Khabi Khan
Ninja
Popularity · Low
YouTube
Searching YouTube...
Lyrics
The Hood
Deep Jandu
Ninja
Jhindi I see you
ਓ ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਰੱਖਦੇ ਚਾਦਰਾ ਸ਼ੌਂਕੀ ਧਰਤੀ ਦੇ ਨਾਲ ਲਾ ਕੇ ਨੀ
ਓ ਕੱਢੀਏ ਵਹਿਮ ਤੇ ਟੋਚਨ ਨਿੱਤ ਫਸਾਕੇ ਨੀ
ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਓ ਖੱਟਦੇ ਵੇਲਪੁਣਾ ਤੇ ਡਾਢੇ ਵੇਲੀ ਅਖਵਾਉਂਦੇ
ਤੇਰੇ ਨੱਕ ਚ ਜਚਦੇ ਕੋਕੇ, ਸਾਡੇ ਕੋਕੇ ਛਿੱਲ ਲਾਉਂਦੇ
ਚਲਦੀਆਂ ਡਾਂਗਾ ਘੁੱਗੂ ਖਤਰੇ ਆਲਾ ਰੋਜ਼ ਕੁੜੇ
ਥੱਲੇ ਜੀਪ ਲੰਡੀ ਤੇ ਨਾਲ ਯਾਰਾਂ ਦੀ ਫੌਜ ਕੁੜੇ
ਗਲ ਤੱਕ ਭਰੀਆਂ ਨੇ ਐਸਐਲਆਰਾਂ ਨੀ
ਦਿੜ੍ਹ ਦੀਆਂ ਚਮ ਡੁੱਗੀਆਂ ਨੇ ਵਾਰਾਂ ਨੀ
ਰੌਂਦ ਚੱਲੇ ਜਦੋਂ ਛੱਡਦਾ ਨਾ ਪੋਟਾ ਗੋਰੀਏ
ਕਾਲੀ ਸੜਕਾਂ 'ਤੇ ਨੱਚੇ ਕਾਲਾ ਝੋਟਾ ਗੋਰੀਏ
ਲੱਗੇ ਨੇਫੇ ਨਾਲ ਓਥੇ ਪੂਰਾ ਮਾਣ ਜੱਟ ਨੂੰ
ਓ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਕਿਹੜਾ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਦੱਸ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਤੂਤੀ ਬੋਲੇ ਬੱਲੀਏ ਨੀ ਮਿੱਤਰਾਂ ਦੀ ਮਾਝੇ ਤੋਂ ਅਮਰੀਕਾ
ਪਿੰਡ ਲੌਰੀਏ ਵੱਜਦੇ ਆਂ ਆਕੇ ਰਾਜ ਬਾਡਰੋ ਕੀਤਾ
ਤੂੰ ਕੇਲੀ ਘੁੰਮਦੀ ਐ ਤੇ ਸਾਡੇ ਪੀਬੀ5 ਠਿਕਾਣੇ
ਵੱਡ ਖਾਣ ਨੂੰ ਪੈਂਦੇ ਨੇ ਕੱਬੇ ਸਾਡੇ ਲਾਣੇ
ਰੱਖੇ ਸੈਮੀ ਆਟੋ ਲਾਣੇਦਾਰ ਪੱਟ ਤੇ ਕੁੜੇ
ਲਗਦੀਆਂ ਸ਼ਰਤਾਂ ਨੇ ਜੱਟ ਤੇ ਕੁੜੇ
ਰੌਂਦ ਲੱਕ ਉੱਤੇ ਮੋਢਿਆਂ ਤੋਂ ਮੌਤ ਘੂਰਦੀ
ਰੱਖੀ 315 ਓ ਜੀਹਦੀ ਮਾਰ ਦੌੜਦੀ
ਹੁੱਡ ਜਿੰਦੀ ਜਿੰਦੀ ਕਹਿਣ ਨਾਰਾਂ ਜਾਣ ਜੱਟ ਨੂੰ
ਓ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਕਿਹੜਾ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਦੱਸ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਜੇ ਮਰਦਾ ਤੇ ਬਣਿਆ ਤੇ ਮਰਦਾ ਨੇ ਝਲੀਆਂ
ਫੱਟ ਵੀ ਆ ਖਾਦੇ ਆਪੇ ਭੰਨਿਆ ਨੇ ਖਲੀਆਂ
ਵਾਰੀ ਸਾਡੀ ਆਈ ਅਸੀਂ ਡਾਟ ਵੀ ਪਵਾਏ
ਖੁਲੇ ਖਰਚ ਕੇ ਪੈਸੇ ਸੰਦਾ ਮਹਿੰਗਯਾ ਤੇ ਲਾਏ
ਸੰਦਾ ਮਹਿੰਗਯਾ ਤੇ ਲਾਏ
ਖੇਡ ਦੇ ਖਿਡਾਰੀ ਪੱਕੇ ਹੁਕਮਾਂ ਦੇ ਯੱਕੇ
ਨਾ ਨਾ ਚੜ ਜੀ ਨਾ ਧੱਕੇ ਜੱਟ ਫਿਰ ਦੇ ਆ ਡੱਕੇ
ਚੜੀ ਲੋਰ ਲੱਥ ਨੂੰ ਚੜੀ ਲੋਰ ਲੱਥ ਨੂੰ
ਚੜੀ ਲੋਰ ਲੱਥ ਨੂੰ
ਓ ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਰੱਖਦੇ ਚਾਦਰਾ ਸ਼ੌਂਕੀ ਧਰਤੀ ਦੇ ਨਾਲ ਲਾ ਕੇ ਨੀ
ਓ ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਓ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਕਿਹੜਾ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਦੱਸ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ