Skip to content

Punjabi - 2011

Popularity · Low

YouTube

Searching YouTube...

Lyrics

ਸਾਡੀ ਹਰ ਥਾਂ ਵੱਲੇ ਵੱਲੇ ਬਈ ਸਾਡੀ ਇਕ ਇਸ਼ਾਰੇ ਚੱਲੇ ਬਈ ਸਾਡੀ ਹਰ ਥਾਂ ਵੱਲੇ ਵੱਲੇ ਬਈ ਸਾਡੀ ਇਕ ਇਸ਼ਾਰੇ ਚੱਲੇ ਬਈ ਵੈਰੀ ਸੁੱਟੀਏ ਪਹਿਲੇ ਹੱਲੇ ਬਈ ਸੁੱਟੀਏ ਪਹਿਲੇ ਹੱਲੇ ਬਈ ਪੱਲ ਵਿੱਚ ਕਰੀਏ ਪੈਰੀ ਪੰਜਾਬੀ ਮੌਤੋਂ ਡਰਦੇ ਨਾ ਪੰਜਾਬੀ ਮੌਤੋਂ ਡਰਦੇ ਨਾ ਸਾਡੀ ਜਾਣੇ ਜੱਗ ਦਲੇਰੀ ਪੰਜਾਬੀ ਮੌਤੋਂ ਡਰਦੇ ਨਾ ਸਾਡੀ ਜਾਣੇ ਜੱਗ ਦਲੇਰੀ ਬਾਰਾਂ ਬੋਰ ਦੀ ਮੋਢੇ ਧਰ ਰੱਖਦੇ ਲੋਕੀਂ ਖੜ ਖੜ ਸਾਨੂੰ ਨੇਕ ਤੱਕਦੇ ਬਾਰਾਂ ਬੋਰ ਦੀ ਮੋਢੇ (ਧਰ ਰੱਖਦੇ) ਲੋਕੀਂ ਖੜ ਖੜ ਸਾਨੂੰ (ਨੇਕ ਤੱਕਦੇ) ਮਰਕਾਂ ਦੇ ਨਾਲ ਹਾਂ ਚੱਕਦੇ ਮਰਕਾਂ ਦੇ ਨਾਲ ਹਾਂ ਚੱਕਦੇ ਦਿੱਖੁ ਲੰਘੀਏ ਲਿਆਈਏ ਨੇਰੀ ਪੰਜਾਬੀ ਮੌਤੋਂ ਡਰਦੇ ਨਾ ਪੰਜਾਬੀ ਮੌਤੋਂ ਡਰਦੇ ਨਾ ਸਾਡੀ ਜਾਣੇ ਜੱਗ ਦਲੇਰੀ ਪੰਜਾਬੀ ਮੌਤੋਂ ਡਰਦੇ ਨਾ ਸਾਡੀ ਜਾਣੇ ਜੱਗ ਦਲੇਰੀ ਸਾਨੂੰ ਥਾਂ ਬਣਾ ਗੁਰੂਆਂ ਪੀਰਾਂ ਦੀ ਸੀਸ ਤਲੀ 'ਤੇ ਟਿਕਾਉਣਾ ਜਾਣਦੇ ਆ ਜਿਹੜਾ ਬੁਰੀ ਨਜ਼ਰ ਨਾਲ ਤਕਦਾ ਏ ਉਹਨੂੰ ਪੱਲ 'ਚ ਮਿਟਾਉਣਾ ਜਾਣਦੇ ਆ ਚੁੰਘੇ ਦੁੱਧ ਅਸਾਂ ਨੇ ਭੂਰੀਆਂ ਦੇ