Skip to content
Lyric
Dive
Public playlists
My playlists
Search
Sign in
Lakh Tut Ju
2NV
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ ਨੱਚਣਾ ਨਚਾਉਣਾ ਮਨ ਭਾਅ ਗਿਆ ਹੈ ਤੇਰਾ ਨੀ
ਸਬ ਦੇ ਦਿੱਲਾਂ ਤੇ ਜਾਦੂ ਛਾ ਗਿਆ ਹੈ ਤੇਰਾ ਨੀ
ਹੋ ਨੱਚਣਾ ਨਚਾਉਣਾ ਮਨ ਭਾਅ ਗਿਆ ਹੈ ਤੇਰਾ ਨੀ
ਸਬ ਦੇ ਦਿੱਲਾਂ ਤੇ ਜਾਦੂ ਛਾ ਗਿਆ ਹੈ ਤੇਰਾ ਨੀ
ਏਵ ਤਾਂ ਸੋਲਾਂ ਆਨੇ ਸੱਚ ਨੀ ਕਿ ਮੁੰਡੇਆਂ ਦੀ ਜਾਂ ਸੁੱਕ ਜੁ
ਇਹਨਾਂ ਵੀ ਨਾ
ਹਾਏ ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਲੱਕ ਟੁੱਟ ਜੁ
ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਉਹ ਜਾਗੋ ਨੂੰ ਨਾ ਬਹੁਤਾ ਚਿਰ ਸਰ ਉੱਤੇ ਚੱਕ ਨੀ
ਧੋਣ ਜੋ ਸੁਰਾਈ ਤੇਰਾ ਪਤਲਾ ਜੇਹਾ ਲੱਕ ਨੀ
ਉਹ ਜਾਗੋ ਨੂੰ ਨਾ ਬਹੁਤਾ ਚਿਰ ਸਰ ਉੱਤੇ ਚੱਕ ਨੀ
ਧੋਣ ਜੋ ਸੁਰਾਈ ਤੇਰਾ ਪਤਲਾ ਜੇਹਾ ਲੱਕ ਨੀ
ਤੇਰਾ ਰੂਪ ਵਾਂਗੋਂ ਰਹੀ ਜਾਗੋ ਮੱਚ ਨੀ
ਕਿ ਦੀਵੇਆਂ ਚ ਤੇਲ ਮੁਕ ਜਾਉ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਲੱਕ ਟੁੱਟ ਜੁ
ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਉਹ ਕਿਹੜੇ ਪਾਸੇ ਹੈ ਤੇਰਾ ਧਿਆਨ ਮਰ ਜਾਣੀਏ
ਭਿੰਡਰ ਨੂੰ ਕਰਦੇ ਬਿਆਨ ਮਰ ਜਾਣੀਏ
ਉਹ ਕਿਹੜੇ ਪਾਸੇ ਹੈ ਤੇਰਾ ਧਿਆਨ ਮਰ ਜਾਣੀਏ
ਭਿੰਡਰ ਨੂੰ ਕਰਦੇ ਬਿਆਨ ਮਰ ਜਾਣੀਏ
ਖਾਨਪੁਰੀ ਵਲੋਂ ਨੀਵੀਆਂ ਤਾਂ ਚੱਕ ਨੀ
ਨਿਸ਼ਾਨਾ ਨੈਣਾ ਵਾਲਾ ਉਕ ਜੁ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ
ਇਹਨਾਂ ਵੀ ਨਾ ਮੇਲਣੇ ਤੂੰ ਨੱਚ ਨੀ ਤੜਤ ਵੇੜੇ ਲੱਕ ਟੁੱਟ ਜੁ