Skip to content

Dress Match

Popularity · Low

YouTube

Searching YouTube...

Lyrics

ਮੇਰੀ ਪਿੱਤਲ ਲਾਈਫ ਨੂ ਗੋਲਡ ਬਨਾਤਾਂ ਪੀਅਰ ਤੇਰੇ ਨੂ ਕਦੇ ਨਾ ਟੋਕੂ ਕੇਰਾ ਜੱਟ ਨਾਲ ਲਾ ਲੈ ਯਾਰੀ Breakup ਵਾਰੇ ਕਦੇ ਨਾ ਸੋਚੂ ਤੇਰਾ Future Bright ਮੇਰਾ ਰੁਲੇਂਆ ਚ Past ਦਿਲ ਵਿੱਚ ਰੇਹਣ ਦਾ ਦੇ ਦੇ ਮੌਕਾ ਵੈਲੀਆ ਨੂ ਕਹਣਾ ਆਉਂਦਾ ਵਾਰ ਵਾਰ ਨੀ ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ ਓ ਮੇਰੇ ਪਿੱਛੇ ਮੁੰਡੇਆ ਦੇ Gang ਭਿੜ ਦੇ ਸਾਡਾ ਭੀੜ ਦਾ ਏ ਮੱਥਾ ਸਰਕਾਰ ਨਾਲ ਨੀ ਬੁੱਕਕਲ ਤੇਰੀ ਵਿੱਚ Life ਬੀਤ ਜਾਏ ਚਿਰਾ ਤੌਂ ਏ ਸੌਂਵਾਂ ਹੱਥੀਆਰ ਨਾਲ ਨੀ ਜੱਟ ਜੁਤੀ Match ਕਰਦਾ ਏ Car ਨਾਲ ਨੀ ਭੁੱਲਵਾਣੀ ਗੇੜੀ ਵੇ ਓ ਤੂ ਕਡੇ ਜੇਹੜੀ ਵੇ ਹਾਏ ਅਜਹੇ ਤੂ ਆਖ ਦੇਵੀ ਹਾਏ ਹਾਏ ਕੁੜੀ ਨਾ ਕੋਈ ਛੇੜੀ ਵੇ ਹੋ ਓ ਹੁੰਦਾ ਗੇੜਿਆ ਦੇ ਵਿੱਚ ਫਰਕ ਸਾਡੀ ਗਡਿਆ ਵਿੱਚ ਓਹ ਘੁਮਦੇ ਹੁੰਦਾ ਵੈਰ ਜੀਨਾ ਨਾਲ ਨਰਕ ਐਂਵੇ ਰੱਖ ਨਾ ਤੂ Doubt ਬਣ ਜੱਟ ਦਾ ਨਸੀਬ ਵੱਧ ਸਮਾਂ ਲੱਗੇ ਨਾਲ ਮੌਤ ਦੇ ਸ਼ਾਯਦ ਪਿੱਛੇ ਮੁੜ ਆਵਾ ਤੇਰੇ ਪੀਅਰ ਨਾਲ ਨੀ ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ ਓ ਮੇਰੇ ਅੱਗੇ ਪਿੱਛੇ ਮੁੰਡੇਆ ਦੇ Gang ਭਿੜ ਦੇ ਸਾਡਾ ਭਿੜ ਦਾ ਏ ਮੱਥਾ ਸਰਕਾਰ ਨਾਲ ਨੀ ਚਿਰਾਂ ਤੌਂ ਏ ਸੋਵਾਂ ਹੱਥੀਆਰ ਨਾਲ ਨੀ ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ ਹੋ Death ਦੇ Route ਸਾਡੇ ਜੋ ਨੀ Order Shoot ਸਾਡੇ ਹਾਏ ਲਹੂ ਨਾਲ ਰੰਗ ਗੇ ਨੇ ਹੋ ਹੋ Hand ਤੇ Boot ਸਾਡੇ ਹੋ ਜੇਹੜੇ Half Way ਛੱਡ ਜਾਂਦੇ ਓਹ ਹੋਰ ਹੋਣੀਆ ਨਾਅਰਾ I Swear To God ਨੀ ਛੱਡ ਦੀ ਓਹ ਮੇਰੀ ਗੱਲ ਸੁੰਨ ਜਾਂ ਸਰਦਾਰਾਂ ਹਾਏ ਇਸ ਗੱਲੋਂ ਜੱਟਾਂ ਲੱਗੀ ਜਾਣ ਏ Sweet ਕਰ ਚਾਹ ਅਸਲੀ ਦੇ ਲਈ ਜਉ ਗ ਬਰੂ Head Line ਜੁੜੁ ਅਖਬਾਰ ਨਾਲ ਨੀ ਆ ਜੱਟੀ Dress Match ਕਰਦੀ ਏ ਯਾਰ ਨਾਲ ਨੀ ਓਹ ਮੇਰੇ ਅੱਗੇ ਪਿੱਛੇ ਮੁੰਡੇਆ ਦੇ Gang ਭਿੜ ਦੇ ਸਾਡਾ ਭਿਡ ਦਾ ਏ ਮੱਥਾ ਸਰਕਾਰ ਨਾਲ ਨੀ ਬੁੱਕਲ ਤੇਰੀ ਵਿੱਚ Life ਬੀਤ ਜਾਏ ਚਿਰਾਂ ਤੌਂ ਸੋਵਾਂ ਹੱਥੀਆਰ ਨਾਲ ਨੀ ਜੱਟ ਜੁਤੀ Match ਕਰਦਾ ਏ Car ਨਾਲ ਨੀ ਵੇ Day TE Night ਚੰਨਾ ਹਾਏ ਕਰਉ Kidnap ਤੈਨੂ ਹੋ ਹੋ ਮੇਰੀ ਆਈ Side ਚੰਨਾ ਹਾਂ ਆ