Skip to content
Lyric
Dive
Public playlists
My playlists
Search
Sign in
Patiala Shahi
Jugraj Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਬੰਨ ਪਟਿਆਲਾ ਸ਼ਾਹੀ ਆਜਾ ਸੋਹਣੇਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਵੇ ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਮੈਂ ਤੇਰੇ ਨਾਲ ਸੁਪਨੇ create ਕਰਦੀ
ਬੰਨ ਪਟਿਆਲਾ ਸ਼ਾਹੀ ਆਜਾ ਸੋਹਣੇਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਵੇ ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਮੈਂ ਤੇਰੇ ਨਾਲ ਸੁਪਨੇ create ਕਰਦੀ
Mr.ਸ਼੍ਰੀ
ਵੇ ਜੱਟਾ ਤੇਰਾ ਜੱਟਾ ਤੇਰਾ ਹੱਥ ਫਡੇਯਾ
ਵੀਣੀ ਉੱਤੇ ਹੁੰਨ ਗੁਰਿ ਨਾਮ ਜਡੇਯਾ
ਸੰਧੂ ਜਦੋਂ ਲੇ ਗਯਾ ਤੂ ਹੱਥ ਪਯਾਰਾ ਦੇ
ਹੋ ਫਿਰਦਾ ਏ ਦੇਖ ਸਾਡਾ ਲਾਣਾ ਸੱਦੇਯਾ
ਸਰਦਾਰਾ ਤੇਰੇ ਮੇਰੇ ਹੁੰਨ ਰੌਲੇ ਚੱਲਣੇ
ਗੱਲ ਜੱਟੀ ਤੇਰੀ ਆ ਸ੍ਟ੍ਰੇਟ ਕਰਦੀ
ਬੰਨ ਪਟਿਆਲਾ ਸ਼ਾਹੀ ਆਜਾ ਸੋਹਣੇਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਬੰਨ ਪਟਿਆਲਾ ਸ਼ਾਹੀ ਆਜਾ ਸੋਹਣੇਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਵੇ ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਮੈਂ ਤੇਰੇ ਨਾਲ ਸੁਪਨੇ create ਕਰਦੀ
ਮੈਨੂ ਨੀ ਪਤਾ ਮੈਂ ਕਿਵੇਈਂ deal ਕਰਨਾ
ਮੈਂ ਤੋਡਦੇ ਨਾਲ ਬੇਹਿਕੇ ਤੋਨੂ feelਕਰਨਾ
ਜੇ ਵਾਧੇਆ ਤੋਂ ਮੁਕਰਿ ਤਾਂ ਤੁੱਸੀ ਸੁਣਲੋਹ
ਮੈਂ ਬੇਬੇ ਜੀ ਨੂ ਸਿਧਾ ਆ appeal ਕਰਨਾ
ਏਸ ਸਾਲ ਲ ਲਾਂ ਪਰਧਾਨਗੀ ਵੇ ਤੂ
ਮੈਂ ਔਂਦੇ ਸਾਲ ਝਾਂਝ ਦੀ ਆ wait ਕਰਦੀ
ਬੰਨ ਪਟਿਆਲਾ ਸ਼ਾਹੀ ਆਜਾ ਸੋਹਣੇਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਬੰਨ ਪਟਿਆਲਾ ਸ਼ਾਹੀ ਆਜਾ ਸੋਹਣੇਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਵੇ ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਮੈਂ ਤੇਰੇ ਨਾਲ ਸੁਪਨੇ create ਕਰਦੀ
ਆਜਾ ਸੋਹਣੇਯਾ ਆਜਾ ਸੋਹਣੇਯਾ
ਜੱਟੀਯਾਂ ਦਾ ਤੇਰੇ ਤੇ blame ਚਲਦਾ
ਹੋ ਮੇਰਾ ਤੇਰੇ ਨਾਲ ਸਰਨੇਮ ਚਲਦਾ
ਚੱਕ ਲ step ਹੁੰਨ rude ਜੱਟੀ ਨੇ
ਹੋ ਦੇਖ ਲੂੰਗੀ ਕਿਹਦਾ ਮੇਰਾ ਤਾਂ ਮਾਲਦਾ
ਤੇਰੇ ਨਾਲ photo ਲਾਕੇ ਸੀਨੇ ਸਾਰਨੇ
ਕਰ ਲੈਣ ਦੇ ਤੂ ਜਿਹਦੀ ਆ ਵੀ hate ਕਰਦੀ
ਬੰਨ ਪਟਿਆਲਾ ਸ਼ਾਹੀ ਆਜਾ ਸੋਹਣੇਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਬੰਨ ਪਟਿਆਲਾ ਸ਼ਾਹੀ ਆਜਾ ਸਾਨਿਯਾ
ਮੈਂ ਤੇਰੇ ਆਲੀ ਜੱਟੀ ਤੈਨੂ date ਕਰਦੀ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਵੇ ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਰੁਖਾ ਰੁਖਾ ਰਿਹਣੇ ਕਾਹਤੋਂ ਤੂ ਸੱਜਣਾ
ਮੈਂ ਤੇਰੇ ਨਾਲ ਸੁਪਨੇ create ਕਰਦੀ