Din Shagna Da
Popularity · Low
YouTube
Searching YouTube...
Lyrics
ਦਿਨ ਸ਼ਗਨਾਂ ਦਾ ਚੜ੍ਹਿਆ
ਮੈਨੂੰ ਰਾਂਝੇ ਨੇ ਡੋਲੀ ਲੈ ਜਾਣਾ
ਦਿਨ ਸ਼ਗਨਾਂ ਦਾ ਚੜ੍ਹਿਆ
ਮੈਨੂੰ ਰਾਂਝੇ ਨੇ ਡੋਲੀ ਲੈ ਜਾਣਾ
ਮੈਂ ਅੱਜ ਪਾਇਆ ਚੂੜਾ ਉਹਦੇ ਨਾਂ ਦਾ
ਹੱਥੀਂ ਲਾਇਆ ਰੰਗ ਗੂਹੜਾ ਸ਼ਗਨਾਂ ਦਾ
ਦਿਨ ਸ਼ਗਨਾਂ ਦਾ ਚੜ੍ਹਿਆ
ਮੈਨੂੰ ਰਾਂਝੇ ਨੇ ਡੋਲੀ ਲੈ ਜਾਣਾ
ਦਿਨ ਸ਼ਗਨਾਂ ਦਾ ਚੜ੍ਹਿਆ
ਮੈਨੂੰ ਰਾਂਝੇ ਨੇ ਡੋਲੀ ਲੈ ਜਾਣਾ
ਸ਼ਕਲੋਂ ਵੀ ਸੋਹਣਾ ਤੇ ਰੂਹ ਵੀ ਸੋਹਣੀ ਹੈ
ਕਹਿੰਦਾਂ ਰਹਿੰਦਾਂ ਹੈ ਮੈਨੂੰ ਕਿ ਤੂੰ ਵੀ ਬੜੀ ਸੋਹਣੀ ਹੈ
ਸ਼ਕਲੋਂ ਵੀ ਸੋਹਣਾ ਤੇ ਰੂਹ ਵੀ ਸੋਹਣੀ ਹੈ
ਕਹਿੰਦਾਂ ਰਹਿੰਦਾਂ ਹੈ ਮੈਨੂੰ ਕਿ ਤੂੰ ਵੀ ਬੜੀ ਸੋਹਣੀ ਹੈ
ਕਹਿੰਦਾਂ ਮੇਰੇ ਚੰਗੇ ਨੇ ਵੇ ਨਸੀਬ ਮਰਜਾਣੀਏ
ਤਾਂਹੀਂ ਤਾਂ ਮੇਰੇ ਨਸੀਬਾਂ ਵਿੱਚ ਤੂੰ ਹੋਈ ਹੈ
ਜਿਨ੍ਹਾਂ ਚਿਰ ਸਾਂਹ ਚਲਦੇ
ਮੈਂ ਬਸ ਸਾਥ ਮੇਰੇ ਮਾਹੀ ਦਾ ਨਿਭਾਉਣਾ
ਦਿਨ ਸ਼ਗਨਾਂ ਦਾ ਚੜ੍ਹਿਆ
ਮੈਨੂੰ ਰਾਂਝੇ ਨੇ ਡੋਲੀ ਲੈ ਜਾਣਾ
ਦਿਨ ਸ਼ਗਨਾਂ ਦਾ ਚੜ੍ਹਿਆ
ਮੈਨੂੰ ਰਾਂਝੇ ਨੇ ਡੋਲੀ ਲੈ ਜਾਣਾ
ਮਾਹੀ ਲੈ ਜਾ ਤੂੰ ਲੈ ਜਾ ਮੈਨੂੰ ਨਾਲ ਵੇ
ਰੱਖੀਂ ਪਰੀਆਂ ਦੇ ਵਾਂਗੂ ਖ਼ਿਆਲ ਵੇ
ਮਾਹੀ ਲੈ ਜਾ ਤੂੰ ਲੈ ਜਾ ਮੈਨੂੰ ਨਾਲ ਵੇ
ਰੱਖੀਂ ਪਰੀਆਂ ਦੇ ਵਾਂਗੂ ਖ਼ਿਆਲ ਵੇ
ਓ ਮੇਰੀ ਜ਼ਿੰਦਗੀ ਦੇ ਜਿੰਨ੍ਹੇ ਸਾਲ ਵੇ
ਮਾਹੀ ਇੱਕਠੇ ਰਹਿਣਾ ਮੈਂ ਤੇਰੇ ਨਾਲ ਵੇ
ਓ ਅੱਧੀ ਰਾਹ ਨਹੀਂ ਓ ਲਿੱਤੀ ਤੇਰੇ ਨਾਂ ਦੀ
ਮਾਹੀ ਪਾ ਲਿਆ ਚੂੜਾ ਅੱਜ ਲਾਲ਼ ਵੇ
ਮਾਹੀ ਲੈ ਜਾ ਤੂੰ ਲੈ ਜਾ ਮੈਨੂੰ ਨਾਲ ਵੇ
ਰੱਖੀਂ ਪਰੀਆਂ ਦੇ ਵਾਂਗੂ ਖ਼ਿਆਲ ਵੇ
ਮਾਹੀ ਲੈ ਜਾ ਤੂੰ ਲੈ ਜਾ ਮੈਨੂੰ ਨਾਲ ਵੇ
ਰੱਖੀਂ ਪਰੀਆਂ ਦੇ ਵਾਂਗੂ ਖ਼ਿਆਲ ਵੇ