Skip to content

Facetime

Popularity · Low

YouTube

Searching YouTube...

Lyrics

ਓਹ facetime 'ਚ ਚੱਕ ਮੁੰਡੇਆ ਅੱਜ ਜੱਚਦੀ ਜੱਟੀ ਤੇਰੀ ਬਾਹਲੀ ਓਹ ਬਾਪੂ ਬੈਠਾ ਖੱਬੀ ਸੀਟ 'ਤੇ ਮੈਂ ਕਿਹਾ ਸਰਵਿਸ ਹੋਜੂ ਸਾਲੀ ਵੇ ਬੇਬੇ ਪੁੱਛੇ ਕੀ ਕਰਦਾ ਉਡ ਪੁੱਛਦੀ ਆ ਮੈਨੂੰ ਮੇਰੀ ਮਾਸੀ ਮੈਂ ਚਾਚੇ ਕੋਲੋਂ ਸਿੱਖਾਂ ਕੌਡੀਆਂ ਤੇ ਬਿੱਲੋ ਤਾਏ ਕੋਲੋਂ ਸਿੱਖਾਂ ਬਦਮਾਸ਼ੀ ਓਹ ਮੈਂ ਕਿਹਾ ਚੱਲਣਾ date'ਤੇ ਕਹਿੰਦਾ sorry sorry ਅੱਜ ਪੈਣੀ ਪੇਸ਼ੀ ਓਹ ਗੱਡੀਆਂ ਵਲੇਤ ਦੀਆਂ ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ ਗੱਡੀਆਂ ਵਲੇਤ ਦੀਆਂ ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ ਤੈਨੂੰ ਚੇਤੇ ਕਰਕੇ ਤੈਨੂੰ ਚੇਤੇ ਕਰਕੇ ਰੰਗਦੀ ਰਹੰਦੀ ਨੈਲਾਂ ਨੂੰ ਓਹ ਤੇਰੀ ਚੜ੍ਹੀ ਜਵਾਨੀ ਤੋਰੂ ਜਵਾਨੀ ਜੈਲਾਂ ਨੂੰ ਹੋ ਤੇਰੇ ਨਾਲ ਕਾਲੀ ਪੱਗਾਂ ਵਾਲੇ ਚਾਰੇ ਸੀਸੇ ਕਾਲੇ ਹੋ ਗੱਡੀ ਵਿੱਚ ਚੱਲੇ AK47 ਵਾਲੇ ਓਹ ਤੁਸੀਂ ਖੂਨ ਕਰ ਦੇਂਦੇ ਓ ਵੇ ਪਿੱਛੇ ਵੱਟਾਂ ਦੇ ਓਹ ਪੁੱਤ ਨੀ ਜੱਟਾਂ ਦੇ ਸ਼ੌਂਕੀ ਆ ਟਰੱਕਾਂ ਦੇ ਓਹ ਲੱਗਦੇ ਆ ਡਾਕੂ ਚੰਦਰੇ ਲੈ ਕੇ ਨਿਕਲੇ ਸਿਰਾਂ ਤੇ ਖੇਸੀ ਗੱਡੀਆਂ ਵਲੇਤ ਦੀਆਂ ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ ਗੱਡੀਆਂ ਵਲੇਤ ਦੀਆਂ ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ ਮੇਰੇ ਆ brown ਰੰਗ ਦੇ ਹੋਏ ਫਿਰਦੇ ਆ ਚੋਬਰ ਦੀਵਾਨੇ ਨੀ ਕਿਹੜੇ shooter'ਆ ਤੋਂ ਸਿੱਖ ਲਏ ਤੇਰੀ ਅੱਖਿਆਂ ਨੇ ਮਾਰਨੇ ਨਿਸ਼ਾਨੇ Surrey ਦੀਆਂ street'ਆ ਤੇ ਵੇ ਮੈਂ ਸੁਣ ਲਏ ਆ ਤੇਰੇ ਗਾਣੇ ਓਹ ਮੰਡੇ ਮਿਲੂ ਬੇਲ ਜੱਟ ਨੂੰ ਨੀ ਲੈਗੇ ਫੜਕੇ Friday ਥਾਣੇ ਓਹ ਮੁੰਡਾ ਨਾਲ ਮੋਗੇ ਵਾਲ ਦਾ ਤੈਨੂੰ ਪੁੱਠੀਆਂ ਪੜ੍ਹਾਉਂਦਾ ਜਿਹੜਾ ਮਤਾਂ ਨੀ ਰੈਲੀ ਜਿਨ੍ਹਾਂ ਕੱਠ ਹੋ ਗਿਆ ਨੀ ਆਇਆ hood ਵਿਚ Chani Nattan ਹੋ ਸਾਰਿਆਂ 'ਤੇ ਕੇਸ ਚੱਲਦੇ ਵੇ ਤੇਰੀ ਕੈਦ ਜੱਟਾ ਬਾਹਲੀ ਆ ਕਲੇਸ਼ੀ ਗੱਡੀਆਂ ਵਲੇਤ ਦੀਆਂ ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ ਗੱਡੀਆਂ ਵਲੇਤ ਦੀਆਂ ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ ਗੱਡੀਆਂ ਵਲੇਤ ਦੀਆਂ ਵਿੱਚ ਘੁੰਮਦੇ ਮਾਵਾਂ ਦੇ ਪੁੱਤ ਦੇਸੀ