Heer
PSK
Popularity · Low
YouTube
Searching YouTube...
Lyrics
Hmm
ਹੱਸਦੀ ਮੈਂ ਵੇਖੀ, ਜਾਨ ਕੱਢਦੀ ਮੈਂ ਦੇਖੀ
ਤਿੱਖੇ ਅੱਖ ਦਾ ਇਸ਼ਾਰਾ, ਸੋਹਣੀਏਂ
ਨੀ ਤੇਰੇ ਗੱਲ੍ਹਾਂ ਵਾਲ਼ੇ ਟੋਏ ਬੜੇ ਫੱਬਦੇ ਨੇ
ਸਾਨੂੰ ਬੜੇ ਜੱਚਦੇ
ਨੀ ਤੂੰ ਜੱਗ ਤੋਂ ਬਚਾ ਲੈ, ਸੋਹਣੀਏਂ
ਨੀ ਗੋਰਾ ਰੰਗ ਤੇਰਾ
ਮੈਂ ਕਫ਼ਲ ਗੁਲਾਬੀ ਐ
ਅੱਲ੍ਹਾ ਵਾਰਿਆ
ਹੋ, ਅੱਲ੍ਹਾ ਵਾਰਿਆ
ਕਯਾ ਹੀਰ ਮੈਂ ਪਾਈ ਐ
ਤੂੰ ਕੀ ਜਾਣੇ ਨੀ-
ਹੋ, ਤੂੰ ਕੀ ਜਾਣੇ ਨੀ ਮੈਂ ਜਾਨ ਗਵਾਈ ਐ
ਅੱਲ੍ਹਾ ਵਾਰਿਆ
ਹਾਂ
ਜ਼ਿੰਦਗੀ ਦੀ ਸੋਹਣੀ ਇੱਕ ਬਾਤ ਹੋ ਗਈ
ਨੀ ਤੈਨੂੰ ਵੇਖਿਆ ਤੇ ਪਹਿਲੀ ਮੁਲਾਕਾਤ ਹੋ ਗਈ
ਨੀ ਸ਼ਾਮਾਂ ਲੰਘੇ ਤੇਰੇ ਨਾਲ, ਬੁੱਲ੍ਹਾਂ ਉੱਤੇ ਤੇਰਾ ਨਾਮ
ਪਤਾ ਲੱਗੇ ਹੀ ਨਾ ਕਦੋਂ ਕਾਲ਼ੀ ਰਾਤ ਹੋ ਗਈ
ਨੀ ਤੇਰੇ ਕੰਨਾਂ ਵਾਲ਼ੇ ਝੁਮਕੇ ਕਮਾਲ ਕਰੇ ਨੀ
ਚੱਲੇਂ ਤੂੰ ਤੇ ਹਵਾ ਵਿੱਚ ਤੇਰੇ ਵੱਲ ਉੱਡੇ ਨੀ
ਤੇਰਾ ਕਰਾਂ ਮੈਂ ਫ਼ਿਕਰ ਹੋ ਕੇ ਪੂਰਾ ਬੇਫ਼ਿਕਰ
ਤੂੰ ਵੀ ਸੋਹਣੀ ਨਾ ਕਿ ਸਾਨੂੰ ਬਾਕਮਾਲ ਲੱਗੇਂ ਨੀ
(ਸੋਹਣੀ ਨਾ ਕਿ ਸਾਨੂੰ ਬਾਕਮਾਲ ਲੱਗੇਂ ਨੀ)
ਨੀ ਗੋਰਾ ਰੰਗ ਤੇਰਾ
ਕਰਦਾ ਏ ਤੰਗ ਜਿਹੜਾ
ਹਾਂ-ਹਾਂ, ਕੀ ਸਿਫ਼ਤ ਕਰਾਂ?
ਤੂੰ ਹੁਸਨ ਹੀ ਜੱਗ ਦਾ ਪਾਇਆ
ਛਾਇਆ ਕਹਿਰ ਤੇਰਾ, ਤੂੰ ਜਿੱਥੋਂ ਆਈ ਐਂ
ਅੱਲ੍ਹਾ ਵਾਰਿਆ
ਹੋ, ਅੱਲ੍ਹਾ ਵਾਰਿਆ
ਕਯਾ ਹੀਰ ਮੈਂ ਪਾਈ ਐ
ਤੂੰ ਕੀ ਜਾਣੇ ਨੀ-
ਹੋ, ਤੂੰ ਕੀ ਜਾਣੇ ਨੀ ਮੈਂ ਜਾਨ ਗਵਾਈ ਐ
ਅੱਲ੍ਹਾ ਵਾਰਿਆ
ਹੋ, ਅੱਲ੍ਹਾ ਵਾਰਿਆ
ਕਯਾ ਹੀਰ ਮੈਂ ਪਾਈ ਐ
ਤੂੰ ਕੀ ਜਾਣੇ ਨੀ-
ਹੋ, ਤੂੰ ਕੀ ਜਾਣੇ ਨੀ ਮੈਂ ਜਾਨ ਗਵਾਈ ਐ
ਅੱਲ੍ਹਾ ਵਾਰਿਆ
ਹੋ, ਅੱਲ੍ਹਾ ਵਾਰਿਆ
(ਹੋ, ਅੱਲ੍ਹਾ ਵਾਰਿਆ)