Skip to content

Daler

Popularity · Low

YouTube

Searching YouTube...

Lyrics

Gill Sahab music ਮਾਂ ਨੇਂ ਨਾ ਤਾਂ ਹੋਰ ਕੋਈ ਰੱਖਿਆ ਸੀ ਨੀਂ ਮੈਨੂੰ ਦੁਨੀਆ ਕਹੇ ਦਲੇਰ ਕੁੜੇ ਹੋ ਜਿਦੇ ਮਰਜੀ ਮੂਹਰੇ ਕਰ ਦੇਵੀ ਨੀਂ ਹੋਵੇ ਬੰਦਾ ਚਾਹੇ ਸ਼ਹਿਰ ਕੁੜੇ ਉਹ ਜ਼ਿਆਦਾ ਪੁੰਨ ਤਾਂ ਬਾਹਮਣ ਕਰਦੇ ਆ ਨੀਂ ਜੱਟਾ ਹਿੱਸੇ ਆਓਂਦੇ ਪਾਪ ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ ਉਹ ਦੋ ਕੁ leader ਮੂਹਰੇ ਲਾਏ ਸੀ ਨੀਂ ਤਾਂ ਹੀ police ਕਰੇ ਸਾਡੀ ਖੋਜ ਕੁੜੇ ਚਾਰ ਦਿਨ ਦੀ ਕਹਿੰਦੇ ਜ਼ਿੰਦਗੀ ਆ ਨੀਂ ਸਾਡਾ ਚੌਥਾ ਚੱਲੇ ਰੋਜ਼ ਕੁੜੇ ਉਹ ਮੂਹਰੇ ਰਾਹ ਬਨੋੰਦਾ ਜਾਂਦਾ ਐ ਤੇ ਪਿੱਛੇ ਛੱਡੀ ਜਾਂਦਾ ਸ਼ਾਪ ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ ਸਾਰਾ ਕੁਜ ਹੀ ਕਰਕੇ ਦੇਖ ਲਿਆ ਨੀਂ ਹੁਣ ਦਿੱਤਾ ਸਭ ਕੁਜ ਛੱਡ ਕੁੜੇ ਉਹ ਜਿਹੜੇ ਨਾਪ ਤੇ ਤੁਰੇ ਵੈੱਲੀ ਫਿਰਦੇ ਆ ਨੀਂ ਉਹ ਪਹੁੰਚਣਾ ਮੇਰੇ ਤੱਕ ਕੁੜੇ Peter belt ਦੇ ਵਾਂਗੂ ਧੱਕ ਦਾ ਐ ਨੀਂ ਨੀਂ ਮੁੰਡਾ ਲਾ ਕੇ ਰੱਖਦਾ top ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ ਉਹ ਕਿਸੇ ਵੈਦ ਕੋਲੋਂ ਨੀਂ ਠੀਕ ਹੋਣਾ ਐਸਾ ਦੇਣਾ ਤੈਨੂੰ ਤਾਪ ਸ਼ੇਰਾ ਇਕ ਰੱਬ ਨੇਂ ਪਿਓ ਤੇਰਾ ਚੁਣਿਆਂ ਐ ਦੂਜਾ ਚੁਣਿਆਂ ਐ ਤੂੰ ਆਪ ਸ਼ੇਰਾ ਉਹ ਜਾਨ weak ਬੰਦੇ ਵਿਚ ਆ ਜਾਂਦੀ ਜੇ ਕਿੱਤੇ ਸੁਣ ਲਏ Varinder Brar ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ ਸਾਊ ਪੁੱਤ ਕਹਿੰਦਾ ਸੀ ਪਿੰਡ ਜਿੰਨੂ ਤੇਰੇ ਸ਼ਹਿਰ ਦਾ ਬਣ ਗਿਆ ਬਾਪ ਕੁੜੇ