Skip to content
Lyric
Dive
Public playlists
My playlists
Search
Sign in
Regions
Sukha, Tegi Pannu, Prodgk
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਸਵੈਰ ਤੋਂ ਦੱਸ ਬਦਾਮ ਵਦਾ ਕੇ ਭੇਓਣੇ ਸ਼ੁਰੂ ਕਰ ਦਿਓ
ਮੈਨੂੰ ਲੱਗਦਾ ਹੁਣ ਜ਼ੋਰ ਪਰਖੇਆ ਜਾਣਾ ਏ
(Yo hit that)
(Wooh, Yeah)
(ਵੱਜਦੇ ਮਝੈਲ, area Doaba, area Doaba)
ਓ, ਇਕ ਬੰਨੇ ਨੌਕਰੀ 'ਤੇ ਇਕ ਬੰਨੇ Porsche
ਗੱਡ ਖਾਣਿਆਂ ਲਈ ਸ਼ਤੇਆ ਏਹ ਵਿਗੇ ਵਿੱਚ porch
ਇਕ ਖੋਖਾ ਲਾ ਕੇ ਬਾਦਲਾਂ 'ਤੋਂ buy ਕੀਤਾ
ਕਾਨ ਕਿਰਚਣ ਜਿਹਾ ਏ ਪੂਰਾ ਛੋਟੀ ਦਾ ਏਹ horse
ਹੋ, LV ਦਾ ਸ਼ੌਲ ਲਾ ਕੇ ਰੱਖ ਤਾਂ ਮੋਢੇ 'ਤੋਂ
ਹੁਣ ਸ਼ੌਂਕ ਨਾਲ ਪਾਈ ਦੀਆਂ, ਕੁੜੇ, ਖ਼ੇਸੀਆਂ
ਲਾਯਾ ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਮੋਰ ਪੱਤਾਂ ਦੇ ਪੱਤਾਂ ਦੇ ਗੱਡ ਲੱਖਾਂ ਦੇ ਲੱਖਾਂ ਦੇ
ਲੋਕ ਸ਼ਤਾਂ 'ਤੇ, ਸ਼ਤਾਂ 'ਤੇ, ਕੁੜੇ ਚੜ੍ਹ ਦੇਖ ਦੇ
ਸਾਡੇ ਕਠਾ ਨੂੰ, ਕਠਾ ਨੂੰ, ਬਿੱਲੋ, ਜੱਟਾਂ ਨੂੰ, ਜੱਟਾਂ ਨੂੰ
ਸਾਡੀ ਮਤਾ ਨੂੰ, ਮਤਾ ਨੂੰ, ਪੜ-ਪੜ ਦੇਖ ਦੇ
ਭੇਸ ਬਦਲ ਕੇ ਜਿਹੜੇ ਮਰਦੇ ਆ ਸ਼ੂਰੀਆਂ
ਅੱਗੋਂ ਅਸੀਂ ਵੀ ਰਕਾਨੇ ਭਾਲੇ ਹੀ ਕਲੇਸ਼ੀ ਆ
ਬਹੁਤਾ ਝੱਲਦੇ ਨਾ ਦਾਬਾ ਸਾਡਾ area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਝੱਲਦੇ ਨਾ ਦਾਬਾ ਸਾਡਾ area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
(ਪਿੰਡਾਂ ਵਿੱਚ ਰਕਾਨੇ ਅਸੀ ਮੁੰਡੇ ਦੇਸੀ ਆ)
ਓ, ਦੂਧ-ਮੱਖਣ 'ਤੇ ਬਿੱਲੋ ਖਾਂਦੇ ਬੋਲੀਆਂ
910 ਰੱਖੀਆਂ ਨੇ ਘੋੜੀਆਂ
ਲੂਣ ਦੀ ਡਲੀ ਦੇ ਵੰਘਰਾ ਨੀ ਖੁਰਦੇ
Himalaya ਦੇ ਵਾਂਗੂ, ਸ਼ਾਤੀਆਂ ਨੇ ਚੌੜੀਆਂ
Bank'an ਉੱਤੇ ਡੇਰੇ ਸਾਡੇ ਕੀਲਿਆਂ 'ਚ ਵੇੜੇ
ਸਰਦਾਰਿਆਂ ਪੈਡ ਪਟਿਆਲੇ ਪੇਸ਼ੀਆਂ
ਲਾਯਾ ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਹੋ, ਸਾਡੇ ਲੇਖ ਸ਼ੋਰ ਨੇ 'ਚ ਪਚੇ ਬੰਬੀਆਂ
ਅੱਖਾਂ ਰੱਖਦੇ ਆ Jatt ਖੂਨ ਰੰਗੀਆਂ
ਮੁੰਡਾ John Deere 4 by 4 ਹੱਕ ਦਾ
ਬਾਪੂ ਖ਼ਾਲਾ ਵਿੱਚ ਫਿਰਦਾ ਚਲੋਂਦਾ ਰੰਬੀਆਂ
ਨਵੇਂ ਸ਼ਹਿਰ ਦੇ ਆ ਸ਼ੋਰ full ਕੱਢ ਦੇ ਆ ਟੌਰ
ਮੁੰਡੇ ਰੱਖਦੇ ਆ ਭਰ ਕੇ ਰਾਊਂਡਾਂ ਦੀਆਂ ਪੇਟੀਆਂ
ਬਹੁਤਾ ਝੱਲਦੇ ਨਾ ਦਾਬਾ ਸਾਡਾ area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਝੱਲਦੇ ਨਾ ਦਾਬਾ ਸਾਡਾ area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਲਿਆ ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਝੱਲਦੇ ਨਾ ਦਾਬਾ ਸਾਡਾ area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
(Yoo, hey, hey)
(Wooh-wooh-wooh...)