Skip to content

Brown Kudi

Popularity · Low

YouTube

Searching YouTube...

Lyrics

It's AB remix ਕਿੰਨੀ ਹਸੀਨ, tight ਉਹਦੀ jean ਨਜ਼ਰਾਂ ਤੋਂ ਠੱਗਦੀ ਆ ਸੋਹਣੀ ਬੜੀ ਲਗਦੀ brown ਕੁੜੀ (brown ਕੁੜੀ) Yeah, she my brown ਕੁੜੀ (brown ਕੁੜੀ) ਕਿੰਨੀ ਹਸੀਨ, tight ਉਹਦੀ jean ਨਜ਼ਰਾਂ ਤੋਂ ਠੱਗਦੀ ਆ ਸੋਹਣੀ ਬੜੀ ਲਗਦੀ brown ਕੁੜੀ (brown ਕੁੜੀ) Yeah, she my brown ਕੁੜੀ (brown ਕੁੜੀ) Balmain ਦੀ jean ਆ, ਲੱਕ ਉਹਦਾ lean ਆ Ten out of ten ਹੈਗੀ, town ਦੀ cream ਆ Look ਉਹਦਾ mean ਆ, ਕਈਆਂ ਦੀ dream ਆ ਦਿੱਲੀ ਐ ਰਹਿੰਦੀ, ਉਹ ਲਗਦੀ ਐ queen ਅੱਤ ਮਚਾਉਂਦੀ ਆ, ਸਾਰੇ ਮੁੰਡੇ ਪਿੱਛੇ ਲਾਉਂਦੀ ਜਦੋਂ ready ਹੋਕੇ ਜਾਵੇ downtown ਕੁੜੀ (skrr) Brown ਕੁੜੀ (no, no, no, yeah) ਕਿੰਨੀ ਹਸੀਨ, tight ਉਹਦੀ jean ਨਜ਼ਰਾਂ ਤੋਂ ਠੱਗਦੀ ਆ ਸੋਹਣੀ ਬੜੀ ਲਗਦੀ brown ਕੁੜੀ (brown ਕੁੜੀ) Yeah, she my brown ਕੁੜੀ (brown ਕੁੜੀ) ਕਿੰਨੀ ਹਸੀਨ, tight ਉਹਦੀ jean ਨਜ਼ਰਾਂ ਤੋਂ ਠੱਗਦੀ ਆ ਸੋਹਣੀ ਬੜੀ ਲਗਦੀ brown ਕੁੜੀ (brown ਕੁੜੀ) Yeah, she my brown ਕੁੜੀ (brown ਕੁੜੀ) ਐਨੀ ਸੋਹਣੀ, ਪਿੱਛੇ ਪਿਆ ਸਾਰਾ Bollywood Offer ਆਉਂਦੇ ਉਹਨੂੰ ਪਏ from Hollywood ਹੁਸਣ ਉਹਦਾ ਕਹਿਰ ਆ, ਹੈਗੀ ਉਹ rare ਆ ਤਾਂਹੀ DM ਰਹਿੰਦੇ ਆਂ full ਉਹਦੇ (ਐਸ਼ ਕਰਦੀ ਆ full), shopping ਕਰਦੀ ਆ ਪੈਸੇ ਉਹ ਕਦੇ ਵੀ ਨਹੀਂ ਕਰਦੀ ਐ count ਕੁੜੀ (No, no, no, no) Brown ਕੁੜੀ (no, no, no, yeah) ਕਿੰਨੀ ਹਸੀਨ, tight ਉਹਦੀ jean ਨਜ਼ਰਾਂ ਤੋਂ ਠੱਗਦੀ ਆ ਸੋਹਣੀ ਬੜੀ ਲਗਦੀ brown ਕੁੜੀ (brown ਕੁੜੀ) Yeah, she my brown ਕੁੜੀ (brown ਕੁੜੀ) ਕਿੰਨੀ ਹਸੀਨ, tight ਉਹਦੀ jean ਨਜ਼ਰਾਂ ਤੋਂ ਠੱਗਦੀ ਆ ਸੋਹਣੀ ਬੜੀ ਲਗਦੀ brown ਕੁੜੀ (brown ਕੁੜੀ) Yeah, she my brown ਕੁੜੀ (brown ਕੁੜੀ) Brown ਕੁੜੀ Yeah, she my brown ਕੁੜੀ No, she my brown ਕੁੜੀ ਹਾਏ, she my brown ਕੁੜੀ