Skip to content

Desi Kalakaar Remix

Popularity · Low

YouTube

Searching YouTube...

Lyrics

ਆਹ ਆਹ ਆਹ ਆਹ ਯਾਰ ਤੇਰਾ superstar ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ ਯਾਰ ਤੇਰਾ superstar ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ ਦੁਨੀਆਂ ਕਿ ਸੋਚੁ ਗੀ ਸਾਡੇ ਮਾਰੇ ਏ ਗਲ (ਯਾਰ ਤੇਰਾ superstar ਦੇਸੀ ਕਲਾਕਾਰ) ਬਿੱਲੋ ਛਡਦੇ, ਛਡਦੇ, ਛਡਦੇ (ਯਾਰ ਤੇਰਾ superstar ਦੇਸੀ ਕਲਾਕਾਰ) ਆਪਣੇ ਤੂ mummy daddy ਦਾ ਵੀ ਡਰ (ਯਾਰ ਤੇਰਾ superstar ਦੇਸੀ ਕਲਾਕਾਰ) ਦਿਲ ਤੋ ਹੂਨ ਕਢ ਦੇ, ਕਢ ਦੇ, ਕਢ ਦੇ (ਯਾਰ ਤੇਰਾ superstar ਦੇਸੀ ਕਲਾਕਾਰ) ਦੁਨੀਆਂ ਕਿ ਸੋਚੁ ਗੀ ਸਾਡੇ ਮਾਰੇ ਏ ਗਲ (ਯਾਰ ਤੇਰਾ superstar ਦੇਸੀ ਕਲਾਕਾਰ) ਬਿੱਲੋ ਛਡਦੇ, ਛਡਦੇ, ਛਡਦੇ (ਯਾਰ ਤੇਰਾ superstar ਦੇਸੀ ਕਲਾਕਾਰ) ਆਪਣੇ ਤੂ mummy daddy ਦਾ ਵੀ ਡਰ (ਯਾਰ ਤੇਰਾ superstar ਦੇਸੀ ਕਲਾਕਾਰ) ਦਿਲ ਤੋ ਹੂਨ ਕਢ ਦੇ, ਕਢ ਦੇ(ਯਾਰ ਤੇਰਾ superstar ਦੇਸੀ ਕਲਾਕਾਰ) ਤੂ ਮੇਰੀ ਹੀਰ ਮੈਨੇ ਦਿਲ ਸੇ ਮਾਨਾ ਤੁਝੇ ਹਰ ਵੀਰਵਾਰ ਪੀਰ ਬਾਬਾ ਸੇ ਭੀ ਮਾਂਗਾ ਤੁਝੇ ਯਾਰ ਤੇਰਾ superstar ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ ਯਾਰ ਤੇਰਾ superstar ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ ਕੱਢ ਕੇ ਵੀ ਲੇ ਜਾਵਾਂ ਤੂ ਕਿਹ ਤਾਂ ਇਕ ਵਾਰ ਹੋ ਮੈਂ ਪੁੱਤ ਜੱਟ ਦਾ ਹੁਣ ਪਿੱਛੇ ਨਈਓਂ ਹਟਦਾ ਯਾਰ ਤੇਰਾ superstar, superstar ਤੂ ਮੇਰੇ ਨੇਡੇ, ਨੇਡੇ ਨਹੀਂ ਤੇਰੇ ਬਿਨ ਮੇਰਾ ਜੀ ਲਗਦਾ ਨਹੀਂ ਮੂਕ ਚਲੀ ਜਿੰਦ ਮੇਰੀ ਦੇਰ ਨਾ ਕਰੀ Baby are you alright? ਕਰ ਦੇਣੀ ਹਲ ਮੈਂ ਸਾਰੀ ਮੁਸ਼ਕਿਲ ਰਖ ਯਕੀਨ, just chill ਜੇਡਾ ਆਯਾ ਸਾਡੇ ਵਿਚ,I gonna kill Baby are you alright? ਯਾਰ ਤੇਰਾ superstar ਦੇਸੀ ਕਲਾਕਾਰ ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ ਕੱਢ ਕੇ ਵੀ ਲੇ ਜਾਵਾਂ ਤੂ ਕਿਹ ਤਾਂ ਇਕ ਵਾਰ ਹੋ ਮੈਂ ਪੁੱਤ ਜੱਟ ਦਾ ਹੁਣ ਪਿੱਛੇ ਨਈਓਂ ਹਟਦਾ ਯਾਰ ਤੇਰਾ superstar, superstar ਆਹ ਆਹ ਆਹ ਆਹ