Skip to content
Lyric
Dive
Public playlists
My playlists
Search
Sign in
Nakhra Nawabi
Dr Zeus
,
Zora Randhawa
,
Fateh
Popularity · Low
+
Original
0
0
YouTube
Searching YouTube...
Lyrics
Original
Translation
Bilingual
Ah, so you thought we finish
Dr. Zeus, Zora
Fateh DOE
ਨਖਰਾ ਨਵਾਬੀ ਤੇਰਾ, ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲਗਦੀ ਐ ਤੂ, ਦਾਰੂ ਦੀ ਲੋੜ ਨੀ ਪੈਣੀ
ਆ-ਆ ਮੇਰੇ close ਤੂ ਆਜਾ, ਥੋੜਾ ਵੀ ਦੂਰ ਤੂ ਨਾ ਜਾ
ਸ਼ਰਤਾਂ ਤੇਰੇ ਤੇ ਲਾਵਾਂ, ਤੇਰੇ ਵਰਗੀ ਹੋਰ ਨੀ ਹੋਣੀ
ਮੈ-ਮੈ-ਮੈ ਤੇਰੇ ਉੱਤੇ ਮਰਦਾ, ਤੇ ਤੂ ਦਾਰੂ ਤੇ ਮਰਦੀ
ਮੈ ਤੇਰੇ ਉੱਤੇ ਮਰਦਾ, ਤੇ ਤੂ ਦਾਰੂ ਤੇ
ਸਬ ਆਖਣ ਤੈਨੂੰ ਬਾਰ-ਬਾਰ ਤੂ Lady Gaga ਵਰਗੀ
ਸਬ ਆਖਣ ਤੈਨੂੰ ਬਾਰ-ਬਾਰ ਤੂ Lady Gaga
ਨ-ਨ-ਨ ਨਖਰਾ ਨਵਾਬੀ ਤੇਰਾ, ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲਗਦੀ ਐ ਤੂ, ਦਾਰੂ ਦੀ ਲੋੜ ਨੀ ਪੈਣੀ (okay)
ਹਾਂ ਦਾਰੂ ਦੀ
ਤੇਰੇ ਨਾਲ snap ਕਰਾਉਣੀ, Hike ਤੇ DP ਲਾਉਣੀ
Number ਤੂ ਦੇਦੇ ਸਾਨੂੰ, ਲੱਭਣੇ ਦੀ ਲੋੜ ਨੀ ਪੈਣੀ
ਆ-ਆ ਤੈਨੂੰ ਸੈਰ ਕਰਾਵਾ, London, Paris ਲੈ ਜਾਵਾ
ਕਰ ਮੈਨੂੰ add Hike ਤੇ, story ਤੇਰੇ ਨਾਲ ਪਾਉਣੀ
ਮੈ ਤੇਰੇ ਉੱਤੇ ਮਰਦਾ, ਤੇ ਤੂ ਦਾਰੂ ਤੇ ਮਰਦੀ
ਮੈ ਤੇਰੇ ਉੱਤੇ ਮਰਦਾ, ਤੇ ਤੂ ਦਾਰੂ ਤੇ ਮਰਦੀ
ਸਬ ਆਖਣ ਤੈਨੂੰ ਬਾਰ-ਬਾਰ ਤੂ Lady Gaga ਵਰਗੀ
ਸਬ ਆਖਣ ਤੈਨੂੰ ਬਾਰ-ਬਾਰ ਤੂ Lady Gaga
ਨ-ਨ-ਨ ਨਖਰਾ ਨਵਾਬੀ ਤੇਰਾ, ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲਗਦੀ ਐ ਤੂ, ਦਾਰੂ ਦੀ ਲੋੜ ਨੀ ਪੈਣੀ
ਹਾਂ ਦਾਰੂ ਦੀ ਲੋੜ ਨੀ ਪੈਣੀ
ਹਾ ਪਹਿਲੀ ਗੱਲ ਬਿੱਲੋ ਕਿਦਰੋ ਤੂ ਆਈ (ਕਿੱਥੋਂ ਆਈ)
ਤੇਰੇ ਪਿੱਛੇ ਹੋਣੀ ਐ ਲੜਾਈ
ਰਹਿੰਦੀ LA ਪਹਿਲਾ ਸੀ Dubai (ਸੀ Dubai)
No seriously did you fall out the sky
'Cause ਤੈਂਨੂੰ ਸੁਪਨੇ ਚੇ ਦੇਖਿਆ ਸੀ ਇੱਕ ਵਾਰੀ
(ਓਏ ਝੂਠੁ ਨਾ ਬੋਲ) ਚਲੋ ਦੱਸਦਾ ਨੀ
ਤੇਰੇ ਨਸ਼ੇ ਚੇ ਹੋਗਿਆ ਮੈ ਸ਼ਰਾਬੀ
ਜ਼ੋਰਾ ਆ ਫੜ ਚਾਬੀ
ਤੇਰੇ ਕਰਕੇ ਪਏ ਨੇ ਪੁਆੜੇ
Everything they ain't girl you got it, aye
ਤੇਰੇ ਨਸ਼ੇ ਨੇ ਦਿਖਾਤੇ ਮੈਨੂੰ ਤਾਰੇ, aye
ਹੁਣ ਪਿੱਛੇ ਨੂੰ ਨਾ ਦੇਖੀ ਤੂ ਦੁਬਾਰੇ, aye
Tipsy ਜਿਹੀ ਹੋਗਈ ਐ ਤੂ, ਨਸ਼ੇ ਵਿਚ ਖੋ ਗਈ ਐ ਤੂ
ਮੇਰੇ ਨਾਲ setting ਕਰਲਾ, ਲੱਗਦਾ ਪੀ ਹੋਰ ਨੀ ਹੋਣੀ
ਆਯੇ ਹਾਏ ਤੂ ਕੈਰ ਕਮਾਇਆ, ਹਰ ਗੱਬਰੂ ਪਿੱਛੇ ਲਾਇਆ
ਮੇਰੀ ਏ ਅੱਖ ਤੇਰੇ ਤੇ, ਯਾਰੀ ਤੇਰੇ ਨਾਲ ਲਾਉਣੀ
ਮੈ ਤੇਰੇ ਉੱਤੇ ਮਰਦਾ, ਤੇ ਤੂ ਦਾਰੂ ਤੇ ਮਰਦੀ
ਮੈ ਤੇਰੇ ਉੱਤੇ ਮਰਦਾ, ਤੇ ਤੂ ਦਾਰੂ ਤੇ ਮਰਦੀ
ਸਬ ਆਖਣ ਤੈਨੂੰ ਬਾਰ-ਬਾਰ ਤੂ Lady Gaga ਵਰਗੀ
ਸਬ ਆਖਣ ਤੈਨੂੰ ਬਾਰ-ਬਾਰ ਤੂ Lady Gaga
ਨਖਰਾ ਨਵਾਬੀ ਤੇਰਾ, ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲਗਦੀ ਐ ਤੂ, ਦਾਰੂ ਦੀ ਲੋੜ ਨੀ ਪੈਣੀ
ਹਾਂ ਦਾਰੂ ਦੀ ਲੋੜ ਨੀ ਪੈਣੀ