Skip to content
Lyric
Dive
Public playlists
My playlists
Search
Sign in
Ikk Kudi - Club Mix
Alia Bhatt
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Hmm, ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹੋ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਹੋ, ਸੂਰਤ ਉਸਦੀ ਪਰੀਆਂ ਵਰਗੀ
ਸੂਰਤ ਉਸਦੀ ਪਰੀਆਂ ਵਰਗੀ
ਸੀਰਤ ਦੀ ਉਹ ਸਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਹੋ, ਲੰਮ ਸਲੰਮੀ ਸਰੂ ਦੇ ਕੱਦ ਦੀ, ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ
ਹੋ, ਇੱਕ ਕੁੜੀ (ਕੁੜੀ) ਜੀਹਦਾ ਨਾਮ ਮੁਹੱਬਤ
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਗੁਮ ਹੈ, ਗੁਮ ਹੈ, ਗੁਮ ਹੈ)
ਹੋ, ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਹਾਂ-ਹਾਂ-ਹਾਂ)
ਗੁਮ ਹੈ (ਗੁਮ ਹੈ, ਗੁਮ ਹੈ, ਗੁਮ ਹੈ)
ਹੋ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
Na, na-na-na-na
Na, na-na-na-na, ਗੁਮ ਹੈ
Na, na-na-na-na
Na, na-na-na-na, ਗੁਮ ਹੈ, ਹੋ