Skip to content
Lyric
Dive
Public playlists
My playlists
Search
Sign in
Behind Barz
Pream Dhillon
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ best friend ਤੇਰੇ ਉਝ ਆ ਜੋ ਸਾਲੇ ਮੇਰੇ
ਰੱਖਣ ਨ ਨਿਗ਼ਾ ਵਿਚ ਕਾਣ ਨੀ
ਕੰਨੀ ਕੱਢ ਦੇ ਨੀ ਯਾਰ ਆਪਣੇ ਦੇ ਬਾਰੇ ਹੋਇਆ
ਕੱਲ ਹੀ ਮੈਂ case'ਆ ਵਿਚੋਂ ਬਹਾਲ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ
ਹੋ ਪਹੁੰਚੀ ਸੀ report ਮੈਨੂੰ ਹੁਣ ਨਾ ਤੂੰ ਰੋਕ ਮੈਨੂੰ
Estimate under ਸੀ ਕਰਦੇ
ਯਾਤਰਾ ਜੇ ਜੇਲ ਕਰੀ ਆਏ ਮਹੀਨੇ bail ਕਰੀ
Judge ਹਾਮੀ ਯਾਰ ਦੀ ਸੀ ਭਰਗੇ
ਨਿੱਕੀ ਮੋਟੀ ਗੱਲ ਨਹੀਂ ਸੀ ਗੋਲੀ ਗਈ ਚੱਲ ਲੱਭੀ
Back seat ਪੰਜ ਆ ਸ਼ਟਣ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ
ਪੁੱਛ ਦੇ ਜੋ ਰਹਿੰਦੇ ਤੈਥੋਂ ਸੜਦੇ ਜੋ ਰਹਿੰਦੇ ਮੈਥੋਂ
ਪਿੱਛੇ ਆ ਹਟਾਉਣ ਕੁੜੇ ਜਾਣਦਾ
ਗੱਲ ਜੇ ਆ look wise, area ਚ ਠੁੱਕ wise
ਸਾਰਾ ਤੇਰਾ college ਪਛਾਣ ਦਾ ਕਰੀ inform ਲੈਣ
ਪੜ ਕੁੜੇ ਨੋਮ ਵੈਰ ਜਿੰਨਾ ਦਾ ਕਰਾ ਤਾਂ ਕੁੜੇ ਵਾਹਣ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ
ਪੈਣ ਜੇ ਆ ਪਰਚੇ ਨੀ ਹੋਣੇ ਕੁੜੇ ਚਰਚੇ ਨੀ
ਨਜਿੱਠਣੇ ਵੀ ਆਪ ਫਿਰ ਪੈਂਦੇ ਆ
ਯਾਰ ਬਦਨਾਮੀ ਕਰੇ ਗੈਰਾ ਦੇ ਜੇ ਕੋਲੇ
ਜੜ ਡੋਕੇ ਵੀ ਚੰਗਾਉਣੇ ਫਿਰ ਪੈਂਦੇ ਆ
ਜੀਉਣ ਦੀ ਕੋਈ ਆਸ ਨਹੀਂ ਓ
ਰੋਣੇ ਨੂੰ ਕੋਈ ਖਾਸ ਨਹੀਂ ਓ
ਵੈਲੀਆ ਲੀ ਮੌਤ ਇਕ ਸਾਹਨ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ
ਹਾ ਮਾਝੇ ਚ ਤੂੰ ਪੁੱਛੀ ਜੌਹਲਾਂ ਆਲੇ ਜੱਟ
ਨਾਲ ਢਿੱਲੋਂ ਦੇ ਜੋ 24×7 ਰਹਿੰਦੇ ਆ
ਪੇਸ਼ੀ ਉੱਤੇ ਪੇਸ਼ੀ ਪਵੇ ਫੇਰ ਨਾ ਕੋਈ ਸਾਰ ਲਵੇ
ਕਿੱਲੇ ਨੇ ਚਲਾਉਣੇ ਪਿੱਛੇ ਪੈਂਦੇ ਆ
ਕਰਾਈਏ ਪੱਕ ਠੱਕ ਵਿਕਾਏ ਗੀ ਕੋਈ ਟੱਕ
ਦੇ ਕੇ ਚੁੱਕ 'ਚ ਕਰਾਏ ਗੀ ਕੋਈ ਕਾਂਡ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ