Skip to content
Lyric
Dive
Public playlists
My playlists
Search
Sign in
Marzi De Faisle (DjYoungster.Com)
Himmat Sandhu (DjYoungster.Com)
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ ਵੈਲਪੁਣੇ ਦੇ ਰਿਕਾਰਡ ਸਾਰੇ ਤੋੜ ਕੇ
ਨੀ ਆਉਂਦੇ ਸਮੇਤ ਭਾਜੀ ਮੋਡ ਕੇ
ਹੋ ਵੈਲਪੁਣੇ ਦੇ ਰਿਕਾਰਡ ਸਾਰੇ ਤੋੜ ਕੇ
ਨੀ ਆਉਂਦੇ ਸਮੇਤ ਭਾਜੀ ਮੋਡ ਕੇ
ਚੋਟੀ ਦੇ ਉਡਾਰ ਭੁੰਜੇ ਲਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ, ਹੋ
ਹੱਥ ਸਿੱਧੇ ਸਰਕਾਰਾਂ ਨਾਲ ਜੁੜਦੇ
ਕੰਮ ਥਾਣਿਆਂ ਤਹਿਸੀਲਾਂ ਚੋ ਨੀ ਮੁੜਦੇ
ਹੱਥ ਸਿੱਧੇ ਸਰਕਾਰਾਂ ਨਾਲ ਜੁੜਦੇ
ਕੰਮ ਥਾਣਿਆਂ ਤਹਿਸੀਲਾਂ ਚੋ ਨੀ ਮੁੜਦੇ
ਹੋ ਵੈਰੀ ਸ਼ਰੇਆਮ ਫੱਡ ਫੱਡ ਧੌਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ, ਹੋ
ਹੋ ਵਾਂਗ ਭਾਈਆਂ ਦੇ ਦਲੇਰੀ ਦਿੰਦੇ ਯਾਰ ਨੀ
ਛੇਤੀ ਚੱਕਨੇ ਨੀ ਪੈਂਦੇ ਹੱਥਿਆਰ ਨੀ
ਹੋ ਵਾਂਗ ਭਾਈਆਂ ਦੇ ਦਲੇਰੀ ਦਿੰਦੇ ਯਾਰ ਨੀ
ਛੇਤੀ ਚੱਕਨੇ ਨੀ ਪੈਂਦੇ ਹੱਥਿਆਰ ਨੀ
ਆਉਦੇ ਲੀਡਰੀ ਦੇ ਸਮਝੇ ਖਿਡਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ, ਹੋ
ਹੋ ਬੀਨਾ ਗਲੋਂ ਲੱਲਕਾਰੇ ਨਹਿਓ ਮਾਰਦੇ
ਬਾਹਲ਼ੇ ਤੱਤੇ ਜੋ blood ਓਹੀ ਠਾਰਦੇ
ਹੋ ਬੀਨਾ ਗਲੋਂ ਲੱਲਕਾਰੇ ਨਹਿਓ ਮਾਰਦੇ
ਬਾਹਲ਼ੇ ਤੱਤੇ ਜੋ blood ਓਹੀ ਠਾਰਦੇ
ਵੱਡੇ ਵੇਲੀਆਂ ਦੇ ਕਾਲਜੇ ਮਚਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਂਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ, ਹੋ