Skip to content
Lyric
Dive
Public playlists
My playlists
Search
Sign in
Jeena Paauni Aa
Maninder Buttar
,
MixSingh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
MixSingh in the house
ਤੇਰੇ ਨਾ' ਲਾਈਂ ਐ, ਤੇਰੇ ਨਾ' ਲਾਵਾਂਗੇ
ਤੈਨੂੰ ਕੱਲੇ ਛੱਡ, ਮਾਹੀ, ਕਿੱਥੇ ਨੀ ਜਾਂਵਾਂਗੇ
ਮਾਹੀ, ਦਿਲ ਤੋੜ ਨਾ ਜਾਈਂ
ਦੇਖੀਂ ਦਿਲ ਤੋੜ ਨਾ ਜਾਈਂ
ਮਾਹੀ, ਤੂੰ ਦਿਲ ਤੋੜ ਨਾ ਜਾਈਂ, ਮਾਹੀ ਵੇ
ਚੰਨਾ, ਤੂੰ ਦਿਲ ਤੋੜ ਨਾ ਜਾਈਂ
ਮਾਹੀ, ਤੂੰ ਦਿਲ ਤੋੜ ਨਾ ਜਾਈਂ, ਮਾਹੀ ਵੇ
ਵੇ ਮੇਰਾ ਦਿਲ ਤੋੜ ਨਾ ਜਾਈਂ
ਤੇਰੇ ਲਈ ਤਾਂ ਮੈਂ Jean'an ਪਾਉਨੀ ਆ
ਤੇਰੇ ਲਈ ਤਾਂ ਕਜਲ ਲਗਾਉਨੀਆਂ
ਖਾਣੇ ਵਿੱਚ ਦੱਸ ਤੈਨੂੰ ਕੀ ਚਾਹੀਦਾ?
ਜਾਨ ਮੇਰੀ, ਹੁਣ ਰੋਟੀ ਆ ਬਨਾਨੀ ਆਂ
ਗੱਲ-ਗੱਲ 'ਤੇ ਲੜਦੇ ਵੇ, ਗੱਲ-ਗੱਲ 'ਤੇ ਸੜਦੇ ਵੇ
ਕਦੇ-ਕਦੇ ਇੰਜ ਲੱਗੇ, ਪਿਆਰ ਨਹੀਂ ਤੂੰ ਕਰਦੇ ਵੇ
ਗੱਲ ਮੇਰੀ ਸੁਣ, ਸੋਹਣੀਆਂ
ਮਾਂ ਦਿਆਂ ਮਨਮਾਉਣੀਆਂ
ਜਾਂਦੇ ਨੀ ਤੈਨੂੰ ਛੱਡ, ਸੋਹਣੀਆਂ, ਸੋਹਣੀਆਂ
ਰਹਾਂਗੇ ਤੇਰੇ ਸੰਗ, ਸੋਹਣੀਆਂ, ਸੋਹਣੀਆਂ
ਜਾਂਦੇ ਨੀ ਤੈਨੂੰ ਛੱਡ, ਸੋਹਣੀਆਂ, ਸੋਹਣੀਆਂ
ਰਹਾਂਗੇ ਤੇਰੇ ਸੰਗ, ਸੋਹਣੀਆਂ
ਤੇਰੇ ਨਾਲ ਪਿਆਰ ਐ ਵੇ, ਪਿਆਰ ਬੇਸ਼ੁਮਾਰ ਐ ਵੇ
ਤੇਰੇ ਪਿੱਛੇ ਚੱਲੀ ਹੋਈ ਐਨੀ ਸੋਹਣੀ ਨਾਰ ਐ ਵੇ
ਹਾਥ ਤੂੰ ਜੜਾਂ ਲੈ ਵੇ, ਵਿਆਹ ਤੂੰ ਕਰਾਂ ਲੈ ਵੇ
ਤੇਰੇ ਅਸੀਂ ਹੋ ਗਏ ਆਂ, Sign ਤੂੰ ਕਰਾਂ ਲੈ ਵੇ
ਦਿਲ ਮੇਰਾ ਕਹਿੰਦਾ, "ਮੈਨੂੰ ਲੇਜਾ ਕਿੱਥੇ ਬਾਹਰ"
ਤੂੰ ਨਹੀਂ ਚਲਾਉਣੀ, ਮੈਂ ਚਲਾਂ ਲੂੰ ਤੇਰੀ car
ਲਾਰਿਆਂ 'ਚ ਮੇਰੀ ਜਾਨ ਮੁੱਕ ਚੱਲੀ ਐ
"ਅੱਜ-ਕੱਲ੍ਹ, ਅੱਜ-ਕੱਲ੍ਹ" ਕਹਿਕੇ ਨਾ ਤੂੰ ਸਾਰ
ਗੱਡੀ ਕਮਾਲ ਐ ਵੇ, ਤੇਲ ਪਵਾਂ ਲੈ ਵੇ
ਦੁਨੀਆਂ ਤੋਂ ਡਰਦੇ ਕਿਉਂ? ਘਰ ਦੇ ਮਨਾਂ ਲੈ ਵੇ
ਗੱਲ ਮੇਰੀ ਸੁਣ, ਸੋਹਣੀਆਂ
ਮਾਂ ਦਿਆਂ ਮਨਮਾਉਣੀਆਂ
ਵੇ ਮੰਨ ਮੇਰੀ ਬਾਤ, ਸੋਹਣੀਆਂ, ਸੋਹਣੀਆਂ
ਵੇ ਲੈਕੇ ਆ ਬਰਾਤ, ਸੋਹਣੀਆਂ, ਸੋਹਣੀਆਂ
ਐਸੇ ਹੀ ਐਸੇ ਸਾਲ, ਸੋਹਣੀਆਂ, ਸੋਹਣੀਆਂ
ਵੇ ਲੱਗਾਂਗੇ ਕਮਾਲ, ਸੋਹਣੀਆਂ, ਸੋਹਣੀਆਂ
ਤੇਰੇ ਨਾਲ ਪਿਆਰ ਐ ਵੇ, ਪਿਆਰ ਬੇਸ਼ੁਮਾਰ ਐ ਵੇ
ਤੇਰੇ ਪਿੱਛੇ ਚੱਲੀ ਹੋਈ ਐਨੀ ਸੋਹਣੀ ਨਾਰ ਐ ਵੇ
ਹਾਥ ਤੂੰ ਜੜਾਂ ਲੈ ਵੇ, ਵਿਆਹ ਤੂੰ ਕਰਾਂ ਲੈ ਵੇ
ਤੇਰੇ ਅਸੀਂ ਹੋ ਗਏ ਆਂ, Sign ਤੂੰ ਕਰਾਂ ਲੈ ਵੇ