Skip to content
Lyric
Dive
Public playlists
My playlists
Search
Sign in
Kasoor
Mehar Vaani
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਗੌਰਾ-ਗੌਰਾ ਰੰਗ ਬਿੱਲੀ-ਬਿੱਲੀ ਅੱਖ ਵੇ
ਪਾਇਆ ਕੋਕਾ ਮੈਂ ਬੰਗਾਲੀ ਬਹਿਣਾ ਜਚਣਾ ਕਦੇ
ਟੁਰਦੀ ਆਂ ਬਹੁਤੇ ਵਿੰਗ ਬਾਲ ਵੇ ਮੈਂ ਪਾਕੇ
ਡਰ ਲੱਗਦਾ ਹੈ ਤਿੜਕ ਨਾ ਜਾਵੇ ਲੱਕ ਵੇ
ਸੂਟ ਸੂਹਾ-ਸੂਹਾ ਪਾ ਕੇ
ਰੱਖਾਂ ਰੂਪ ਲਿਸ਼ਕਾ ਕੇ
ਪਹਿਲਾ ਅੱਖਰ ਪਿਆਰ ਦਾ ਮੈਂ ਪੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਬੰਦ ਬੁੱਲ੍ਹਿਆਂ 'ਚ ਹੁਣ ਰਵਾਂ ਹੱਸਦੀ
ਬਿਨਾ ਹਿੱਲੇ-ਜੁੱਲੇ ਰਵਾਂ ਹੁਣ ਨੱਚਦੀ
ਬੰਦ ਬੁੱਲ੍ਹਿਆਂ 'ਚ ਹੁਣ ਰਵਾਂ ਹੱਸਦੀ
ਬਿਨਾ ਹਿੱਲੇ-ਜੁੱਲੇ ਰਵਾਂ ਹੁਣ ਨੱਚਦੀ
ਕਹਿਰੀ ਤੱਕਣੀ ਨਾ ਤੱਕਾਂ
ਉੱਠਦੇ ਸਵਾਲ ਲੱਖਾਂ
ਅੱਖ ਆਪਣੀ ਹੀ ਵਿੱਚ ਮੈਂ ਤਾਂ ਸੜ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
'ਤੇ ਰਾਹਾਂ ਵਿੱਚ ਬੈਠੇ ਮੁੰਡੇ ਦਿਲ ਧੜਕੇ
ਮੇਰਾ ਧੱਕ-ਧੱਕ-ਧੱਕ-ਧੱਕ ਦਿਲ ਧੜਕੇ
ਰਾਹਾਂ ਵਿੱਚ ਬੈਠੇ ਮੁੰਡੇ ਦਿਲ ਫੜਕੇ
ਮੇਰਾ ਧੱਕ-ਧੱਕ-ਧੱਕ-ਧੱਕ ਦਿਲ ਧੜਕੇ
"Ranbir Grewal" ਵੇ ਤੂੰ ਪੁੱਛ ਮੇਰਾ ਹਾਲ
ਅੱਖ ਤੇਰੇ ਉੱਤੇ ਆਕੇ ਮੇਰੀ ਖੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ
ਕ਼ਸੂਰ ਮੁੰਡੇਆ
ਕਿ ਨਾਲ਼ ਹੀ ਜਵਾਨੀ ਆ ਕੇ ਚੜ੍ਹ ਗਈ
ਮੇਰਾ ਨਾ ਕ਼ਸੂਰ ਮੁੰਡੇਆ