Aayeya Ladhiye Ni
Popularity · Low
YouTube
Searching YouTube...
Lyrics
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਾਯਾ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਨਾਜ਼ਾਂ ਦੇ ਨਾਲ ਪਾਲ ਕੇ ਮਾਪੇ
ਦੇਸ ਨਿਕਾਲਾ ਦੇਵਣ ਆਪੇ
ਆਇਆ ਤੇ ਸਦਾ ਰੰਗ
ਲਾਯਾ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਲਾਯਾ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਸੱਖੀਆਂ ਰੱਲ ਕੇ ਝੂਂਬਰ ਪਾਏ
ਸ਼ਾਲਾ ਏ ਦਿਨ ਸਬ ਤੇ ਆਏ
ਆਇਆ ਤੇ ਸਦਾ ਰੰਗ
ਲਾਯਾ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਜਾਂਦੀ ਵਾਰੀ ਇਹੋ ਈ ਕਹਿਣਾ
ਇੱਕ ਦੂਜੇ ਲਈ ਜ਼ਿੰਦਾ ਰਹਿਣਾ
ਆਇਆ ਤੇ ਸਦਾ ਰੰਗ
ਲਾਯਾ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਾਯਾ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ
ਆਇਆ ਲਾੜੀਏ ਨੀ ਤੇਰਾ
ਸੇਹਰਿਆ ਵਾਲਾ ਵਿਆਹਵਣ ਆਇਆ