Skip to content
Lyric
Dive
Public playlists
My playlists
Search
Sign in
Naina Naal
Singga
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਤੇਰੀ ਮੇਰੀ ਬਣ ਜਾਣੀ
ਛੋਟੀ ਜੀ ਪ੍ਰੇਮ ਕਹਾਣੀ
ਤੂ ਬਣ ਜਾਣਾ ਰਾਜਾ ਸੱਜਣਾ
ਮੈਂ ਬੰਨ ਜਾ ਤੇਰੀ ਰਾਣੀ
ਹੋ ਤੇਰੀ ਮੇਰੀ ਬਣ ਜਾਣੀ
ਛੋਟੀ ਜੀ ਪ੍ਰੇਮ ਕਹਾਣੀ
ਤੂ ਬਣ ਜਾਣਾ ਰਾਜਾ ਸੱਜਣਾ
ਮੈਂ ਬੰਨ ਜਾ ਤੇਰੀ ਰਾਣੀ
ਜਦ ਪ੍ਯਾਰਾ ਨੇ ਚੈਨ ਤਗਨੀ ਆਏ
ਏ ਦੁਨਿਯਾ ਚੰਗੀ ਲਗਨੀ
ਵੇ ਤੂ ਖ੍ਵਾਬਾਂ ਵਿਚ ਮੇਰੇ
ਜ਼ਰਾ ਆ ਤਾਂ ਸਹੀ
ਵੇ ਸਿਧਾ ਨੈਨਾ ਚੋ ਆ
ਦਿਲ ਵਾਲਾ ਰਾਹ ਸੱਜਣਾ
ਵੇ ਤੂ ਨੈਨਾ ਨਾਲ ਨੈਨਾ ਨੂ
ਮਿਲਾ ਤਾਂ ਸਹੀ
ਸਿਧਾ ਨੈਨਾ ਚੋ ਆ
ਦਿਲ ਵਾਲਾ ਰਾਹ ਸੱਜਣਾ
ਵੇ ਤੂ ਨੈਨਾ ਨਾਲ ਨੈਨਾ ਨੂ
ਮਿਲਾ ਤਾਂ ਸਹੀ
ਹਰ ਚੀਜ਼ ਅੰਦਰ ਹਰ ਰੀਸ ਅੰਦਰ
ਮੇਰੇ ਸੱਜਣਾ ਆਏ ਬਸ ਤੂ
ਜਦ ਤੂ ਚਹੁਆਏ ਮੈਨੂ ਅਖਾਂ ਨਾਲ
ਮੇਰਾ ਖਿਡ੍ ਜਾਂਦਾ ਲੂਹ ਲੂਹ
ਹਰ ਚੀਜ਼ ਅੰਦਰ ਹਰ ਰੀਸ ਅੰਦਰ
ਮੇਰੇ ਸੱਜਣਾ ਆਏ ਬਸ ਤੂ
ਜਦ ਤੂ ਚਹੁਆਏ ਮੈਨੂ ਅਖਾਂ ਨਾਲ
ਮੇਰਾ ਖਿਡ੍ ਜਾਂਦਾ ਲੂਹ ਲੂਹ
ਮੈਂ ਅੱਸੀ ਕਮਲਿ ਵਿਚ ਪ੍ਯਾਰਾਂ
ਮੈਨੂ ਪਤਝਦ ਲੱਗਣ ਬਹਾਰਾਂ
ਮੈਨੂ ਚੱਲੇ ਨੂ ਤੂ
ਗੱਲ ਨਾਲ ਲਾ ਤਾਂ ਸਹੀ
ਵੇ ਸਿਧਾ ਨੈਨਾ ਚੋ ਆ
ਦਿਲ ਵਾਲਾ ਰਾਹ ਸੱਜਣਾ
ਵੇ ਤੂ ਨੈਨਾ ਨਾਲ ਨੈਨਾ ਨੂ
ਮਿਲਾ ਤਾਂ ਸਹੀ
ਸਿਧਾ ਨੈਨਾ ਚੋ ਆ
ਦਿਲ ਵਾਲਾ ਰਾਹ ਸੱਜਣਾ
ਵੇ ਤੂ ਨੈਨਾ ਨਾਲ ਨੈਨਾ ਨੂ
ਮਿਲਾ ਤਾਂ ਸਹੀ
ਸਾਡਾ ਰਿਸ਼ਤਾ ਪਾਕ ਆਏ ਜਨਮ ਆ ਦਾ
ਦੁਨਿਆ ਦੇ ਸਾਂਝ ਨਾ ਔਣਾ
ਜਿਹ ਰੱਬ ਪੁਛਹੇ ਮੇਰੀ ਮਰਜੀ
ਮੈਂ ਹਰ ਜਨਮ ਚ ਤੈਨੂੰ ਪੌਣਾ
ਸਾਡਾ ਰਿਸ਼ਤਾ ਪਾਕ ਆਏ ਜਨਮ ਆ ਦਾ
ਦੁਨਿਆ ਦੇ ਸਾਂਝ ਨਾ ਔਣਾ
ਜਿਹ ਰੱਬ ਪੁਛਹੇ ਮੇਰੀ ਮਰਜੀ
ਮੈਂ ਹਰ ਜਨਮ ਚ ਤੈਨੂੰ ਪੌਣਾ
ਭੂਲ ਕੇ ਸਾਰੇ ਭਰਮ ਧਰੀਤਾ
ਮੈਂ ਛੱਡ ਡੂਨ ਦੁਨਿਆ ਵਿਚ ਪ੍ਰੀਤਾਂ
ਤੂ ਹੱਥਾਂ ਵਿਚ ਹਥ ਕਦੇ ਪਾ ਤਾਂ ਸਹੀ
ਵੇ ਸਿਧਾ ਨੈਨਾ ਚੋ ਆ ਦਿਲ ਵਾਲਾ ਰਾਹ ਸੱਜਣਾ
ਵੇ ਤੂ ਨੈਨਾ ਨਾਲ ਨੈਨਾ ਨੂ ਮਿਲਾ ਤਾਂ ਸਾਹੀ
ਸਿਧਾ ਨੈਨਾ ਚੋ ਆ ਦਿਲ ਵਾਲਾ ਰਾਹ ਸੱਜਣਾ
ਵੇ ਤੂ ਨੈਨਾ ਨਾਲ ਨੈਨਾ ਨੂ ਮਿਲਾ ਤਾਂ ਸਾਹੀ