Skip to content
Lyric
Dive
Public playlists
My playlists
Search
Sign in
Range
Aarsh Benipal
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Randy J..
ਹੋ ਨਿਕਲ ਭੁਲੇਖੇ ਗਏ ਕਾਲਜੇ ਸੇਕੇ ਗਏ
ਆਂਕੜਿਆਂ ਧੌਣਾ ਤੋਂ ਫੇਰ ਮੱਥੇ ਟੇਕੇ ਗਏ
ਤੇਰੀ ਉਂਗਲ ਨੂੰ ring ਪੌਂਦੇ Diamond ਦੀ
ਹੋ ਛੱਲਾ ਚਾਂਦੀ ਦਾ ਜੇ ਨਾ ਕਿੱਤੇ ਮੋੜਦੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ
ਪੈਰਾਂ ਵਿੱਚ Gucci ਆਮ ਹੀ ਹੁੰਦੀ ਲਾਈ shade Tom Ford ਦੀ
Royal life ਜੱਟ ਜਿਓੰਦਾ ਬੱਲੀਏ ਕਿਸੇ ਚੀਜ਼ ਦੀ ਥੋੜ ਨੀ
ਪੈਰਾਂ ਵਿੱਚ Gucci ਆਮ ਹੀ ਹੁੰਦੀ ਲਾਈ shade Tom Ford ਦੀ
Royal life ਜੱਟ ਜਿਓੰਦਾ ਬੱਲੀਏ ਕਿਸੇ ਚੀਜ਼ ਦੀ ਥੋੜ ਨੀ
ਯਾਰਾਂ ਦਾ future ਨੀ ਹੋਣਾ bright ਸੀ
ਸਬਰ ਤਾਂ ਕਰ ਲੈਂਦੀ ਟਾਇਮ ਔਣਾ ਹੋਰ ਸੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ
ਪੱਕੇ ਯਾਰ ਜ਼ੁਬਾਨਾਂ ਦੇ ਅਸੀਂ ਕਹਿ ਕ ਕੋਕੇ ਜੱੜ ਦੇ ਆ
Easy ਲੈ ਗਈ ਤੂੰ ਜੱਟਾਂ ਨੂੰ ਅਸੀਂ feel ਕਰਾ ਕੇ ਛੱਡ ਦੇ ਆ
ਹੋ ਪੱਕੇ ਯਾਰ ਜ਼ੁਬਾਨਾਂ ਦੇ ਅਸੀਂ ਕਹਿ ਕ ਕੋਕੇ ਜੱੜ ਦੇ ਆ
Easy ਲੈ ਗਈ ਤੂੰ ਜੱਟਾਂ ਨੂੰ ਅਸੀਂ ਭੰਗ ਵਾਂਗੂ ਸਿਰ ਨੂੰ ਚਡ ਦੇ ਆ
ਤੂੰ ਤੱਕਦੀ ਰਹਿ ਗਈ ਨੀ ਨਾਲ ਸਾਡੇ ਬਹਿ ਗਈ ਨੀ
ਹੂਰ ਜਿੱਮੇ ਅੰਬਰਾਂ ਦੀ Kailey ਜਿੰਨੀ ਟੌਰ ਨੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ
ਕਦੇ ਸ਼ਕਲ ਦੇਖ ਕੇ ਮਚਦੀ ਸੀ ਹੁੰਨ ਨਾਮ ਲਾਏ ਤੋਂ ਖਿੜਦੀ ਏ
Preet Cheema ਸੀ EX ਮੇਰਾ ਲੋਕਾਂ ਨੂੰ ਦੱਸਦੀ ਫਿਰਦੀ ਏ
ਕਦੇ ਸ਼ਕਲ ਦੇਖ ਕੇ ਮਚਦੀ ਸੀ ਹੁੰਨ ਨਾਮ ਲਾਏ ਤੋਂ ਖਿੜਦੀ ਏ
Benipal ਸੀ EX ਮੇਰਾ ਲੋਕਾਂ ਨੂੰ ਦੱਸਦੀ ਫਿਰਦੀ ਏ
ਟਾਇਮ ਹੁੰਨ ਬੀਤ ਗਏ ਲਿਖੇ ਤੇਰੇ ਗੀਤ ਗਏ
ਟੁਕੜੇ ਦਿਲ ਦੇ ਨੀ ਕਾਹਤੋਂ ਫਿਰੇ ਜੋੜਦੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ
ਹੋ ਜੱਟ ਦੀ Range ਵਿਚੋਂ ਜ਼ੁਲਫ਼ਾਂ ਤੇਰੀਆਂ ਨੀ
ਉਡ ਦੀਆਂ ਹੋਣੀਆਂ ਸੀ ਜੇ ਨਾ ਯਾਰੀ ਤੋਡ਼ ਦੀ