲਾ ਜਦੋ ਲਚਕੋਂਦੀ ਵੇ
ਮੁੰਡੇ ਮਾਰਦੇ ਸੀਟੀਆਂ
ਓ ਹਿੱਕ ਤਾਣ ਕੇ ਜਦੋ ਤੂ ਤੁਰਦੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ,
ਹਿੱਕ ਤਾਣ ਕੇ ਜਦੋ ਤੂ ਤੁਰਦੀ ਨੀ
ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ,
ਹੋਊ ਤੇਰੇ ਨਾਲ ਕੋਈ ਭੈੜ ਵਾਰਦਾਤ,
ਐਵੇ ਬੈਠ ਨਾ ਦਰਾ ਚ ਮੰਜਿ ਢਾਕੇ ਨੀ,
ਮੁੰਡੇ ਪਿੰਡ ਦੇ ਹਾਣ ਨੇ, ਚੁਕ ਲੇਣਗੇ ਹੱਥਾਂ ਨੂ ਥੁੱਕ ਲਾਕੇ ਨੀ,
ਮੁੰਡੇ ਪਿੰਡ ਦੇ ਹਾਣ ਨੇ
ਵੇ ਮੈਂ ਅੱਖ ਦੇ ਇਸ਼ਰੇ ਨਾਲ ਮਾਰਦਾ
ਜਿੰਦ ਮੁੰਡੇਯਾਂ ਦੀ ਸੂਲੀ ਉੱਤੇ ਚਾੜਦਾ
ਵੇ ਮੈਂ ਅੱਖ ਦੇ ਇਸ਼ਰੇ ਨਾਲ ਮਾਰਦਾ
ਜਿੰਦ ਮੁੰਡੇਯਾਂ ਦੀ ਸੂਲੀ ਉਤੇ ਚਾੜਦਾ
ਚੋਬਰਾਂ ਦੇ ਵਿਚ ਨਿਤ ਹੁੰਦੀਯਾਂ ਨੇ ਗੱਲਾਂ
ਕੋਈ ਵਡੀਯਾ ਤੱਪ ਨਾ ਔਂਦਾ ਵੇ,
ਮੇਰਾ ਉਡਣਾ ਡੋਰੀਆ
ਅੱਗ ਚੋਬਰਾਂ ਦੇ ਸੀਨੇ ਤਾਹਿ ਲੌਂਦੇ ਵੇ,
ਵੇ ਮੇਰਾ ਉਡਣਾ ਡੋਰੀਆ
ਓ ਪੱਟ ਹੋਣੇਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੱੜਵਾਂਗੀ
ਪੱਟ ਹੋਣੇਏ ਪੁਆੜੇ ਨਵੇ ਪਾਏਂ ਗੀ
ਨੀ ਤੂ ਮੁੰਡੇਯਾਂ ਦੇ ਸਿਰ ਪੱੜਵਾਂਗੀ
ਪੁੱਛ ਦੇ ਸੀ ਮੁੰਡੇ ਚਮਕੀਲੇ ਨੂ ਓ ਕੌਣ,
ਮੇਹਣਗੇ ਮਾਮਲੇ ਪੋਆਤੀ ਜਿਹਦੀ ਯਾਰੀ ਨੇ,
ਪਿੰਡ ਧੜਯੀਆ ਚ ਵੰਡਤਾ,
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ,
ਪਿੰਡ ਧੜਯੀਆ ਚ ਵੰਡਤਾ.
ਓ ਹੁਣ ਪਰਖ ਗੱਬਰੂਆਂ ਤੈਨੂੰ ਵੇ, ਹੁਣ ਪਰਖ ਗੱਬਰੂਆਂ
ਹੋ ਲੱਕ ਪਤਲਾ, ਪਟਾ ਦੀ ਭਾਰੀ ਨੇ ਪਿੰਡ ਧੜਯੀਆ ਚ ਵੰਡਤਾ